ਏਮੀਲੀਆ-ਰੋਮਾਞਾ
ਦਿੱਖ
ਏਮੀਲੀਆ-ਰੋਮਾਞਾ | |
|---|---|
![]() | |
| Interactive map of ਏਮੀਲੀਆ-ਰੋਮਾਞਾ | |
| ਸਮਾਂ ਖੇਤਰ | ਯੂਟੀਸੀ+੧ |
| • ਗਰਮੀਆਂ (ਡੀਐਸਟੀ) | ਯੂਟੀਸੀ+੨ |
ਏਮੀਲੀਆ-ਰੋਮਾਞਾ (ਉਚਾਰਨ [eˈmiːlja roˈmaɲɲa], ਏਮੀਲੀਆਈ: [Emélia-Rumâgna] Error: {{Lang}}: text has italic markup (help), ਰੋਮਾਞੋਲ: Emélia-Rumâgna) ਉੱਤਰੀ ਇਟਲੀ ਵਿੱਚ ਇੱਕ ਪ੍ਰਸ਼ਾਸਕੀ ਖੇਤਰ ਹੈ ਜਿਸ ਵਿੱਚ ਪੂਰਵਲੇ ਖੇਤਰ ਏਮੀਲੀਆ ਅਤੇ ਰੋਮਾਞਾ ਸ਼ਾਮਲ ਹਨ। ਇਹਦੀ ਰਾਜਧਾਨੀ ਬੋਲੋਞਾ ਹੈ। ਇਹਦੀ ਅਬਾਦੀ ਲਗਭਗ 44 ਲੱਖ ਹੈ।
