ਕਾਲਾਬਰੀਆ
Jump to navigation
Jump to search
ਕਾਲਾਬਰੀਆ Regione Calabria |
|||
---|---|---|---|
ਕਾਲਬਰੀਆ ਦਾ ਉਪਗ੍ਰਿਹੀ ਨਜ਼ਾਰਾ | |||
|
|||
ਦੇਸ਼ | ਇਟਲੀ | ||
ਰਾਜਧਾਨੀ | ਕਾਤਾਨਜ਼ਾਰੋ | ||
ਸਰਕਾਰ | |||
- ਮੁਖੀ | ਗਿਊਸੈਪ ਸਕੋਪੇਯੀਤੀ (ਪੀਪਲ ਆਫ਼ ਫ਼ਰੀਡਮ) | ||
ਅਬਾਦੀ (30-10-2012) | |||
- ਕੁੱਲ | 19,54,403 | ||
ਜੀ.ਡੀ.ਪੀ./ਨਾਂ-ਮਾਤਰ | €33.6[1] ਬਿਲੀਅਨ (2008) | ||
NUTS ਖੇਤਰ | ITF | ||
ਵੈੱਬਸਾਈਟ | www.regione.calabria.it |
ਕਾਲਾਬਰੀਆ (ਉਚਾਰਨ [kaˈlaːbrja]; ਕਾਲਾਬਰੀਆਈ ਉਪਬੋਲੀਆਂ ਵਿੱਚ: Calabbria ਜਾਂ Calavria; ਯੂਨਾਨੀ ਵਿੱਚ: Καλαβρία, ਪੁਰਾਤਨ ਸਮਿਆਂ ਵਿੱਚ ਬਰੂਤੀਅਮ ਜਾਂ ਪੂਰਵਲਾ ਇਤਾਲੀਆ ਕਰ ਕੇ ਜਾਣਿਆ ਜਾਂਦਾ, ਦੱਖਣੀ ਇਟਲੀ ਵਿਚਲਾ ਇੱਕ ਖੇਤਰ ਹੈ ਜੋ ਇਤਾਲਵੀ ਪਰਾਇਦੀਪ ਦੇ ਪੈਰਾਂ ਵਿੱਚ ਨਾਪੋਲੀ ਦੇ ਦੱਖਣ ਵੱਲ ਸਥਿਤ ਹੈ। ਇਹਦੀ ਰਾਜਧਾਨੀ ਕਾਤਾਨਜ਼ਾਰੋ ਹੈ।
ਹਵਾਲੇ[ਸੋਧੋ]
- ↑ "Eurostat - Tables, Graphs and Maps Interface (TGM) table". Epp.eurostat.ec.europa.eu. 2013-02-26. Retrieved 2013-03-26.