ਪੀਏਮੋਂਤੇ
Jump to navigation
Jump to search
ਪੀਏਮੋਂਤੇ Piemonte |
|||
---|---|---|---|
|
|||
ਦੇਸ਼ | ਇਟਲੀ | ||
ਰਾਜਧਾਨੀ | ਤੂਰਿਨ | ||
ਸਰਕਾਰ | |||
- ਮੁਖੀ | ਰੋਬੈਰਤੋ ਕੋਤਾ (ਲੇਗਾ ਨੋਰਦ) | ||
ਅਬਾਦੀ (30-10-2012) | |||
- ਕੁੱਲ | 43,66,251 | ||
ਜੀ.ਡੀ.ਪੀ./ਨਾਂ-ਮਾਤਰ | €127.0[1] ਬਿਲੀਅਨ (2008) | ||
NUTS ਖੇਤਰ | ITC | ||
ਵੈੱਬਸਾਈਟ | www.regione.piemonte.it |
ਪੀਏਮੋਂਤੇ ਜਾਂ ਪੀਡਮਾਂਟ (ਇਤਾਲਵੀ: Piemonte, ਉਚਾਰਨ [pjeˈmonte]; ਪੀਏਮੋਂਤੀ ਅਤੇ ਓਕਸੀਤਾਈ: Piemont; ਫ਼ਰਾਂਸੀਸੀ: Piémont) ਇਟਲੀ ਦੇ 20 ਪ੍ਰਸ਼ਾਸਕੀ ਖੇਤਰਾਂ ਵਿੱਚੋਂ ਇੱਕ ਹੈ। ਇਹਦਾ ਕੁੱਲ ਰਕਬਾ 25,402 ਵਰਗ ਕਿਲੋਮੀਟਰ ਅਤੇ ਅਬਾਦੀ ਲਗਭਗ 44 ਲੱਖ ਹੈ। ਇਹਦੀ ਰਾਜਧਾਨੀ ਤੂਰਿਨ ਹੈ।
ਹਵਾਲੇ[ਸੋਧੋ]
- ↑ "Regionales Bruttoinlandsprodukt (Mio. EUR), nach NUTS-2-Regionen". Eurostat. Retrieved 5 March 2011.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |