ਆਬਰੂਤਸੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਬਰੂਤਸੋ
ਸਮਾਂ ਖੇਤਰUTC+੧
 • Summer (ਡੀਐਸਟੀ)UTC+੨

ਆਬਰੂਤਸੋ (ਉਚਾਰਨ [aˈbruttso]) ਕੇਂਦਰੀ ਇਟਲੀ ਦਾ ਇੱਕ ਖੇਤਰ ਹੈ ਜਿਹਦੀ ਪੱਛਮੀ ਹੱਦ ਰੋਮ ਤੋਂ 50 ਮੀਲ ਪੂਰਬ ਵੱਲ ਪੈਂਦੀ ਹੈ। ਇਹਦੀਆਂ ਹੱਦਾਂ ਉੱਤਰ ਵੱਲ ਮਾਰਕੇ, ਪੱਛਮ ਅਤੇ ਦੱਖਣ-ਪੱਛਮ ਵੱਲ ਲਾਤਸੀਓ, ਦੱਖਣ-ਪੂਰਬ ਵੱਲ ਮੋਲੀਜ਼ੇ ਅਤੇ ਪੂਰਬ ਵੱਲ ਏਡਰਿਆਟਿਕ ਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]