ਕਾਂਪਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਂਪਾਨੀਆ
Campania

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਨਾਪੋਲੀ
ਸਰਕਾਰ
 - ਮੁਖੀ ਸਤੇਫ਼ਾਨੋ ਕਾਲਦੋਰੋ (ਅਜ਼ਾਦੀ ਦੇ ਲੋਕ)
ਅਬਾਦੀ (30-10-2012)
 - ਕੁੱਲ 57,61,155
ਜੀ.ਡੀ.ਪੀ./ਨਾਂ-ਮਾਤਰ €96.3[1] ਬਿਲੀਅਨ (2008)
NUTS ਖੇਤਰ ITF
ਵੈੱਬਸਾਈਟ www.regione.campania.it

ਕਾਂਪਾਨੀਆ (ਇਤਾਲਵੀ ਉਚਾਰਨ: [kamˈpaːnja]) ਦੱਖਣੀ ਇਟਲੀ ਵਿੱਚ ਇੱਕ ਖੇਤਰ ਹੈ। ਇਹਦੀ ਅਬਾਦੀ ਲਗਭਗ 58 ਲੱਖ ਹੈ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦ ਖੇਤਰ ਹੈ ਅਤੇ ਇਹਦਾ ਕੁੱਲ ਰਕਬਾ 13,590 ਵਰਗ ਕਿਲੋਮੀਟਰ ਹੈ ਅਤੇ ਇਹ ਦੇਸ਼ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਖੇਤਰ ਹੈ।[2]

ਹਵਾਲੇ[ਸੋਧੋ]

  1. "Eurostat - Tables, Graphs and Maps Interface (TGM) table". Epp.eurostat.ec.europa.eu. 2011-08-12. Retrieved 2011-09-16. 
  2. "Campania". Encyclopædia Britannica. 7 October 2007. http://library.eb.co.uk/eb/article-9019840.