ਬਾਜ਼ਿਲੀਕਾਤਾ
ਦਿੱਖ
40°30′N 16°30′E / 40.5°N 16.5°E
ਬਾਜ਼ਿਲੀਕਾਤਾ | |
---|---|
ਸਮਾਂ ਖੇਤਰ | ਯੂਟੀਸੀ+੧ |
• ਗਰਮੀਆਂ (ਡੀਐਸਟੀ) | ਯੂਟੀਸੀ+੨ |
ਬਾਜ਼ਿਲੀਕਾਤਾ (ਇਤਾਲਵੀ ਉਚਾਰਨ: [baziliˈkaːta]), ਜਿਹਨੂੰ ਲੁਕਾਨੀਆ ਵੀ ਆਖਿਆ ਜਾਂਦਾ ਹੈ, ਇਟਲੀ ਦੇ ਦੱਖਣ ਵਿੱਚ ਇੱਕ ਖੇਤਰ ਹੈ ਜਿਹਦੀਆਂ ਹੱਦਾਂ ਪੱਛਮ ਵੱਲ ਕਾਂਪਾਨੀਆ, ਉੱਤਰ ਅਤੇ ਪੂਰਬ ਵੱਲ ਪੂਲੀਆ ਅਤੇ ਦੱਖਣ ਵੱਲ ਕਾਲਾਬਰੀਆ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਪੋਤੈਂਜ਼ਾ ਹੈ।