ਸਮੱਗਰੀ 'ਤੇ ਜਾਓ

ਲਾਤਸੀਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਾਤਸੀਓ
ਨਕਸ਼ਾ
Interactive map of ਲਾਤਸੀਓ
ਸਮਾਂ ਖੇਤਰਯੂਟੀਸੀ+੧
  ਗਰਮੀਆਂ (ਡੀਐਸਟੀ)ਯੂਟੀਸੀ+੨

ਲਾਤਸੀਓ (ਉਚਾਰਨ [ˈlattsjo], ਲਾਤੀਨੀ: [Latium] Error: {{Lang}}: text has italic markup (help)) ਇਟਲੀ ਦੇ 20 ਪ੍ਰਸ਼ਾਸਕੀ ਖੇਤਰਾਂ ਵਿੱਚੋਂ ਇੱਕ ਹੈ ਹੋ ਦੇਸ਼ ਦੇ ਕੇਂਦਰੀ ਪਰਾਇਦੀਪੀ ਹਿੱਸੇ ਵਿੱਚ ਸਥਿੱਤ ਹੈ। ਇਹਦੀ ਅਬਾਦੀ 57 ਲੱਖ ਹੈ ਜਿਸ ਕਰ ਕੇ ਇਹ ਇਟਲੀ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਖੇਤਰ ਹੈ। ਇਹਦੀ ਰਾਜਧਾਨੀ ਰੋਮ ਹੈ ਜੋ ਇਟਲੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ

[ਸੋਧੋ]