ਆਓਸਤਾ ਘਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਓਸਤਾ ਘਾਟੀ
Valle d'Aosta
Vallée d'Aoste

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਆਓਸਤਾ
ਸਰਕਾਰ
 - ਮੁਖੀ ਆਊਗੂਸਤ ਰੋਯਾਨਦਿਨ (ਵਾਲਦੋਤਾਨੀਆਈ ਸੰਘ)
ਰਕਬਾ
 - ਕੁੱਲ ੩,੨੬੩ km2 (੧,੨੫੯.੯ sq mi)
ਅਬਾਦੀ (੩੦-੧੦-੨੦੧੨)
 - ਕੁੱਲ ੧,੨੬,੯੩੩
 - ਅਧਿਕਾਰਕ ਭਾਸ਼ਾਵਾਂ[੧] ਇਤਾਲਵੀ, ਫ਼ਰਾਂਸੀਸੀ
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਜੀ.ਡੀ.ਪੀ./ਨਾਂ-ਮਾਤਰ €3.9[੨] ਬਿਲੀਅਨ (੨੦੦੮)
ਜੀ.ਡੀ.ਪੀ. ਪ੍ਰਤੀ ਵਿਅਕਤੀ €30300[੩] (੨੦੦੮)
NUTS ਖੇਤਰ ITC
ਵੈੱਬਸਾਈਟ www.regione.vda.it

ਆਓਸਤਾ ਘਾਟੀ (ਇਤਾਲਵੀ: Valle d'Aosta (ਅਧਿਕਾਰਕ) ਜਾਂ Val d'Aosta (ਪ੍ਰਚੱਲਤ), ਫ਼ਰਾਂਸੀਸੀ: Vallée d'Aoste (ਅਧਿਕਾਰਕ) ਜਾਂ Val d'Aoste (ਪ੍ਰਚੱਲਤ), ਆਰਪੀਤਾਈ: Val d'Outa) ਉੱਤਰ-ਪੱਛਮੀ ਇਟਲੀ ਵਿੱਚ ਇੱਕ ਅਰਧ-ਖ਼ੁਦਮੁਖ਼ਤਿਆਰ ਪਹਾੜੀ ਖੇਤਰ ਹੈ। ਇਹਦੀਆਂ ਹੱਦਾਂ ਪੱਛਮ ਵੱਲ ਰੋਨ-ਆਲਪ, ਫ਼ਰਾਂਸ, ਉੱਤਰ ਵੱਲ ਵਾਲੇ, ਸਵਿਟਜ਼ਰਲੈਂਡ ਅਤੇ ਦੱਖਣ ਅਤੇ ਪੂਰਬ ਵੱਲ ਪੀਡਮੋਂਟ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]