ਸਾਰਦੇਞਾ
Jump to navigation
Jump to search
ਸਾਰਦੇਞਾ Sardegna (ਇਤਾਲਵੀ) Sardigna (ਸਾਰਦੇਞਾਈ) |
|||
---|---|---|---|
|
|||
ਦੇਸ਼ | ਇਟਲੀ | ||
ਰਾਜਧਾਨੀ | ਕਾਲੀਆਰੀ | ||
ਸਰਕਾਰ | |||
- ਮੁਖੀ | ਊਗੋ ਕਾਪੇਯਾਚੀ (ਅਜ਼ਾਦੀ ਦੇ ਲੋਕ) | ||
ਅਬਾਦੀ (੩੧-੧੦-੨੦੧੨) | |||
- ਕੁੱਲ | 16,37,193 | ||
ਜੀ.ਡੀ.ਪੀ./ਨਾਂ-ਮਾਤਰ | €33.2[1] ਬਿਲੀਅਨ (੨੦੦੮) | ||
NUTS ਖੇਤਰ | ITG | ||
ਵੈੱਬਸਾਈਟ | www.regione.sardegna.it |
ਸਾਰਦੇਞਾ ਜਾਂ ਸਾਰਡੀਨੀਆ (/sɑrˈdɪniə/, ਇਤਾਲਵੀ: Sardegna [sarˈdeɲɲa], ਸਾਰਦੇਞਾਈ: Sardinnya [sarˈdinja]) ਭੂ-ਮੱਧ ਸਾਗਰ ਵਿਚਲਾ ਦੂਜਾ ਸਭ ਤੋਂ ਵੱਡਾ (ਸਿਚੀਲੀਆ ਮਗਰੋਂ ਅਤੇ ਸਾਈਪ੍ਰਸ ਤੋਂ ਪਹਿਲਾਂ) ਟਾਪੂ ਅਤੇ ਇਟਲੀ ਦਾ ਇੱਕ ਖ਼ੁਦਮੁਖ਼ਤਿਆਰ ਖੇਤਰ ਹੈ। ਸਭ ਤੋਂ ਨੇੜਲੀਆਂ ਜ਼ਮੀਨਾਂ (ਉੱਤਰ ਵੱਲੋਂ ਘੜੀ ਦੇ ਰੁਖ ਨਾਲ਼) ਕਾਰਸਿਕਾ ਦਾ ਟਾਪੂ, ਇਤਾਲਵੀ ਪਰਾਇਦੀਪ, ਸਿਚੀਲੀਆ, ਤੁਨੀਸੀਆ ਅਤੇ ਬੇਲੀਰਿਕ ਟਾਪੂ ਹਨ।
ਹਵਾਲੇ[ਸੋਧੋ]
- ↑ "Eurostat - Tables, Graphs and Maps Interface (TGM) table". Epp.eurostat.ec.europa.eu. 2011-08-12. Retrieved 2011-09-15.