ਅੰਬਰੀਆ
(ਊਂਬਰੀਆ ਤੋਂ ਰੀਡਿਰੈਕਟ)
ਅੰਬਰੀਆ | |
---|---|
ਸਮਾਂ ਖੇਤਰ | UTC+੧ |
• Summer (ਡੀਐਸਟੀ) | UTC+੨ |
ਊਂਬਰੀਆ (ਇਤਾਲਵੀ ਉਚਾਰਨ: [ˈumbrja]), ਇਤਿਹਾਸਕ ਅਤੇ ਅਜੋਕੇ ਇਟਲੀ ਦਾ ਇੱਕ ਖੇਤਰ ਹੈ। ਇਹ ਇਤਾਲਵੀ ਪਰਾਇਦੀਪ ਦਾ ਇੱਕੋ-ਇੱਕ ਖੇਤਰ ਹੈ ਜੋ ਘਿਰਿਆ ਹੋਇਆ ਹੈ ਪਰ ਇਹਦੀਆਂ ਹੱਦਾਂ ਤਰਾਸੀਮੇਨੋ ਝੀਲ ਨਾਲ਼ ਲੱਗਦੀਆਂ ਹਨ ਅਤੇ ਇਸ ਵਿੱਚੋਂ ਤੀਬੇਰ ਦਰਿਆ ਵਗਦਾ ਹੈ। ਇਹਦੀ ਖੇਤਰੀ ਰਾਜਧਾਨੀ ਪੈਰੂਗੀਆ ਹੈ।
ਆਬਰੂਤਸੋ · ਆਓਸਤਾ ਘਾਟੀ · ਪੂਲੀਆ · ਬਾਜ਼ਿਲੀਕਾਤਾ · ਕਾਲਾਬਰੀਆ · ਕਾਂਪਾਨੀਆ · ਏਮੀਲੀਆ-ਰੋਮਾਞਾ · ਫ਼ਰੀਊਲੀ-ਵੇਨੈਤਸੀਆ ਗਿਊਲੀਆ · ਲਾਤਸੀਓ · ਲਿਗੂਰੀਆ · ਲੋਂਬਾਰਦੀਆ · ਮਾਰਕੇ · ਮੋਲੀਜ਼ੇ · ਪੀਏਮੋਂਤੇ · ਸਾਰਦੇਞਾ · ਸਿਚੀਲੀਆ · ਤਰੈਂਤੀਨੋ-ਆਲਤੋ ਆਦੀਗੇ/ਸੂਦਤਿਰੋਲ · ਤੋਸਕਾਨਾ · ਊਂਬਰੀਆ · ਵੈਨੇਤੋ |