ਮੋਲੀਜ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਲੀਜ਼ੇ
ਸਮਾਂ ਖੇਤਰUTC+੧
 • Summer (ਡੀਐਸਟੀ)UTC+੨

ਗੁਣਕ: 41°41′59″N 14°36′40″E / 41.6997°N 14.6111°E / 41.6997; 14.6111

ਮੋਲੀਜ਼ੇ (ਉਚਾਰਨ [moˈliːze]) (ਮੋਲੀਜ਼ਾਨੋ: Mulise) ਦੱਖਣੀ ਇਟਲੀ ਦਾ ਇੱਕ ਖੇਤਰ ਹੈ। 1963 ਤੱਕ ਇਹ ਲਾਗਲੇ ਖੇਤਰ ਆਬਰੂਤਸੋ ਸਮੇਤ ਆਬਰੂਤਸੀ ਏ ਮੋਲੀਜ਼ੇ ਖੇਤਰ ਦਾ ਹਿੱਸਾ ਸੀ। ਇਹ ਵੰਡ ਜੋ 1970 ਤੱਕ ਲਾਗੂ ਨਾ ਹੋ ਸਕੀ, ਮੋਲੀਜ਼ੇ ਨੂੰ ਇਟਲੀ ਦਾ ਸਭ ਤੋਂ ਨਵਾਂ ਖੇਤਰ ਬਣਾਉਂਦੀ ਹੈ। ਇਹਦੀ ਅਬਾਦੀ ਲਗਭਗ 3 ਲੱਖ ਹੈ।

ਹਵਾਲੇ[ਸੋਧੋ]