ਡੈੱਨਮਾਰਕੀ ਬਸਤੀਵਾਦੀ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਧ-ਅਠਾਰ੍ਹਵੀਂ ਸਦੀ ਵਿੱਚ ਆਪਣੇ ਸਿਖਰਾਂ ਉੱਤੇ ਡੈੱਨਮਾਰਕੀ ਬਸਤੀਵਾਦੀ ਸਾਮਰਾਜ

ਡੈੱਨਮਾਰਕੀ ਬਸਤੀਵਾਦੀ ਸਾਮਰਾਜ (ਡੈਨਿਸ਼: danske kolonier) ਡੈੱਨਮਾਰਕ (ਜਾਂ 1814 ਤੱਕ ਡੈੱਨਮਾਰਕ-ਨਾਰਵੇ) ਵੱਲੋਂ 1536 ਤੋਂ ਲੈ ਕੇ 1945 ਤੱਕ ਕਬਜ਼ੇ 'ਚ ਕੀਤੀਆਂ ਗਈਆਂ ਬਸਤੀਆਂ ਨੂੰ ਆਖਦੇ ਹਨ। ਆਪਣੇ ਸਿਖਰਾਂ ਉੱਤੇ ਇਹ ਬਸਤੀਵਾਦੀ ਸਾਮਰਾਜ ਚਾਰ ਮਹਾਂਦੀਪਾਂ (ਯੂਰਪ, ਉੱਤਰੀ ਅਮਰੀਕਾ, ਅਫ਼ਰੀਕਾ ਅਤੇ ਏਸ਼ੀਆ) ਵਿੱਚ ਫੈਲਿਆ ਹੋਇਆ ਸੀ ਅਤੇ 1800 ਵਿੱਚ ਇਹਦਾ ਖੇਤਰਫਲ ਲਗਭਗ 3,000,000 ਵਰਗ ਕਿਲੋਮੀਟਰ ਸੀ।[1]

ਹਵਾਲੇ[ਸੋਧੋ]

  1. How large was the Danish colonial empire at its greatest extent? - Find the data. Access date: September 4, 2012.