ਪਾਪੂਆ ਅਤੇ ਨਿਊ ਗਿਨੀ ਦਾ ਰਾਜਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਾਪੂਆ ਅਤੇ ਨਿਊ ਗਿਨੀ ਦਾ ਰਾਜਖੇਤਰ
ਸੰਯੁਕਤ ਰਾਸ਼ਟਰ ਨਿਸ਼ਚਾ ਰਾਜਖੇਤਰ
ਆਸਟਰੇਲੀਆ ਦਾ ਬਾਹਰੀ ਰਾਜਖੇਤਰ

 

੧੯੪੯–੧੯੭੫

ਝੰਡਾ

ਰਾਜਧਾਨੀ Port Moresby
ਬੋਲੀਆਂ ਅੰਗਰੇਜ਼ੀ (ਅਧਿਕਾਰਕ)
ਆਸਟਰੋਨੇਸ਼ੀਆਈ ਭਾਸ਼ਾਵਾਂ
ਪਾਪੂਆਈ ਭਾਸ਼ਾਵਾਂ
ਅੰਗਰੇਜ਼ੀ ਕ੍ਰਿਓਲੇ
ਰਾਜਨੀਤਕ ਬਣਤਰ ਸੰਯੁਕਤ ਰਾਸ਼ਟਰ ਨਿਸ਼ਚਾ ਰਾਜਖੇਤਰ
ਬਾਦਸ਼ਾਹ
 -  ੧੯੪੯–੧੯੫੨ ਜਾਰਜ ਛੇਵਾਂ
 -  ੧੯੫੨–੧੯੭੫ ਐਲਿਜ਼ਾਬੈਥ ਦੂਜੀ
ਪ੍ਰਸ਼ਾਸਕ
ਉੱਚ ਕਮਿਸ਼ਨਰ]]
 -  ੧੯੪੯–੧੯੫੨ (ਪਹਿਲਾ) ਜੈਕ ਕੀਥ ਮੁਰੇ
 -  ੧੯੭੪–੧੯੭੫ (ਆਖ਼ਰੀ) ਥਾਮਸ ਕਿੰਗਸਟਨ ਕ੍ਰਿਚਲੀ
ਪ੍ਰਧਾਨ ਮੰਤਰੀ
 -  ੧੯੪੯ (ਪਹਿਲਾ) ਬੈਨ ਸ਼ਿਫ਼ਲੀ
 -  ੧੯੪੯–੧੯੬੬ ਰਾਬਰਟ ਮੈਂਜ਼ੀਸ
 -  ੧੯੭੨–੧੯੭੫ (ਆਖ਼ਰੀ) ਗਗ ਵਿਟਲੈਮ
ਵਿਧਾਨਕ ਸਭਾ ਸਭਾ ਸਦਨ
Historical era ਸ਼ੀਤ ਯੁੱਧ
 -  ਸੰਘ ਦੀ ਸਥਾਪਨਾ ੬ ਨਵੰਬਰ ੧੯੪੯
 -  ਸਵੈ-ਪ੍ਰਸ਼ਾਸਨ ੧ ਦਸੰਬਰ ੧੯੭੩
 -  ਅਜ਼ਾਦੀ ੧੬ ਸਤੰਬਰ ੧੯੭੫
ਮੁਦਰਾ ਨਿਊ ਗਿਨੀਆਈ ਪਾਊਂਡ (੧੯੬੬ ਤੱਕ)
ਆਸਟਰੇਲੀਆਈ ਡਾਲਰ (੧੯੬੬–੧੯੭੫)
ਪਾਪੂਆ ਨਿਊ ਗਿਨੀਆਈ ਕੀਨਾ (੧੯੭੫)
Warning: Value specified for "continent" does not comply

ਪਾਪੂਆ ਅਤੇ ਨਿਊ ਗਿਨੀ ਦਾ ਰਾਜਖੇਤਰ ਦੀ ਸਥਾਪਨਾ ੧੯੪੯ ਵਿੱਚ ਆਸਟਰੇਲੀਆਈ-ਪ੍ਰਬੰਧਤ ਪਾਪੂਆ ਅਤੇ ਨਿਊ ਗਿਨੀ ਦੇ ਰਾਜਖੇਤਰਾਂ ਦੇ ਪ੍ਰਸ਼ਾਸਕੀ ਏਕੀਕਰਨ ਨਾਲ਼ ਬਣੇ ਸੰਘ ਨੂੰ ਕਿਹਾ ਜਾਂਦਾ ਹੈ। ੧੯੭੨ ਵਿੱਚ ਇਸ ਰਾਜਖੇਤਰ ਦਾ ਨਾਂ ਬਦਲ ਕੇ "ਪਾਪੂਆ ਨਿਊ ਗਿਨੀ" ਅਤੇ ੧੯੭੫ ਵਿੱਚ ਇਹ ਪਾਪੂਆ ਨਿਊ ਗਿਨੀ ਦਾ ਅਜ਼ਾਦ ਮੁਲਕ ਬਣ ਗਿਆ।

ਹਵਾਲੇ[ਸੋਧੋ]