ਸਮੱਗਰੀ 'ਤੇ ਜਾਓ

ਪਦਮ ਭੂਸ਼ਨ ਸਨਮਾਨ (1954-59)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਦਮ ਭੂਸ਼ਨ ਸਨਮਾਨ ਦੀ 1954-59 ਤੋਂ ਪ੍ਰਾਪਤ ਸੂਚੀ ਹੇਠ ਲਿਖੇ ਅਨੁਸਾਰ ਹੈ

ਨਾਮ ਖੇਤਰ ਪ੍ਰਾਂਤ ਦੇਸ਼
ਅਯੁਦਿਆ ਨਾਥ ਖੋਸਲਾ ਸਾਇੰਸ ਅਤੇ ਇੰਜੀਨੀਅਰਿੰਗ ਦਿੱਲੀ ਭਾਰਤ
ਏ. ਲਕਸ਼ਮਣਸਵਾਮੀ ਮੁਦਾਲਿਅਰ ਸਾਹਿਤ ਅਤੇ ਸਿੱਖਿਆ ਤਾਮਿਲਨਾਡੂ ਭਾਰਤ
ਹੋਮੀ ਜਹਾਂਗੀਰ ਭਾਵਾ ਸਾਇੰਸ ਅਤੇ ਇੰਜੀਨੀਅਰਿੰਗ ਮਹਾਂਰਾਸ਼ਟਰ ਭਾਰਤ
ਜੇ.ਸੀ. ਘੋਸ਼ ਸਾਇੰਸ ਅਤੇ ਇੰਜੀਨੀਅਰਿੰਗ ਪੱਛਮੀ ਬੰਗਾਲ ਭਾਰਤ
ਸ਼ਾਂਤੀ ਸਵਰੂਪ ਭਟਨਾਗਰ ਸਾਇੰਸ ਅਤੇ ਇੰਜੀਨੀਅਰਿੰਗ ਉੱਤਰ ਪ੍ਰਦੇਸ਼ ਭਾਰਤ
ਐਮ. ਐਸ. ਸੁਬਾਲਕਸ਼ਮੀ ਕਲਾ ਤਾਮਿਲਨਾਡੂ ਭਾਰਤ
ਮਹਾਰਾਜ ਕਰ. ਪਲਦੇਨ ਟੀ. ਨਮਗਿਆਲ ਲੋਕ ਮਾਮਲੇ ਪੰਜਾਬ ਭਾਰਤ
ਲੈਫ.ਜਰਨਲ ਕੇ. ਐਸ. ਥਮੈਯਾ ਸਰਕਾਰੀ ਸੇਵਾ ਕਰਨਾਟਕਾ ਭਾਰਤ
ਅਮਰ ਨਾਥ ਝਾ ਸਾਹਿਤ ਅਤੇ ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਜੈਮਨੀ ਰਾਏ ਕਲਾ ਪੱਛਮੀ ਬੰਗਾਲ ਭਾਰਤ
ਕੇ. ਐਸ. ਕ੍ਰਿਸ਼ਨਨ ਸਾਇੰਸ ਅਤੇ ਇੰਜੀਨੀਅਰਿੰਗ ਤਾਮਿਲਨਾਡੂ ਭਾਰਤ
ਮਹਾਦੇਵਾ ਆਈਅਰ ਗਣਪਤੀ ਸਰਕਾਰੀ ਸੇਵਾ ਓਡੀਸ਼ਾ ਭਾਰਤ
ਮੈਥਲੀ ਸ਼ਰਨ ਗੁਪਤ ਸਾਹਿਤ ਅਤੇ ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਮਲੀਹਾਬਾਦੀ ਜੋਸ਼ ਸਾਹਿਤ ਅਤੇ ਸਿੱਖਿਆ ਦਿੱਲੀ ਭਾਰਤ
ਮੋਲਾਣਾ ਹੁਸੈਨ ਅਹਿਮਦ ਮੋਦਨੀ ਸਾਹਿਤ ਅਤੇ ਸਿੱਖਿਆ ਪੰਜਾਬ ਭਾਰਤ
ਪੈਦਿਆਲਾ ਸਤਿਨਾਰਾਇਣ ਰਾਓ ਸਰਕਾਰੀ ਸੇਵਾ ਆਂਧਰਾ ਪ੍ਰਦੇਸ਼ ਭਾਰਤ
ਆਰ. ਆਰ.ਹਾਂਡਾ ਸਰਕਾਰੀ ਸੇਵਾ ਪੰਜਾਬ ਭਾਰਤ
ਰਾਧਾ ਕ੍ਰਿਸ਼ਨ ਗੁਪਤਾ ਸਰਕਾਰੀ ਸੇਵਾ ਦਿੱਲੀ ਭਾਰਤ
ਸੱਤਿਆ ਨਰਾਇਣ ਸ਼ਾਸਤਰੀ ਚਿਕਿਤਸਾ ਉੱਤਰ ਪ੍ਰਦੇਸ਼ ਭਾਰਤ
ਸੁਕੁਮਾਰ ਸੇਨ ਸਰਕਾਰੀ ਸੇਵਾ ਪੱਛਮੀ ਬੰਗਾਲ ਭਾਰਤ
ਵੀ. ਨਰਹਾਰੀ ਰਾਓ ਸਰਕਾਰੀ ਸੇਵਾ ਕਰਨਾਟਕਾ ਭਾਰਤ
ਵੀ.ਐਲ. ਮਹਿਤਾ ਲੋਕ ਮਾਮਲੇ ਗੁਜਰਾਤ ਭਾਰਤ
ਵਲਠੋਲ ਨਰਾਇਣ ਮੈਨਨ ਸਾਹਿਤ ਅਤੇ ਸਿੱਖਿਆ ਕੇਰਲਾ ਭਾਰਤ
ਨਾਮ ਖੇਤਰ ਪਾਂਤ ਦੇਸ਼
ਲਲਿਤ ਮੋਹਨ ਬੈਨਰਜੀ ਚਿਕਿਤਸਾ ਪੱਛਮੀ ਬੰਗਾਲ ਭਾਰਤ
ਪਰਾਣਾ ਕਰੂਸ਼ਨਾ ਪਰਿਜਾ ਸਾਹਿਤ ਅਤੇ ਸਿੱਖਿਆ ਓਡੀਸ਼ਾ ਭਾਰਤ
ਸੁਨੀਤੀ ਕੁਮਾਰ ਚੈਟਰਜੀ ਸਾਹਿਤ ਅਤੇ ਸਿੱਖਿਆ ਪੱਛਮੀ ਬੰਗਾਲ ਭਾਰਤ
ਵਸੰਤ ਰਾਮਜੀ ਖਾਨੋਲਕਰ ਚਿਕਿਤਸਾ ਮਹਾਂਰਾਸ਼ਟਰ ਭਾਰਤ
ਮਾਨੇਕਲਾਲ ਸੰਕਲਚੰਦ ਠਾਕੁਰ ਸਾਹਿਤ ਅਤੇ ਸਿੱਖਿਆ ਦਿੱਲੀ ਭਾਰਤ
ਅਟੁਲ ਰੰਗਾਸਵਾਮੀ ਵੈਂਕਟਾਚਾਰੀ ਸਰਕਾਰੀ ਸੇਵਾ ਤਾਮਿਲਨਾਡੂ ਭਾਰਤ
ਫਤਿਹ ਚੰਦ ਬਢਵਰ ਸਰਕਾਰੀ ਸੇਵਾ ਪੰਜਾਬ ਭਾਰਤ
ਮਾਦਾਪਤੀ ਹਮੁਮਾਥਾ ਰਾਓ ਸਮਾਜ ਸੇਵਾ ਆਂਧਰਾ ਪ੍ਰਦੇਸ਼ ਭਾਰਤ
ਸੁੰਦਰ ਦਾਸ ਖੰਗਰ ਸਰਕਾਰੀ ਸੇਵਾ ਪੰਜਾਬ ਭਾਰਤ
ਸੁਰਿੰਦਰ ਕੁਮਾਰ ਦੇਵ ਸਰਕਾਰੀ ਸੇਵਾ ਅਮਰੀਕਾ
ਕਮਲਾਦੇਵੀ ਚਟੋਪਾਧਿਆ ਸਮਾਜ ਸੇਵਾ ਪੱਛਮੀ ਬੰਗਾਲ ਭਾਰਤ
ਰਾਮੇਸ਼ਵਾਰੀ ਨਹਿਰੂ ਸਮਾਜ ਸੇਵਾ ਉੱਤਰ ਪ੍ਰਦੇਸ਼ ਭਾਰਤ
ਨਾਮ ਖੇਤਰ ਪ੍ਰਾਂਤ ਦੇਸ਼
ਭਾਈ ਵੀਰ ਸਿੰਘ ਸਾਹਿਤ ਅਤੇ ਸਿੱਖਿਆ ਪੰਜਾਬ ਭਾਰਤ
ਮੁਥੂਲਕਸ਼ਮੀ ਰੈਡੀ ਚਿਕਿਤਸਾ ਤਾਮਿਲਨਾਡੂ ਭਾਰਤ
ਤਰੁਵਦੀ ਸੰਬਸਿਵਾ ਵੈਂਕਟਾਰਮਨ ਸਾਇੰਸ ਅਤੇ ਇੰਜੀਨੀਅਰਿੰਗ ਤਾਮਿਲਨਾਡੂ ਭਾਰਤ
ਕੋਟਾਰੀ ਕਨਕਈਯਾ ਨੈਡੂ ਖੇਡਾਂ ਆਂਧਰਾ ਪ੍ਰਦੇਸ਼ ਭਾਰਤ
ਧਿਆਨ ਚੰਦ ਖੇਡਾਂ ਪੰਜਾਬ ਭਾਰਤ
ਕੰਵਰ ਸੈਨ ਸਰਕਾਰੀ ਸੇਵਾ ਰਾਜਸਥਾਨ ਭਾਰਤ
ਕਸਤੂਰੀ ਸ਼੍ਰੀਨੀਵਾਸਨ ਸਾਹਿਤ ਅਤੇ ਸਿੱਖਿਆ ਤਾਮਿਲਨਾਡੂ ਭਾਰਤ
ਮਲੂਰ ਸ਼੍ਰੀਨੀਵਾਸਾ ਥੀਰੁਮਲ ਆਈਵੈਂਗਰ ਸਰਕਾਰੀ ਸੇਵਾ ਤਾਮਿਲਨਾਡੂ ਭਾਰਤ
ਨਵਾਬ ਜ਼ੈਨ ਯਾਰ ਜੰਗ ਲੋਕ ਮਾਮਲੇ ਆਂਧਰਾ ਪ੍ਰਦੇਸ਼ ਭਾਰਤ
ਰਾਜਸੇਖਰ ਬੋਸ ਸਾਹਿਤ ਅਤੇ ਸਿੱਖਿਆ ਪੱਛਮੀ ਬੰਗਾਲ ਭਾਰਤ
ਮਹਾਦੇਵੀ ਵਰਮਾ ਸਾਹਿਤ ਅਤੇ ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਪੁਸਪਾਵਤੀ ਜਨਾਰਦੇਨਰਾਈ ਮਹਿਤਾ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਰੁਕਮਣੀ ਦੇਵੀ ਅਰੁਣਡਾਲੇ ਕਲਾ ਤਾਮਿਲਨਾਡੂ ਭਾਰਤ
ਨਾਮ ਖੇਤਰ ਪ੍ਰਾਂਤ ਦੇਸ਼
ਆਬਿਦ ਹੁਸੈਨ ਸਾਹਿਤ ਅਤੇ ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਹਜ਼ਾਰੀ ਪ੍ਰਸਾਦ ਦਵਿਵੇਦੀ ਸਾਹਿਤ ਅਤੇ ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਕੇ. ਕੋਵੀਲਗਮ ਕੁਟੀ ਅਟਨ ਰਾਜਾ ਸਰਕਾਰੀ ਸੇਵਾ ਕੇਰਲਾ ਭਾਰਤ
ਆਰ. ਐਸ. ਅਲੱਗਪਾ ਚੇਟਿਆਰ ਸਮਾਜ ਸੇਵਾ ਤਾਮਿਲਨਾਡੂ ਭਾਰਤ
ਰਾਧਾ ਕੁਮੰਡ ਮੁੱਖਰਜੀ ਲੋਕ ਮਾਮਲੇ ਪੱਛਮੀ ਬੰਗਾਲ ਭਾਰਤ
ਸ਼ਿਕਨ ਲਾਲ ਅਟਰੀਯਾ ਸਾਹਿਤ ਅਤੇ ਸਿੱਖਿਆ ਉੱਤਰ ਪ੍ਰਦੇਸ਼ ਭਾਰਤ
ਸਿਧਾਸ਼ਵਰ ਵਰਮਾ ਸਾਹਿਤ ਅਤੇ ਸਿੱਖਿਆ ਚੰਡੀਗੜ੍ਹ ਭਾਰਤ
ਸ਼੍ਰੀਕ੍ਰਿਸ਼ਨ ਐਨ. ਰਤਨਜੰਕਰ ਕਲਾ ਉੱਤਰ ਪ੍ਰਦੇਸ਼ ਭਾਰਤ
ਬੋਸੀ ਸੇਨ ਸਾਇੰਸ ਅਤੇ ਇੰਜੀਨੀਅਰਿੰਗ ਪੱਛਮੀ ਬੰਗਾਲ ਭਾਰਤ
ਗੋਬਿੰਦ ਸਖਾਰਾਮ ਸਰਦੇਈ ਸਾਹਿਤ ਅਤੇ ਸਿੱਖਿਆ ਮਹਾਂਰਾਸ਼ਟਰ ਭਾਰਤ
ਕੇ. ਏ. ਨੀਲਕੰਟਾ ਸਾਸਤਰੀ ਸਾਹਿਤ ਅਤੇ ਸਿੱਖਿਆ ਤਾਮਿਲਨਾਡੂ ਭਾਰਤ
ਸ਼ਿਯਾਮਾਨੰਦਰ ਸਹਾਏ ਸਾਹਿਤ ਅਤੇ ਸਿੱਖਿਆ ਬਿਹਾਰ ਭਾਰਤ
ਅੰਦਲ ਵੈਂਕਟਾਸੁਬਾ ਰਾਓ ਸਮਾਜ ਸੇਵਾ ਆਂਧਰਾ ਪ੍ਰਦੇਸ਼ ਭਾਰਤ
ਲਕਸ਼ਮੀ ਨੰਦਰ ਮੈਨਨ ਲੋਕ ਮਾਮਲੇ ਕੇਰਲਾ ਭਾਰਤ
ਟੀ.ਬਾਲਾਸਰਸਵਤੀ ਕਲਾ ਤਾਮਿਲਨਾਡੂ ਭਾਰਤ
ਮੁਸ਼ਤਾਕ ਹੁਸੈਨ ਖਾਨ ਕਲਾ ਮੱਧ ਪ੍ਰਦੇਸ਼ ਭਾਰਤ
ਨਾਮ ਖੇਤਰ ਪ੍ਰਾਂਤ ਦੇਸ਼
ਦਾਰਾਸ਼ਾਹ ਨੋਸ਼ਰਵਾਨ ਵਾਡੀਆ ਸਾਇੰਸ ਅਤੇ ਇੰਜੀਨੀਅਰਿੰਗ ਮਹਾਂਰਾਸ਼ਟਰ ਭਾਰਤ
ਕੁਪਾਲੀ ਵੈਂਕਟਾਪਾਗੋਵਡਾ ਪੁਟਪਾ ਸਾਹਿਤ ਅਤੇ ਸਿੱਖਿਆ ਕਰਨਾਟਕਾ ਭਾਰਤ
ਰੁਸਤਮ ਜਾਲ ਵਾਕੀਲ ਮਹਾਂਰਾਸ਼ਟਰ ਭਾਰਤ
ਵਿਜੈ ਅਨੰਦ ਖੇਡਾਂ ਉੱਤਰ ਪ੍ਰਦੇਸ਼ ਭਾਰਤ
ਪੁਲਾ ਟਰੁਪਤੀ ਰਾਜੂ ਸਾਹਿਤ ਅਤੇ ਸਿੱਖਿਆ ਰਾਜਸਥਾਨ ਭਾਰਤ
ਅਰਾਥਿਲ ਸੀ. ਨਰਾਇਨਣ ਨਾਬੀਆਰ ਸਰਕਾਰੀ ਸੇਵਾ ਕੇਰਲਾ ਭਾਰਤ
ਅਰਿਯਾਕੁਡੀ ਰਾਮਾਨੁਜਾ ਆਇੰਗਰ ਕਲਾ ਤਾਮਿਲਨਾਡੂ ਭਾਰਤ
ਡੀ. ਪੀ. ਰਾਏ. ਚੋਧਰੀ ਕਲਾ ਪੱਛਮੀ ਬੰਗਾਲ ਭਾਰਤ
ਜਹਾਂਗੀਰ ਘਾਂਦੀ ਵਿਉਪਾਰ ਅਤੇ ਉਦਯੋਗ ਮਹਾਂਰਾਸ਼ਟਰ ਭਾਰਤ
ਕੁਮਾਰ ਪਦਮਾ ਸਿਵਾ ਸੰਕਰਾ ਮੈਨਨ ਸਰਕਾਰੀ ਸੇਵਾ ਕੇਰਲਾ ਭਾਰਤ
ਨਰਾਇਣ ਸੁਬਾਰਾਉ ਹਰਦੀਕਰ ਸਮਾਜ ਸੇਵਾ ਕਰਨਾਟਕਾ ਭਾਰਤ
ਰਾਉ ਰਾਜਾ ਹਨੂਟ ਸਿੰਘ ਲੋਕ ਮਾਮਲੇ ਰਾਜਸਥਾਨ ਭਾਰਤ
ਸਲੀਮ ਮੋਜੂਦੀਨ ਅਬਦੁਲ ਅਲੀ ਸਾਇੰਸ ਅਤੇ ਇੰਜੀਨੀਅਰਿੰਗ ਮਹਾਂਰਾਸ਼ਟਰ ਭਾਰਤ
ਸੁਰੀਆ ਨਰਾਇਣ ਵਿਆਸ ਸਾਹਿਤ ਅਤੇ ਸਿੱਖਿਆ ਮੱਧ ਪ੍ਰਦੇਸ਼ ਭਾਰਤ
ਕਮਲੈਂਦੂਮਤੀ ਸ਼ਾਹ ਸਮਾਜ ਸੇਵਾ ਦਿੱਲੀ ਭਾਰਤ
ਅਲਾਉਦੀਨ ਖਾਨ ਕਲਾ ਉੱਤਰ ਪ੍ਰਦੇਸ਼ ਭਾਰਤ
ਨਾਮ ਖੇਤਰ ਪ੍ਰਾਂਤ ਦੇਸ਼
ਗੁਲਾਮ ਯਾਜ਼ਦਾਨ ਸਾਇੰਸ ਅਤੇ ਇੰਜੀਨੀਅਰਿੰਗ ਆਂਧਰਾ ਪ੍ਰਦੇਸ਼ ਭਾਰਤ
ਜਲ ਗਵਾਸ਼ਾਹ ਪੇਮਾਸਟਰ ਚਿਕਿਤਸਾ ਮਹਾਂਰਾਸ਼ਟਰ ਭਾਰਤ
ਅਲੀ ਯਾਵਰ ਜੰਗ ਸਰਕਾਰੀ ਸੇਵਾ ਮਹਾਂਰਾਸ਼ਟਰ ਭਾਰਤ
ਭਰਗਾਵਰਮ ਵਿਥਲ ਵਰੇਰਕਰ ਲੋਕ ਮਾਮਲੇ ਮਹਾਂਰਾਸ਼ਟਰ ਭਾਰਤ
ਭੋਅਰਾਉ ਪਾਇਆਗੋਂਡਾ ਪਾਟਿਲ ਸਮਾਜ ਸੇਵਾ ਮਹਾਂਰਾਸ਼ਟਰ ਭਾਰਤ
ਮੈਸ਼ਰ ਕੰਕੰਹਾਲੀ ਵਾਸੁਦੇਵਾਚੈਰੀ ਕਲਾ ਕਰਨਾਟਕਾ ਭਾਰਤ
ਨਿਰਮਲ ਕੁਮਾਰ ਸਿਧਾਂਤਾ ਸਾਹਿਤ ਅਤੇ ਸਿੱਖਿਆ ਪੱਛਮੀ ਬੰਗਾਲ ਭਾਰਤ
ਪਮਲ ਸੰਬੰਦਾ ਮੁਦਾਲਿਅਰ ਕਲਾ ਤਾਮਿਲਨਾਡੂ ਭਾਰਤ
ਰਾਮਧਾਰੀ ਸਿੰਘ ਦਿਨਕਰ ਸਾਹਿਤ ਅਤੇ ਸਿੱਖਿਆ ਬਿਹਾਰ ਭਾਰਤ
ਸਿਸਿਰ ਕੁਮਾਰ ਭਦੋੜੀ ਕਲਾ ਪੱਛਮੀ ਬੰਗਾਲ ਭਾਰਤ
ਤੇਜ਼ਿਗ ਨੋਰਵੇ Sherpa ਖੇਡਾਂ ਨੇਪਾਲ ਨੇਪਾਲ
ਤਿਰੂਪਤੂਰ ਆਰ. ਵੈਂਕਟਾਚਾਲਾ ਮੁਰਥੀ ਸਾਹਿਤ ਅਤੇ ਸਿੱਖਿਆ ਤਾਮਿਲਨਾਡੂ ਭਾਰਤ
ਧਨਵੰਥੀ ਰਾਮਾ ਰਾਓ ਸਮਾਜ ਸੇਵਾ ਮਹਾਂਰਾਸ਼ਟਰ ਭਾਰਤ
ਹੰਸਾ ਜਿਵਰਾਜ ਮੰਨੂਬਾਈ ਮਹਿਤਾ ਸਮਾਜ ਸੇਵਾ ਮਹਾਂਰਾਸ਼ਟਰ ਭਾਰਤ

ਹੋਰ ਦੇਖੋ

[ਸੋਧੋ]

ਹਵਾਲੇ

[ਸੋਧੋ]

ਫਰਮਾ:ਨਾਗਰਿਕ ਸਨਮਾਨ