ਪਦਮ ਵਿਭੂਸ਼ਨ ਸਨਮਾਨ (1990-99)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਦਮ ਵਿਭੂਸ਼ਨ ਸਨਮਾਨ ਦੀ ਸੂਚੀ

1990-1999[ਸੋਧੋ]

ਸਾਲ ਨਾਮ ਚਿੱਤਰ ਜਨਮ /ਮੌਤ ਖੇਤਰ ਦੇਸ਼
1990 ਏ. ਪੀ. ਜੇ. ਅਬਦੁਲ ਕਲਾਮ 1931 ਸਾਇੰਸ & ਇੰਜੀਨੀਅਰਿੰਗ ਭਾਰਤ
1990 ਸੇਮਾਂਗੁਦੀ ਸ੍ਰੀਨਿਵਾਸਾ ਆਈਅਰ 1908–2003 ਕਲਾ
1990 ਵਲਮਪਦੁਗਾਈ ਸ੍ਰੀਨਿਵਾਸਾ ਰਾਘਵਨ ਅਰੁਨਾਚਲਮ ਸਾਇੰਸ & ਇੰਜੀਨੀਅਰਿੰਗ
1990 ਭਬਤੋਸ਼ ਦੱਤਾ ਸਾਹਿਤ & ਸਿੱਖਿਆ
1990 ਕੁਮਾਰ ਗੰਧਰਵ 1924–1992 ਕਲਾ
1990 ਤ੍ਰਿਲੋਕੀ ਨਾਥ ਚਤੁਰਵੇਦੀ 1928 ਸਰਕਾਰੀ ਸੇਵਾ
1991 ਇੰਦਰਪ੍ਰਸਾਦ ਗੋਰਧਨਬਾਈ ਪਟੇਲ 1924–2005 ਸਾਇੰਸ & ਇੰਜੀਨੀਅਰਿੰਗ
1991 ਐਮ. ਬਾਲਮੁਰਾਲਕ੍ਰਿਸ਼ਨ 1930 ਕਲਾ
1991 ਹਿਰੇਨ ਮੁਕਰਜੀ 1907–2004 ਲੋਕ ਮਾਮਲੇ
1991 ਐਨ. ਜੀ. ਰੰਗਾ 1900–1995 ਲੋਕ ਮਾਮਲੇ
1991 ਰਾਜਾਰਾਮ ਸ਼ਾਸਤਰੀ 1904–1991 ਸਾਹਿਤ & ਸਿੱਖਿਆ
1991 ਗੁਲਜ਼ਾਰੀ ਲਾਲ ਨੰਦਾ 1898–1998 ਲੋਕ ਮਾਮਲੇ
1991 ਖੁਸਰੋ ਫਰਮੁਰਜ਼ ਰੁਸਤਮਜੀ 1916–2003 ਸਰਕਾਰੀ ਸੇਵਾ
1991 ਐਮ. ਐਫ. ਹੁਸੈਨ 1915–2011 ਕਲਾ
1992 ਮਲਕਅਰਜਨ ਮੰਸੂਰ 1910–1992 ਕਲਾ
1992 ਵੀ. ਸ਼ਾਂਤਾਰਾਮ 1901–1990 ਕਲਾ
1992 ਸਿਵਾਰਾਮਾਕ੍ਰਿਸ਼ਨ ਆਈਅਰ ਪਦਮਾਵਤੀ 1917 ਚਿਕਿਤਸਾ
1992 ਲਕਸ਼ਮਣਸ਼ਾਸਤਰੀ ਜੋਸ਼ੀ 1901–1994 ਸਾਹਿਤ & ਸਿੱਖਿਆ
1992 ਅਟਲ ਬਿਹਾਰੀ ਬਾਜਪਾਈ 1924 ਲੋਕ ਮਾਮਲੇ
1992 ਗੋਵਿੰਦਦਾਸ ਸ਼ਰੋਫ ਸਾਹਿਤ & ਸਿੱਖਿਆ
1992 ਕਲੋਜੀ ਨਰਾਇਨ ਰਾਓ 1914–2002 ਕਲਾ
1992 ਰਵੀ ਨਰਾਇਣ ਰੈਡੀ 1908–1991 ਲੋਕ ਮਾਮਲੇ
1992 ਸਵਰਨ ਸਿੰਘ 1907–1994 ਲੋਕ ਮਾਮਲੇ
1992 ਅਰੁਣਾ ਆਸਿਫ ਅਲੀ 1909–1996 ਲੋਕ ਮਾਮਲੇ
1998 ਲਕਸ਼ਮੀ ਸਹਿਗਲ 1914–2012 ਲੋਕ ਮਾਮਲੇ
1998 ਉਸ਼ਾ ਮਹਿਤਾ 1920–2000 ਸਮਾਜ ਸੇਵਾ
1998 ਨਾਨੀ ਅਰਦੇਸ਼ਿਰ ਪਲਕੀਵਾਲਾ 1920–2002 ਕਨੂੰਨ ਅਤੇ ਲੋਕ ਮਾਮਲੇ
1998 ਵਾਲਟਰ ਸਿਸੁਲਾ 1912–2003 ਲੋਕ ਮਾਮਲੇ ਦੱਖਣੀ ਅਫਰੀਕਾ
1999 ਰਾਜਗੋਪਾਲ ਚਿਦੰਬਰਮ 1936 ਸਾਇੰਸ & ਇੰਜੀਨੀਅਰਿੰਗ ਭਾਰਤ
1999 ਸਰਵਪੱਲੀ ਗੋਪਲਾ 1923–2002 ਸਾਹਿਤ & ਸਿੱਖਿਆ
1999 ਵਰਘੇਸ ਕੁਰੀਅਨ 1921–2012 ਸਾਇੰਸ & ਇੰਜੀਨੀਅਰਿੰਗ
1999 ਹੰਸ ਰਾਜ ਖੰਨਾ 1912–2008 ਲੋਕ ਮਾਮਲੇ
1999 ਵੀ. ਆਰ. ਕ੍ਰਿਸ਼ਨ ਆਈਅਰ 1915 ਕਨੂੰਨ ਅਤੇ ਲੋਕ ਮਾਮਲੇ
1999 ਲਤਾ ਮੰਗੇਸ਼ਕਰ 1929 ਕਲਾ
1999 ਭੀਮਸੇਨ ਜੋਸ਼ੀ 1922–2011 ਕਲਾ
1999 ਬਰਾਜ ਕੁਮਾਰ ਨਹਿਰੂ 1909–2001 ਸਰਕਾਰੀ ਸੇਵਾ
1999 ਧਰਮ ਵੀਰਾ 1906–2001 ਸਰਕਾਰੀ ਸੇਵਾ
1999 ਲੱਲਨ ਪ੍ਰਸਾਦ ਸਿੰਘ 1912–1998 ਸਰਕਾਰੀ ਸੇਵਾ
1999 ਨਾਨਾਜੀ ਦੇਸ਼ਮੈਂਲੈਂਧ 1916–2010 ਸਮਾਜ ਸੇਵਾ
1999 ਪਾਂਡੂਰੰਗ ਸ਼ਾਸਤਰੀ ਅਠਵਾਲੇ 1920–2003 ਸਮਾਜ ਸੇਵਾ
1999 ਸਤੀਸ਼ ਗੁਜਰਾਲ 1925 ਕਲਾ
1999 ਡੀ. ਕੇ. ਪਟਮਲ 1919–2009 ਕਲਾ

ਹੋਰ ਦੇਖੋ[ਸੋਧੋ]

  • ਭਾਰਤ ਰਤਨ
  • ਪਦਮ ਭੂਸ਼ਨ
  • ਪਦਮ ਸ਼੍ਰੀ
  • Padma Awards at Government of India website
  • "This Year's Padma Awards announced". Ministry of Home Affairs. 25 January 2010.
  • "Padma Awards". Ministry of Communications and Information Technology.
  • "Padma Awards Directory (1954–2007)" (PDF). Ministry of Home Affairs. 2007-05-30. Archived from the original (PDF) on 2009-04-10. Retrieved 2013-09-29. {{cite web}}: Unknown parameter |dead-url= ignored (help)
  • "Padma Awards Announced (2012)". Press and Information Bureau, Government of India. Retrieved 25 January 2012.

ਹਵਾਲੇ[ਸੋਧੋ]

ਫਰਮਾ:ਨਾਗਰਿਕ ਸਨਮਾਨ