ਫ਼ਰਾਂਫ਼ੁਰਟ ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਰੈਂਕਫ਼ਰਟ ਸਕੂਲ ਤੋਂ ਰੀਡਿਰੈਕਟ)
Jump to navigation Jump to search

ਫਰੈਂਕਫ਼ਰਟ ਸਕੂਲ (ਜਰਮਨ: Frankfurter Schule) ਨਵ-ਮਾਰਕਸਵਾਦੀ ਅੰਤਰ-ਵਿਸ਼ਾਗਤ ਸਮਾਜਿਕ ਸਿਧਾਂਤ ਦਾ ਇੱਕ ਸਕੂਲ ਹੈ।[1] ਇਹ ਅੰਸ਼ਕ ਤੌਰ ਤੇ ਫਰੈਂਕਫ਼ਰਟ ਵਿੱਚ ਗੋਇਥੇ ਯੂਨੀਵਰਸਿਟੀ ਜਰਮਨੀ ਵਿਖੇ ਸਮਾਜਕ ਰਿਸਰਚ ਇੰਸਟੀਚਿਊਟ ਨਾਲ ਜੁੜਿਆ ਹੈ।

ਹਵਾਲੇ[ਸੋਧੋ]

  1. "Frankfurt School". (2009). In Encyclopædia Britannica. Cited from Encyclopædia Britannica Online: http://www.britannica.com/EBchecked/topic/217277/Frankfurt-School (Retrieved December 19, 2009)