ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ
ਦਿੱਖ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ | |||
---|---|---|---|
ਪੰਜਾਬੀ ਯੂਨੀਵਰਸਿਟੀ | |||
| |||
ਸਥਾਨ | ਬਰੇਟਾ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਸਮਾਜ ਸੇਵੀ | ||
ਸਥਾਪਨਾ | 2007 | ||
Postgraduates | ਐਜੂਕੇਸ਼ਨਲ | ||
ਵੈੱਬਸਾਈਟ | mgurdevkaurei |
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ ਦੀ ਨੀਂਹ 19 ਮਈ, 2007 ਨੂੰ ਰੱਖੀ ਗਈ ਸੀ। ਇਸ ਕਾਲਜ ਨੂੰ ਨੈਕ ਨੇ ‘ਬੀ ਪਲੱਸ’ ਦਾ ਦਰਜਾ ਦਿੱਤਾ ਹੈ।
ਸੁਵਿਧਾਵਾ
[ਸੋਧੋ]ਕਾਲਜ ਵਿੱਚ ਪ੍ਰਯੋਗਸ਼ਾਲਾਵਾਂ ਜਿਵੇਂ ਡਿਜੀਟਲ ਲੈਂਗੁਏਜ਼ ਲੈਬ, ਈ.ਟੀ. ਲੈਬ, ਮੈਥਡ ਲੈਬ, ਸਾਈਕੋਲੋਜੀ ਲੈਬ, ਸਾਇੰਸ ਲੈਬ, ਬੀ.ਬੀ. ਰਾਈਟਿੰਗ, ਮਲਟੀ ਪਰਪਜ਼ ਸੈਮੀਨਾਰ ਹਾਲ, ਗਾਈਡੈਂਸ ਤੇ ਪਲੇਸਮੈਂਟ ਸੈੱਲ, ਸਪੋਰਟਸ ਰੂਮ, ਹੈਲਥ ਸੈਂਟਰ, ਆਰਟ ਐਂਡ ਕਰਾਫਟ ਰੂਮ ਦੀ ਸਹੂਲਤ ਹੈ। ਕਾਲਜ ਵਿੱਚ ਐਨ.ਐਸ.ਐਸ. ਯੂਨਿਟ ਸਥਾਪਿਤ ਹੈ। ਵਿਦਿਆਰਥਣਾਂ ਲਈ ਖੋ-ਖੋ, ਬੈਡਮਿੰਟਨ, ਬਾਸਕਟਬਾਲ ਲਈ ਵਿਸ਼ੇਸ਼ ਗਰਾਊਂਡ ਦਾ ਪ੍ਰਬੰਧ ਹੈ।