ਕਿੰਗਸਟਨ, ਜਮੈਕਾ
Jump to navigation
Jump to search
ਕਿੰਗਸਟਨ | |
---|---|
ਮਾਟੋ: ਇੱਕ ਸ਼ਹਿਰ ਜਿਸਦੀਆਂ ਨੀਹਾਂ ਹਨ[1] | |
ਗੁਣਕ: 17°59′N 76°48′W / 17.983°N 76.800°W | |
ਦੇਸ਼ | ![]() |
ਕਾਊਂਟੀ | ਸਰੀ |
ਪਾਦਰੀ ਸੂਬਾ | ਕਿੰਗਸਟਨ ਅਤੇ ਸੇਂਟ ਐਂਡਰਿਊ |
ਸਥਾਪਤ | 1692 |
ਅਬਾਦੀ (2011) | |
- ਕੁੱਲ | 9,37,700 |
- ਕਿੰਗਸਟਨ ਪਾਦਰੀ ਸੂਬਾ | 96052 |
- ਸੇਂਟ ਐਂਡਰਿਊ ਪਾਦਰੀ ਸੂਬਾ | 5,55,828 |
ਸਮਾਂ ਜੋਨ | ਉੱਤਰ ਅਮਰੀਕੀ ਪੂਰਬੀ ਸਮਾਂ ਜੋਨ (UTC-5) |
ਕਿੰਗਸਟਨ ਜਮੈਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਇਸ ਟਾਪੂ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਹੈ। ਇਹ ਪਾਲਿਸਾਡੋਸ, ਇੱਕ ਰੇਤੀਲੀ ਥਾਂ ਜੋ ਪੋਰਟ ਰਾਇਲ ਨਗਰ ਅਤੇ ਨਾਰਮਨ ਮੈਨਲੀ ਅੰਤਰਰਾਸ਼ਟਰੀ ਹਵਾਈ-ਅੱਡੇ ਨੂੰ ਬਾਕੀ ਦੇ ਟਾਪੂ ਨਾਲ਼ ਜੋੜਦੀ ਹੈ, ਨਾਲ਼ ਸੁਰੱਖਿਅਤ ਇੱਕ ਕੁਦਰਤੀ ਬੰਦਰਗਾਹ ਉੱਤੇ ਸਥਿਤ ਹੈ। ਅਮਰੀਕਾ ਮਹਾਂਦੀਪ ਵਿੱਚ ਸੰਯੁਕਤ ਰਾਜ ਦੇ ਦੱਖਣ ਵੱਲ ਇਹ ਸਭ ਤੋਂ ਵੱਡਾ ਪ੍ਰਮੁੱਖ ਤੌਰ ਉੱਤੇ ਅੰਗਰੇਜ਼ੀ-ਭਾਸ਼ਾਈ ਦੇਸ਼ ਹੈ।