ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ
ਦਿੱਖ
ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ | |||
---|---|---|---|
| |||
ਸਥਾਨ | ਮੰਡੀ ਗੋਬਿੰਦਗੜ੍ਹ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਸਥਾਪਨਾ | 2005 | ||
Undergraduates | ਇੰਜੀਨੀਅਰਿੰਗ | ||
Postgraduates | ਇੰਜੀਨੀਅਰਿੰਗ | ||
ਵੈੱਬਸਾਈਟ | mgurdevkaurei |
ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ 29 ਜੂਨ, 2005 ਨੂੰ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇਣ ਵਾਸਤੇ ਸਥਾਪਿਤ ਕੀਤਾ ਗਿਆ।
ਕੋਰਸ
[ਸੋਧੋ]ਕਾਲਜ ਵਿਚ ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ, ਮਕੈਨੀਕਲ ਇੰਜੀਨੀਅਰਿੰਗ, ਇਨਫਰਮੇਸ਼ਨ ਟੈਕਨਾਲੋਜੀ ਅਤੇ ਸਿਵਲ ਇੰਜੀਨੀਅਰਿੰਗ ਦੇ ਕੋਰਸ ਪੜ੍ਹਾਏ ਜਾਂਦੇ ਹਨ।
ਸਹੂਲਤਾ
[ਸੋਧੋ]ਕਾਲਜ ਵਿੱਖੇ ਕੰਪਿਊਟਰ ਸਬੰਧੀ ਪ੍ਰਯੋਗਸ਼ਾਲਾਵਾਂ, ਕੰਟੀਨ, ਬੁੱਕ ਸ਼ਾਪ, ਹਰੇ ਭਰੇ ਪਾਰਕ ਅਤੇ ਮਲਟੀ ਮੀਡੀਆ ਰੂਮ ਦੀਆਂ ਸਹੂਲਤਾਂ ਹਨ।
ਗਤੀਵਿਧੀਆਂ
[ਸੋਧੋ]ਕਾਲਜ ਹਰ ਸਾਲ ਸਾਲਾਨ ਇਨਾਮ ਵੰਡ ਸਮਾਰੋਹ, ਖੇਡਾਂ ਵਾਸਤੇ ਸਪੋਰਟਸ ਮੀਟ ਅਤੇ ਫੈਸ਼ਨ ਸ਼ੋਅ ਦਾ ਅਯੋਜਨ ਕੀਤਾ ਜਾਂਦਾ ਹੈ।
ਹਵਾਲੇ
[ਸੋਧੋ]ਗ