ਵੇਕ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੇਕ ਟਾਪੂ
Native name:  ਵੇਕ ਟਾਪੂ
Wake Island map.png
ਵੇਕ ਟਾਪੂ ਦਾ ਨਕਸ਼ਾ
ਭੂਗੋਲ
ਸਥਿਤੀ ਉੱਤਰੀ ਪ੍ਰਸ਼ਾਂਤ
ਗੁਣਕ 19°18′N 166°38′E / 19.300°N 166.633°E / 19.300; 166.633ਗੁਣਕ: 19°18′N 166°38′E / 19.300°N 166.633°E / 19.300; 166.633
ਕੁੱਲ ਟਾਪੂ 3
ਖੇਤਰਫਲ 7.4
ਤਟਰੇਖਾ 12.0[1]
ਸਭ ਤੋਂ ਵੱਧ ਉਚਾਈ 66
ਸਭ ਤੋਂ ਉੱਚਾ ਬਿੰਦੂ ਡਕ ਬਿੰਦੂ
 ਸੰਯੁਕਤ ਰਾਜ
ਅਬਾਦੀ ਅੰਕੜੇ
ਅਬਾਦੀ 150 (2009)[2]
Aerial view of the atoll, looking westward

ਵੇਕ ਟਾਪੂ ਜੋ ਕਿ ਇੱਕ ਰਿੰਗ ਦੀ ਤਰ੍ਹਾਂ ਹੈ ਜਿਸ ਦੀ ਵਰਤੋਂ ਅਮਰੀਕਾ ਹਵਾਈ ਫੌਜ, ਮਿਸਾਈਲ ਪ੍ਰੋਗਰਾਮ ਲਈ ਕਰਦਾ ਹੈ। ਇਸ ਦਾ ਸਾਰਾ ਪ੍ਰਬੰਧ ਅਮਰੀਕਾ ਦੀ ਕਮਾਣ ਹੇਠ ਹੈ। ਇਸ ਦਾ ਤਟੀ ਲੰਬਾਈ 19 ਕਿਲੋਮੀਟਰ ਹੈ ਅਤੇ ਖੇਤਰਫਲ 7.4 ਵਰਗ ਕਿਲੋਮੀਟਰ ਅਤੇ ਇਸ ਤੇ 150 ਤੋਂ ਜ਼ਿਆਦਾ ਜਨਸੰਖਿਆ ਨਹੀਂ ਰਹਿ ਸਕਦੀ ਜਿਸ ਦੀ ਮਨਾਹੀ ਹੈ। ਇਸ ਤੇ 3,000 ਮੀਟਰ ਦੀ ਹਵਾਈ ਪੱਟੀ ਹੈ। ਵੇਕ ਟਾਪੂ 3 ਵਾਪੂਆਂ ਦਾ ਸਮੂਹ ਹੈ। ਇਹ ਮਾਰਸ਼ਲ ਟਾਪੂ ਦੇ ਨੇੜੇ ਹੈ। ਇਹ ਟਾਪੂ ਓਸ਼ੇਨੀਆ ਮਹਾਂਦੀਪ ਦਾ ਹਿਸਾ ਹੈ।

ਵੇਕ ਟਾਪੂ ਦਾ ਝੰਡਾ

ਹਵਾਲੇ[ਸੋਧੋ]

  1. Coastline for Wake Islet: 12.0 mi (19.3 km); Coastline for Wake Atoll: 21.0 mi (33.8 km)
  2. "The World Factbook". Cia.gov. 2013-10-25.