ਸਕੈਂਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਕੈਂਡਿਅਮ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੀਰੀਆਡਿਕ ਟੇਬਲ ਵਿੱਚ ਸਕੈਂਡਿਅਮ ਦੀ ਥਾਂ

ਸਕੈਂਡੀਅਮ ਇੱਕ ਰਾਸਾਇਣਕ ਧਾਤ ਹੈ ਜਿਸਦਾ ਪਰਮਾਣੂ ਅੰਕ ੨੧ ਹੈ ਅਤੇ ਇਸਦਾ ਸੰਕੇਤ Sc ਹੈ। ਆਮ ਤਾਪਮਾਨ ਅਤੇ ਦਬਾਉ ਤੇ ਸਕੈਂਡੀਅਮ ਇੱਕ ਚਮਕੀਲੇ ਚਿੱਟੇ ਰੰਗ ਵਾਲਾ ਤੱਤ ਹੈ। ਇਸ ਦਾ ਪਰਮਾਣੂ-ਭਾਰ ੪੪.੯੫੫੯੧੨ amu ਹੈ ਅਤੇ ਇਹ ਪੀਰੀਆਡਿਕ ਟੇਬਲ ਵਿੱਚ ਡੀ ਬਲਾਕ ਤੱਤਾਂ ਦਾ ਪਹਿਲਾ ਤੱਤ ਹੈ। ਇਸਦੀ ਖੋਜ ੧੮੭੯ ਵਿੱਚ ਹੋਈ। ਇਹ ਤੱਤ ਧਰਤੀ ਉੱਤੇ ਬਹੁਤ ਘੱਟ ਪਾਇਆ ਜਾਂਦਾ ਹੈ| ਇਹ ਇੱਕ ਠੋਸ ਧਾਤ ਹੈ।

ਸਕੈਂਡਿਅਮ

ਬਾਹਰੀ ਕੜੀਆਂ[ਸੋਧੋ]


Science-symbol-2.svg ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png