ਸਮੱਗਰੀ 'ਤੇ ਜਾਓ

ਸੋਨੀਪਤ ਦੀ ਲੜਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਨੀਪਤ ਦੀ ਲੜਾਈ
ਮਿਤੀ1709
ਥਾਂ/ਟਿਕਾਣਾ
ਨਤੀਜਾ ਸਿੱਖਾਂ ਦੀ ਜਿੱਤ
Belligerents
Sikhs ਮੁਗਲ ਸਲਤਨਤ
Commanders and leaders
ਬੰਦਾ ਸਿੰਘ ਬਹਾਦਰ ਸੋਨੀਪਤ ਦਾ ਮੁਗਲਫੌਜਦਾਰ

ਸੋਨੀਪਤ ਦੀ ਲੜਾਈ ਜੋ ਸਿੱਖ ਅਤੇ ਮੁਗਲ ਦੇ ਵਿਚਕਾਰ ਸੰਨ 1709 ਨੂੰ ਲੜੀ ਗਈ।

ਇਤਿਹਾਸ

[ਸੋਧੋ]

ਦਿੱਲੀ ਤੋਂ ਪੰਜਾਬ ਵੱਲ ਕੂਚ ਕਰਦੇ ਸਮੇਂ ਬੰਦਾ ਸਿੰਘ ਬਹਾਦਰ ਨੇ ਸੋਨੀਪਤ[1] 'ਤੇ ਹਮਲਾ ਕੀਤਾ। ਉਸ ਵੇਲੇ ਭਾਵੇਂ ਉਸ ਨਾਲ ਸਿਰਫ ਬਹੁਤ ਘੱਟ ਸਿੱਖ ਸਨ ਜਿਹਨਾ ਦੀ ਗਿਣਤੀ 500 ਦੱਸੀ ਜਾਂਦੀ ਹੈ। ਪਰ ਸੋਨੀਪਤ ਦੇ ਫੌਜਦਾਰ ਸਿੱਖਾਂ ਦੀ ਬਹਾਦਰੀ ਸੁਣ ਕੇ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੱਮਤ ਨ ਕਰ ਸਕਿਆ ਅੰਤ ਫੋਜਦਾਰ ਅਤੇ ਉਸ ਦੀ ਸੈਨਾ ਸ਼ਹਿਰ ਛੱਡ ਕੇ ਭੱਜ ਗਈ। ਜਿਸ ਨਾਲ ਇਸ ਲੜਾਈ ਵਿੱਚ ਸਿੱਖ ਜੇਤੂ ਰਹੇ।

ਹਵਾਲੇ

[ਸੋਧੋ]
  1. Sagoo, Harbans (2001). Banda Singh Bahadur and Sikh Sovereignty. Deep & Deep Publications.