ਸਮੱਗਰੀ 'ਤੇ ਜਾਓ

ਬਸੌਲੀ ਦੀ ਲੜਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਸੌਲੀ ਦੀ ਲੜਾਈ
ਮੁਗਲ ਸਿੱਖ ਦਾ ਯੁੱਧ ਦਾ ਹਿੱਸਾ
ਮਿਤੀ1702
ਥਾਂ/ਟਿਕਾਣਾ
{{{place}}}
ਨਤੀਜਾ ਬਸੌਲੀ
ਸਿੱਖਾਂ ਦੀ ਜਿੱਤ[1][2]
Belligerents
ਸਿੱਖਾਂ

ਮੁਗਲ ਸਲਤਨਤ

Commanders and leaders
ਪੰਜ ਪਿਆਰੇ ਅਜਮੇਰ ਚੰਦ
Strength
ਜਾਣਕਾਰੀ ਨਹੀਂ ਜਾਣਕਾਰੀ ਨਹੀਂ

ਬਸੌਲੀ ਦੀ ਲੜਾਈ ਮੁਗਲ ਸਲਤਨਤ ਜਿਸ ਨਾਲ ਪਹਾੜੀ ਰਾਜੇ, ਪਹਾੜੀ ਰਾਜਪੂਤ ਅਤੇ ਸਿੱਖਾਂ ਦੇ ਵਿਚਕਾਰ ਲੜੀ ਗਈ। ਸਰਸਾ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਅਤੇ ਬਹੁਤ ਸਾਰੇ ਸਿੱਖ ਸਰਸਾ ਨਦੀ ਪਾਰ ਕਰ ਕੇ ਬਸੌਲੀ ਚਲੇ ਗਏ। ਪਹਾੜੀ ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਅਤੇ ਸਿੱਖਾਂ ਦਾ ਪਿੱਛਾ ਕੀਤਾ ਅਤੇ ਗੁਰੂ ਜੀ ਅਤੇ ਸਿੱਖਾਂ ਨੇ ਬੜੀ ਹੀ ਬਹਾਦਰੀ ਨਾਲ ਉਹਨਾਂ ਨੂੰ ਫਿਰ ਹਰਾ ਦਿੱਤਾ ਕਿਉਂਕੇ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ।

ਨਤੀਜਾ

[ਸੋਧੋ]

ਇਸ 'ਚ ਰਾਜਾ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਨਾ ਸਮਝੋਤਾ ਕਰਨਾ ਹੀ ਠੀਕ ਸਮਝਿਆ। ਇਹ ਸੰਧੀ 1702 ਈ: ਦੇ ਮੱਧ ਵਿੱਚ ਹੋਈ। ਜਿਸ ਅਨੁਸਾਰ ਗੁਰੂ ਜੀ ਅਨੰਦਪੁਰ ਸਾਹਿਬ ਰਹਿਣ ਲੱਗ ਪਏ ਜਿਸ ਤੋਂ ਪਿੱਛੋਂ ਹੋਰ ਕੋਈ ਵੀ ਲੜਾਈ ਨਾ ਹੋਈ।[3]

ਹਵਾਲੇ

[ਸੋਧੋ]
  1. Jacques, Tony. Dictionary of Battles and Sieges. Greenwood Press. p. 112. ISBN 978-0-313-33536-5. Archived from the original on 2015-06-26. Retrieved 2015-09-16. {{cite book}}: Unknown parameter |dead-url= ignored (|url-status= suggested) (help)
  2. Sagoo, Harbans (2001). Banda Singh Bahadur and Sikh Sovereignty. Deep & Deep Publications.
  3. Surjit Singh Gandhi (2007). History of Sikh Gurus Retold: 1606-1708 C.E. Atlantic Publishers & Dist. p. 820. ISBN 9788126908585.