੧੪ ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31
2016

14 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 195ਵਾਂ (ਲੀਪ ਸਾਲ ਵਿੱਚ 196ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 170 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1430ਬਰਗੰਡੀਅਨਾਂ ਨੇ ਜੌਨ ਆਫ਼ ਆਰਕ ਜਿਸ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਬੋਵੀਸ ਦੇ ਬਿਸ਼ਪ ਨੂੰ ਸੌਂਪ ਦਿਤਾ।
  • 1789ਪੈਰਿਸ ਦੇ ਲੋਕਾਂ ਨੇ ਬੈਸਟਾਈਲ ਦੀ ਜੇਲ੍ਹ ‘ਤੇ ਹਮਲਾ ਕਰ ਕੇ ਇਸ ਵਿਚਲੇ ਕੈਦੀਆਂ ਨੂੰ ਰਿਹਾ ਕਰਵਾ ਲਿਆ। ਫ਼ਰਾਂਸ ਵਿਚ ਇਨਕਲਾਬ ਦੀ ਸ਼ੁਰੂਆਤ ਹੋਈ।
  • 1848ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
  • 1958ਇਰਾਕ ਵਿਚ ਫ਼ੌਜ ਨੇ ਬਾਦਸ਼ਾਹ ਨੂੰ ਹਟਾ ਕੇ ਮੁਲਕ ਦੀ ਹਕੂਮਤ ‘ਤੇ ਕਬਜ਼ਾ ਕਰ ਲਿਆ।
  • 1998ਅਮਰੀਕਾ ਦੇ ਪ੍ਰਾਂਤ ਲਾੱਸ ਏਂਜਲਸ ਨੇ ਤਮਾਕੂ ਨਾ ਵਰਤਣ ਵਾਲਿਆਂ ‘ਤੇ, ਤਮਾਕੂਨੋਸ਼ੀ ਕਾਰਨ ਵਾਲਿਆਂ ਦੇ ਧੂੰਏਂ ਕਾਰਨ, ਹੋਏ ਮਾਰੂ ਅਸਰ ਕਾਰਨ 15 ਤਮਾਕੂ ਕੰਪਨੀਆਂ ‘ਤੇ ਢਾਈ ਕਰੋੜ ਹਰਜਾਨੇ ਦਾ ਮੁਕੱਦਮਾ ਕੀਤਾ।

ਛੂਟੀਆਂ[ਸੋਧੋ]

ਜਨਮ[ਸੋਧੋ]