੧੫ ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨
੧੩ ੧੪ ੧੫ ੧੬ ੧੭ ੧੮ ੧੯
੨੦ ੨੧ ੨੨ ੨੩ ੨੪ ੨੫ ੨੬
੨੭ ੨੮ ੨੯ ੩੦ ੩੧
੨੦੧੫

੧੫ ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 349ਵਾਂ (ਲੀਪ ਸਾਲ ਵਿੱਚ 350ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 16 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1654—ਦੁਨੀਆਂ ਵਿਚ ਤਾਪਮਾਨ ਰੀਕਾਰਡ ਕਰਨਾ ਸ਼ੁਰੂ ਕੀਤਾ ਗਿਆ। ਅਮਰੀਕਾ ਵਿਚ ਟਸਕਨੀ ਵਿਚ ਰੋਜ਼ਾਨਾ ਦਾ ਤਾਪਮਾਨ ਸੱਭ ਤੋਂ ਪਹਿਲਾਂ ਰੀਕਾਰਡ ਹੋਇਆ ਸੀ।
  • 1877--ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
  • 1961—ਨਾਜ਼ੀ ਅਫ਼ਸਰ ਐਡੋਲਫ਼ ਆਇਚਮਨ ਨੂੰ ਇਕ ਇਜ਼ਰਾਈਲੀ ਅਦਾਲਤ ਨੇ 15 ਬਹੁਤ ਹੀ ਘਿਨਾਉਣੇ ਜ਼ੁਰਮਾਂ ਦੇ ਕਾਰਨ ਫਾਂਸੀ ਦੀ ਸਜ਼ਾ ਸੁਣਾਈ।
  • 1964--ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਨੇ ਕੈਨੇਡਾ ਦਾ ਨਵਾਂ ਕੌਮੀ ਝੰਡਾ ਮਨਜ਼ੂਰ ਕੀਤਾ।
  • 1992—ਕੰਪਿਊਟਰ ਬਣਾਉਣ ਵਾਲੀ ਆਈ.ਬੀ.ਐਮ. ਕੰਪਨੀ ਨੇ 25000 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ।
  • 1924--ਜਥੇਦਾਰ ਫੇਰੂਮਾਨ ਦੀ ਅਗਵਾਈ ਵਿਚ ਚੌਦਵਾਂ ਜਥਾ ਜੈਤੋ ਨੂੰ ਚਲਿਆ।

ਛੁੱਟੀਆਂ[ਸੋਧੋ]

ਜਨਮ[ਸੋਧੋ]