ਸਮੱਗਰੀ 'ਤੇ ਜਾਓ

28 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(੨੮ ਜਨਵਰੀ ਤੋਂ ਮੋੜਿਆ ਗਿਆ)
<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 31
2026

15 ਮਾਘ ਨਾ: ਸ਼ਾ:

28 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 28ਵਾਂ ਦਿਨ ਹੁੰਦਾ ਹੈ। ਸਾਲ ਦੇ 337 (ਲੀਪ ਸਾਲ ਵਿੱਚ 338) ਦਿਨ ਬਾਕੀ ਹੁੰਦੇ ਹਨ।

ਵਾਕਿਆ

[ਸੋਧੋ]
  • 1846ਆਲੀਵਾਲ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜੀ ਗਈ
  • 1933ਚੌਧਰੀ ਰਹਿਮਤ ਅਲੀ ਨੇ ਨਾਉ ਔਰ ਨੇਵਰ (ਹੁਣ ਜਾਂ ਕਦੇ ਨਹੀਂ) ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਿਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।

ਜਨਮ

[ਸੋਧੋ]
ਲਾਲਾ ਲਾਜਪਤ ਰਾਏ
ਪ੍ਰਿਥੀਪਾਲ ਸਿੰਘ
ਪੰਡਤ ਜਸਰਾਜ

ਦਿਹਾਂਤ

[ਸੋਧੋ]