60ਵੇਂ ਫ਼ਿਲਮਫ਼ੇਅਰ ਪੁਰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
60ਵੀਂ ਫਿਲਮਫੇਅਰ ਸਨਮਾਨ
ਮਿਤੀ31 ਜਨਵਰੀ2015
ਸਥਾਨਯਸ਼ ਰਾਜ ਸਟੂਡਿਓ, Mumbai
ਹੋਸਟਕਰਨ ਜੌਹਰ
ਆਲੀਆ ਭੱਟ
ਕਪਿਲ ਸ਼ਰਮਾ
ਮੁੱਖ ਸ਼੍ਰੇਣੀਆਂ
ਸਭ ਤੋਂ ਵਧੀਆ ਫਿਲਮਕਵੀਨ
ਸਭ ਤੋਂ ਵੱਧ ਅਵਾਰਡਕਵੀਨ (6)
ਸਭ ਤੋਂ ਵੱਧ ਨਾਮਜ਼ਦਕਵੀਨ (13)
ਟੈਲੀਵਿਜ਼ਨ ਕਵਰੇਜ
ਨੈਟਵਰਕਸੋਨੀ
 < 59ਵੇਂ ਫਿਲਮਫੇਅਰ ਸਨਮਾਨ 61ਵੇਂ > 

ਸਾਲ ੨੦੧੪ ਦੀਆਂ ਫ਼ਿਲਮਾਂ ਨੂੰ ਸਰਾਹਨ ਅਤੇ ਸਨਮਾਨਿਤ ਕਰਨ ਲਈ ੩੧ ਜਨਵਰੀ ੨੦੧੫ ਨੂੰ ਮੁੰਬਈ ਦੇ ਯਸ਼ਰਾਜ ਸਟੂਡਿਓ ਵਿੱਚ 60ਵੇਂ ਫ਼ਿਲਮਫੇਅਰ ਸਨਮਾਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਹੋਸਟ ਕਪਿਲ ਸ਼ਰਮਾ ਅਤੇ ਕਰਨ ਜੌਹਰ ਨੇ ਕੀਤਾ। [1][2]

ਜੇਤੂ ਅਤੇ ਨਾਮਜਦ[ਸੋਧੋ]

19 ਜਨਵਰੀ, 2015 ਨੂੰ ਨਾਮਜਦਗੀਆਂ ਐਲਾਨੀਆਂ ਗਈਆਂ।[3]

ਸਨਮਾਨ[ਸੋਧੋ]

ਵਿਕਾਸ ਬਹਿਲ, ਸਰਵੋੱਤਮ ਨਿਰਦੇਸ਼ਕ
ਸ਼ਾਹਿਦ ਕਪੂਰ, ਸਰਵੋੱਤਮ ਅਦਾਕਾਰ
ਕੰਗਨਾ ਰਣਾਵਤ, ਸਰਵੋੱਤਮ ਅਦਾਕਾਰਾ
ਕੇ ਕੇ ਮੈਨਨ, ਸਰਵੋੱਤਮ ਸਹਾਇਕ ਅਦਾਕਾਰ
ਤਬੂ, ਸਰਵੋੱਤਮ ਸਹਾਇਕ ਅਦਾਕਾਰਾ
ਫਵਾਦ ਅਫਜਲ ਖਾਨ, ਸਰਵੋੱਤਮ ਸ਼ੁਰੂਆਤੀ ਅਦਾਕਾਰ
ਫਿਰਦੌਸ ਅਹਿਮਦ, ਸਰਵੋੱਤਮ ਸ਼ੁਰੂਆਤੀ ਅਦਾਕਾਰਾ
ਰਜਤ ਕਪੂਰ, ਸਰਵੋੱਤਮ ਫਿਲਮ ਆਲੋਚਕ ਅਤੇ ਸਰਵੋੱਤਮ ਕਹਾਣੀ ਜੇਤੂ
ਸੰਜੇ ਮਿਸ਼ਰਾ, ਸਰਵੋੱਤਮ ਅਦਾਕਾਰ (ਆਲੋਚਕਾਂ ਵਲੋਂ)
ਆਲੀਆ ਭੱਟ, ਸਰਵੋੱਤਮ ਅਦਾਕਾਰਾ (ਆਲੋਚਕਾਂ ਵਲੋਂ)
ਕਾਮਿਨੀ ਕੁਸ਼ਾਲ ਲਾਈਫਟਾਇਮ ਅਚੀਵਮੇੰਟ ਸਨਮਾਨ

ਮੁੱਖ ਸਨਮਾਨ[ਸੋਧੋ]

ਸਰਵੋੱਤਮ ਫ਼ਿਲਮ ਸਰਵੋੱਤਮ ਨਿਰਦੇਸ਼ਕ
ਸਰਵੋੱਤਮ ਅਦਾਕਾਰ ਸਰਵੋੱਤਮ ਅਦਾਕਾਰਾ
ਸਰਵੋੱਤਮ ਸਹਾਇਕ ਅਦਾਕਾਰ ਸਰਵੋੱਤਮ ਸਹਾਇਕ ਅਦਾਕਾਰਾ
ਸਰਵੋੱਤਮ ਸ਼ੁਰੂਆਤੀ ਅਦਾਕਾਰ ਸਰਵੋੱਤਮ ਸ਼ੁਰੂਆਤੀ ਅਦਾਕਾਰਾ
ਸਰਵੋੱਤਮ ਸੰਗੀਤ ਨਿਰਦੇਸ਼ਕ ਸਰਵੋੱਤਮ ਗੀਤਕਾਰ
ਸਰਵੋੱਤਮ ਪਿਠਵਰਤੀ ਗਾਇਕ ਸਰਵੋੱਤਮ ਪਿਠਵਰਤੀ ਗਾਇਕਾ

ਸਨਮਾਨ (ਆਲੋਚਕਾਂ ਵਲੋਂ)[ਸੋਧੋ]

ਸਰਵੋੱਤਮ ਨਿਰਦੇਸ਼ਕ
ਸਰਵੋੱਤਮ ਅਦਾਕਾਰਾ ਸਰਵੋੱਤਮ ਅਦਾਕਾਰ

ਤਕਨੀਕ ਨਾਲ ਸੰਬਧਿਤ ਸਨਮਾਨ[ਸੋਧੋ]

ਸਰਵੋੱਤਮ ਕਹਾਣੀ ਸਰਵੋੱਤਮ ਪਟਕਥਾ
ਸਰਵੋੱਤਮ ਸੰਵਾਦ ਸਰਵੋੱਤਮ ਐਡੀਟਿੰਗ
ਸਰਵੋੱਤਮ ਕੋਰਿਓਗ੍ਰਾਫੀ ਸਰਵੋੱਤਮ ਸਿਨੇਮੋਟੋਗ੍ਰਾਫੀ
ਸਰਵੋੱਤਮ ਪ੍ਰੋਡਕਸ਼ਨ ਸਰਵੋੱਤਮ ਸੰਗੀਤ
ਸਰਵੋੱਤਮ ਕੌਸਟੀਉਮ ਡਿਜਾਇਨਰ ਸਰਵੋੱਤਮ ਬੈਕਗ੍ਰਾਉੰਡ ਸਕੋਰ
ਸਰਵੋੱਤਮ ਸਪੈਸ਼ਲ ਇਫੈਕਟਸ ਸਰਵੋੱਤਮ ਐਕਸ਼ਨ

Not Awarded

ਵਿਸ਼ੇਸ਼ ਸਨਮਾਨ[ਸੋਧੋ]

ਫ਼ਿਲਮਫੇਅਰ ਲਾਇਫਟਾਈਮ ਅਚੀਵਮੈਂਟ ਸਨਮਾਨ
ਸਰਵੋੱਤਮ ਨਿਰਦੇਸ਼ਕ

ਬਹੁ-ਨਾਮਜਦ ਅਤੇ ਬਹੁ-ਸਨਮਾਨਿਤ ਫ਼ਿਲਮਾਂ[ਸੋਧੋ]

ਹੇਠ ਲਿਖੀਆਂ ਫ਼ਿਲਮਾਂ ਨੂੰ ਵੱਖੋ-ਵੱਖ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਨਾਜਦਗੀਆਂ ਹਾਸਲ ਹੋਈਆਂ :

ਹੇਠ ਲਿਖੀਆਂ ਫ਼ਿਲਮਾਂ ਨੂੰ ਵੱਖੋ-ਵੱਖ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਸਨਮਾਨ ਹਾਸਲ ਹੋਏ :

ਹਵਾਲੇ[ਸੋਧੋ]

ਹਵਾਲੇ[ਸੋਧੋ]