ਸਮੱਗਰੀ 'ਤੇ ਜਾਓ

ਕੋਲਕਾਤਾ ਨਾਇਟ ਰਾਈਡਰਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਲਕਾਤਾ ਨਾਇਟ ਰਾਈਡੱਰਜ਼
কোলকাতা নাইট রাইডার্স
ਲੀਗਇੰਡੀਅਨ ਪ੍ਰੀਮੀਅਰ ਲੀਗ
ਖਿਡਾਰੀ ਅਤੇ ਸਟਾਫ਼
ਕਪਤਾਨਦਿਨੇਸ਼ ਕਾਰਤਿਕ
ਕੋਚਜੈਕਸ ਕਾਲੀਸ
ਮਾਲਕਸ਼ਾਹ ਰੁਖ ਖ਼ਾਨ (ਰੈੱਡ ਚਿਲੀਸ ਇੰਟਰਟੇਨਮੈਂਟ)
ਜੂਹੀ ਚਾਵਲਾ, ਜੈ ਮਹਿਤਾ (ਮਹਿਤਾ ਗਰੁੱਪ)
ਟੀਮ ਜਾਣਕਾਰੀ
ਸ਼ਹਿਰਕੋਲਕਾਤਾ, ਪੱਛਮੀ ਬੰਗਾਲ, ਭਾਰਤ
ਰੰਗKKR
ਸਥਾਪਨਾ2008
ਘਰੇਲੂ ਮੈਦਾਨਈਡਨ ਗਾਰਡਨਸ, ਕੋਲਕਾਤਾ
ਸਮਰੱਥਾ68,000[1]
2017 ਵਿੱਚ ਕੋਲਕਾਤਾ ਨਾਇਟ ਰਾਈਡੱਰਜ਼
(ਖੱਬਿਓ ਸੱਜੇ) ਸ਼ਾਹ ਰੁਖ ਖ਼ਾਨ, ਜੂਹੀ ਚਾਵਲਾ ਅਤੇ ਜੈ ਮਹਿਤਾ 2012 ਵਿੱਚ

ਕੋਲਕਾਤਾ ਨਾਇਟ ਰਾਈਡੱਰਜ਼ (KKR ਵੀ ਕਿਹਾ ਜਾਂਦਾ ਹੈ) ਇੱਕ ਕ੍ਰਿਕਟ ਟੀਮ ਹੈ, ਜੋ ਕਿ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਸ਼ਹਿਰ ਲਈ ਖੇਡਦੀ ਹੈ। ਇਸ ਫ਼ਰੈਂਚੈਜੀ ਦੀ ਮਲਕੀਅਤ ਬਾਲੀਵੁੱਡ ਅਦਾਕਾਰ ਸ਼ਾਹ ਰੁਖ ਖ਼ਾਨ, ਅਦਾਕਾਰਾ ਜੂਹੀ ਚਾਵਲਾ ਅਤੇ ਜੈ ਮਹਿਤਾ ਕੋਲ ਹੈ। ਟੀਮ ਦਾ ਕਪਤਾਨ ਦਿਨੇਸ਼ ਕਾਰਤਿਕ ਅਤੇ ਟੀਮ ਦਾ ਕੋਚ ਜੈਕਸ ਕਾਲੀਸ ਹੈ। ਟੀਮ ਦਾ ਘਰੇਲੂ ਮੈਦਾਨ ਈਡਨ ਗਾਰਡਨਸ ਹੈ, ਜੋ ਕਿ ਭਾਰਤ ਜਾ ਸਭ ਤੋਂ ਵੱਡਾ ਅਤੇ ਦਰਸ਼ਕਾਂ ਦੇ ਬੈਠਣ ਪੱਖੋਂ ਵਿਸ਼ਵ ਦਾ ਦੂਜਾ ਵੱਡਾ ਕ੍ਰਿਕਟ ਮੈਦਾਨ ਹੈ।[2]

ਸੀਜ਼ਨ

[ਸੋਧੋ]
ਸਾਲ ਇੰਡੀਅਨ ਪ੍ਰੀਮੀਅਰ ਲੀਗ
2008 ਲੀਗ ਪੱਧਰ
2009 ਲੀਗ ਪੱਧਰ
2010 ਲੀਗ ਪੱਧਰ
2011 ਪਲੇਔਫ਼
2012 ਚੈਂਪੀਅਨਜ਼
2013 ਲੀਗ ਪੱਧਰ
2014 ਚੈਂਪੀਅਨਜ਼
2015 ਲੀਗ ਪੱਧਰ
2016 ਪਲੇਔਫ਼
2017 ਸੈਮੀ-ਫ਼ਾਈਨਲ

ਪ੍ਰਦਰਸ਼ਨ

[ਸੋਧੋ]
ਆਈਪੀਐੱਲ ਨਤੀਜਿਆਂ ਦੀ ਜਾਣਕਾਰੀ
ਸਾਲ ਖੇਡੇ ਜਿੱਤ ਹਾਰ ਟਾਈ ਕੋਈ ਨਤੀਜਾ ਨਹੀਂ ਜਿੱਤ % ਸਥਿਤੀ
2008 14 6 7 0 1 46.16 6/8
2009 14 3 9 1 1 23.07 8/8
2010 14 7 7 0 0 50.00 6/8
2011 15 8 7 0 0 53.33 4/10
2012 18 12 5 0 1 70.58 1/9
2013 16 6 10 0 0 37.50 7/9
2014 16 11 4 1 0 68.75 1/8
2015 14 7 6 0 1 53.84 5/8
2016 15 8 7 0 0 53.33 4/8
2017 16 9 7 0 0 57.14 3/8
ਕੁੱਲ 152 77 69 2 4 50.65

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
  1. http://www.iplt20.com/venues/2/eden-gardens
  2. "IPL 2014 Venues". India Today. 11 April 2014. {{cite web}}: Italic or bold markup not allowed in: |publisher= (help)