ਗਵਰੀਲਾ ਦੇਰਜ਼ਾਵਿਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
 
ਲਾਈਨ 12: ਲਾਈਨ 12:
}}
}}


''' ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ''' ({{lang-rus|Гаврии́л (Гаври́ла) Рома́нович Держа́вин|p=ɡɐˈvrilə rɐˈmanəvʲɪt͡ɕ dʲɪrˈʐavʲɪn|a=Gavrila Romanovich Dyerzhavin.ru.vorb.oga}}; 14 ਜੁਲਾਈ 1743 &ndash; 20 ਜੁਲਾਈ 1816)<ref>http://russiapedia.rt.com/prominent-russians/literature/gavriil-gavrila-derzhavin/</ref> [[ਅਲੈਗਜ਼ੈਂਡਰ ਪੁਸ਼ਕਿਨ]] ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ ਤੇ [[ਕਲਾਸਕੀਵਾਦ]] ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ [[ਜਾਹਨ ਡਨ]] ਅਤੇ ਹੋਰ [[ਅਧਿਆਤਮਵਾਦੀ ਕਵੀ|ਅਧਿਆਤਮਵਾਦੀ ਕਵੀਆਂ]] ਦੀ ਯਾਦ ਆਉਂਦੀ ਹੈ।
''' ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ''' ({{lang-rus|Гаврии́л (Гаври́ла) Рома́нович Держа́вин|p=ɡɐˈvrilə rɐˈmanəvʲɪt͡ɕ dʲɪrˈʐavʲɪn|a=Gavrila Romanovich Dyerzhavin.ru.vorb.oga}}; 14 ਜੁਲਾਈ 1743 &ndash; 20 ਜੁਲਾਈ 1816)<ref>http://russiapedia.rt.com/prominent-russians/literature/gavriil-gavrila-derzhavin/</ref> [[ਅਲੈਗਜ਼ੈਂਡਰ ਪੁਸ਼ਕਿਨ]] ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ 'ਤੇ [[ਕਲਾਸਕੀਵਾਦ]] ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ [[ਜਾਹਨ ਡਨ]] ਅਤੇ ਹੋਰ [[ਅਧਿਆਤਮਵਾਦੀ ਕਵੀ|ਅਧਿਆਤਮਵਾਦੀ ਕਵੀਆਂ]] ਦੀ ਯਾਦ ਆਉਂਦੀ ਹੈ।


==ਜ਼ਿੰਦਗੀ==
==ਜ਼ਿੰਦਗੀ==
ਦੇਰਜ਼ਾਵਿਨ ਕਜ਼ਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਦੂਰ ਦਾ ਪੂਰਵਜ ਮਿਰਜ਼ਾ ਬਾਗਰਿਮ, ਜੋ 15ਵੀਂ ਸਦੀ ਵਿੱਚ ਵੱਡੇ ਧਾਵੇ ਸਮੇਂ ਮਾਸਕੋ ਆ ਗਿਆ ਸੀ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ ਅਤੇ ਰੂਸੀ ਪ੍ਰਿੰਸ ਵਸੀਲੀ ਦੂਜਾ ਦਾ ਇੱਕ ਅਹਿਲਕਾਰ ਬਣ ਗਿਆ।<ref>[http://www.tstu.ru/win/kultur/literary/derj/rod.htm Derzhavin's biography] (in Russian)</ref> ਮਿਰਜ਼ਾ ਬਾਗਰਿਮ [[ਵੋਲਗਾ ਤਾਤਾਰ|ਤਾਤਾਰ]] ਸੀ।<ref name="Rancour-Laferriere2000">{{cite book|author=Daniel Rancour-Laferriere|title=Russian Nationalism from an Interdisciplinary Perspective: Imagining Russia|url=https://books.google.com/books?ei=MEBIU6DpNsPlsATTqoK4Dg&id=g3giAQAAIAAJ&dq=Among+Russian+nationalists+it+has+been+the+Eurasianists+who+have+been+the+most+willing+to+recognize+the+mixed+genetic+roots+and+the+assimilationist+background+of+Russians.&focus=searchwithinvolume&q=The+poet+Derzhavin+descended+from+the+Tatar+murza+Bagrim|year=2000|publisher=E. Mellen Press|isbn=978-0-7734-7671-4|page=90}}</ref>
ਦੇਰਜ਼ਾਵਿਨ ਕਜ਼ਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਦੂਰ ਦਾ ਪੂਰਵਜ ਮਿਰਜ਼ਾ ਬਾਗਰਿਮ, ਜੋ 15ਵੀਂ ਸਦੀ ਵਿੱਚ ਵੱਡੇ ਧਾਵੇ ਸਮੇਂ ਮਾਸਕੋ ਆ ਗਿਆ ਸੀ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ ਅਤੇ ਰੂਸੀ ਪ੍ਰਿੰਸ ਵਸੀਲੀ ਦੂਜਾ ਦਾ ਇੱਕ ਅਹਿਲਕਾਰ ਬਣ ਗਿਆ।<ref>[http://www.tstu.ru/win/kultur/literary/derj/rod.htm Derzhavin's biography] (in Russian)</ref> ਮਿਰਜ਼ਾ ਬਾਗਰਿਮ [[ਵੋਲਗਾ ਤਾਤਾਰ|ਤਾਤਾਰ]] ਸੀ।<ref name="Rancour-Laferriere2000">{{cite book|author=Daniel Rancour-Laferriere|title=Russian Nationalism from an।nterdisciplinary Perspective:।magining Russia|url=https://books.google.com/books?ei=MEBIU6DpNsPlsATTqoK4Dg&id=g3giAQAAIAAJ&dq=Among+Russian+nationalists+it+has+been+the+Eurasianists+who+have+been+the+most+willing+to+recognize+the+mixed+genetic+roots+and+the+assimilationist+background+of+Russians.&focus=searchwithinvolume&q=The+poet+Derzhavin+descended+from+the+Tatar+murza+Bagrim|year=2000|publisher=E. Mellen Press|isbn=978-0-7734-7671-4|page=90}}</ref>


==ਹਵਾਲੇ==
==ਹਵਾਲੇ==

14:48, 4 ਮਈ 2019 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ
ਗਵਰੀਲਾ ਦੇਰਜ਼ਾਵਿਨ, ਚਿੱਤਰਕਾਰ: ਵਲਾਦੀਮੀਰ ਬੋਰੋਵਿਕੋਵਸਕੀ
ਗਵਰੀਲਾ ਦੇਰਜ਼ਾਵਿਨ, ਚਿੱਤਰਕਾਰ: ਵਲਾਦੀਮੀਰ ਬੋਰੋਵਿਕੋਵਸਕੀ
ਜਨਮ(1743-07-14)14 ਜੁਲਾਈ 1743
ਕਜਾਨ, ਰੂਸੀ ਸਲਤਨਤ
ਮੌਤ20 ਜੁਲਾਈ 1816(1816-07-20) (ਉਮਰ 73)
ਜਵਾਂਕਾ ਮੇਨਰ, ਨੋਵਗੋਰੋਦ ਗਵਰਨੇਟ, ਰੂਸੀ ਸਲਤਨਤ
ਕਿੱਤਾਕਵੀ, ਨੀਤੀਵੇਤਾ
ਕਾਲਕਲਾਸਕੀਵਾਦ
ਦਸਤਖ਼ਤ

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ (ਰੂਸੀ: Гаврии́л (Гаври́ла) Рома́нович Держа́вин; IPA: [ɡɐˈvrilə rɐˈmanəvʲɪt͡ɕ dʲɪrˈʐavʲɪn] ( ਸੁਣੋ); 14 ਜੁਲਾਈ 1743 – 20 ਜੁਲਾਈ 1816)[1] ਅਲੈਗਜ਼ੈਂਡਰ ਪੁਸ਼ਕਿਨ ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ 'ਤੇ ਕਲਾਸਕੀਵਾਦ ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ ਜਾਹਨ ਡਨ ਅਤੇ ਹੋਰ ਅਧਿਆਤਮਵਾਦੀ ਕਵੀਆਂ ਦੀ ਯਾਦ ਆਉਂਦੀ ਹੈ।

ਜ਼ਿੰਦਗੀ[ਸੋਧੋ]

ਦੇਰਜ਼ਾਵਿਨ ਕਜ਼ਾਨ ਵਿੱਚ ਪੈਦਾ ਹੋਇਆ ਸੀ। ਉਸ ਦਾ ਦੂਰ ਦਾ ਪੂਰਵਜ ਮਿਰਜ਼ਾ ਬਾਗਰਿਮ, ਜੋ 15ਵੀਂ ਸਦੀ ਵਿੱਚ ਵੱਡੇ ਧਾਵੇ ਸਮੇਂ ਮਾਸਕੋ ਆ ਗਿਆ ਸੀ ਅਤੇ ਉਸਨੂੰ ਬਪਤਿਸਮਾ ਦਿੱਤਾ ਗਿਆ ਅਤੇ ਰੂਸੀ ਪ੍ਰਿੰਸ ਵਸੀਲੀ ਦੂਜਾ ਦਾ ਇੱਕ ਅਹਿਲਕਾਰ ਬਣ ਗਿਆ।[2] ਮਿਰਜ਼ਾ ਬਾਗਰਿਮ ਤਾਤਾਰ ਸੀ।[3]

ਹਵਾਲੇ[ਸੋਧੋ]

  1. http://russiapedia.rt.com/prominent-russians/literature/gavriil-gavrila-derzhavin/
  2. Derzhavin's biography (in Russian)
  3. Daniel Rancour-Laferriere (2000). Russian Nationalism from an।nterdisciplinary Perspective:।magining Russia. E. Mellen Press. p. 90. ISBN 978-0-7734-7671-4.