ਸਮੱਗਰੀ 'ਤੇ ਜਾਓ

ਡੈੱਨਮਾਰਕੀ ਬਸਤੀਵਾਦੀ ਸਾਮਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੱਧ-ਅਠਾਰ੍ਹਵੀਂ ਸਦੀ ਵਿੱਚ ਆਪਣੇ ਸਿਖਰਾਂ ਉੱਤੇ ਡੈੱਨਮਾਰਕੀ ਬਸਤੀਵਾਦੀ ਸਾਮਰਾਜ

ਡੈੱਨਮਾਰਕੀ ਬਸਤੀਵਾਦੀ ਸਾਮਰਾਜ (ਡੈਨਿਸ਼: [danske kolonier] Error: {{Lang}}: text has italic markup (help)) ਡੈੱਨਮਾਰਕ (ਜਾਂ 1814 ਤੱਕ ਡੈੱਨਮਾਰਕ-ਨਾਰਵੇ) ਵੱਲੋਂ 1536 ਤੋਂ ਲੈ ਕੇ 1945 ਤੱਕ ਕਬਜ਼ੇ 'ਚ ਕੀਤੀਆਂ ਗਈਆਂ ਬਸਤੀਆਂ ਨੂੰ ਆਖਦੇ ਹਨ। ਆਪਣੇ ਸਿਖਰਾਂ ਉੱਤੇ ਇਹ ਬਸਤੀਵਾਦੀ ਸਾਮਰਾਜ ਚਾਰ ਮਹਾਂਦੀਪਾਂ (ਯੂਰਪ, ਉੱਤਰੀ ਅਮਰੀਕਾ, ਅਫ਼ਰੀਕਾ ਅਤੇ ਏਸ਼ੀਆ) ਵਿੱਚ ਫੈਲਿਆ ਹੋਇਆ ਸੀ ਅਤੇ 1800 ਵਿੱਚ ਇਹਦਾ ਖੇਤਰਫਲ ਲਗਭਗ 3,000,000 ਵਰਗ ਕਿਲੋਮੀਟਰ ਸੀ।[1]

ਹਵਾਲੇ

[ਸੋਧੋ]