ਮੰਗੋਲੀਆਈ ਤੋਗਰੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਗੋਲੀਆਈ ਤੋਗਰੋਗ
Монгол төгрөг (ਮੰਗੋਲੀਆਈ)
ISO 4217 ਕੋਡ MNT
ਕੇਂਦਰੀ ਬੈਂਕ ਬੈਂਕ ਆਫ਼ ਮੰਗੋਲੀਆ
ਵੈੱਬਸਾਈਟ www.mongolbank.mn
ਵਰਤੋਂਕਾਰ  ਮੰਗੋਲੀਆ
ਫੈਲਾਅ 14.4%
ਸਰੋਤ Bank of Mongolia homepage, December 2012.
ਉਪ-ਇਕਾਈ
1/100 ਮੋਂਗੋ (мөнгө)
ਨਿਸ਼ਾਨ
ਬਹੁ-ਵਚਨ ਤੋਗਰੋਗ
ਮੋਂਗੋ (мөнгө) ਮੋਂਗੋ
ਸਿੱਕੇ 20, 50, 100, 200, 500 ਤੋਗਰੋਗ (ਪੂਰਵਲਾ)
ਬੈਂਕਨੋਟ 1, 5, 10, 20, 50, 100, 500, 1,000, 5,000, 10,000, 20,000 ਤੋਗਰੋਗ

ਤੋਗਰੋਗ ਜਾਂ ਤੁਗਰਿਕ (ਮੰਗੋਲੀਆਈ: ᠲᠥᠭᠦᠷᠢᠭ᠌, төгрөг, tögrög) (ਨਿਸ਼ਾਨ: ; ਕੋਡ: MNT) ਮੰਗੋਲੀਆ ਦੀ ਅਧਿਕਾਰਕ ਮੁਦਰਾ ਹੈ। ਇਤਿਹਾਸਕ ਤੌਰ ਉੱਤੇ ਇੱਕ ਤੁਗਰੁਗ ਵਿੱਚ 100 ਮੋਂਗੋ (möngö/мөнгө) ਹੁੰਦੇ ਹਨ।

ਹਵਾਲੇ[ਸੋਧੋ]