ਪ੍ਰਚੱਲਤ ਮੁਦਰਾਵਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮੁਦਰਾ ਇੱਕ ਵਟਾਂਦਰੇ ਦੀ ਇਕਾਈ ਹੈ ਅਤੇ ਇਸ ਕਰਕੇ ਇੱਕ ਪ੍ਰਕਾਰ ਦਾ ਪੈਸਾ ਅਤੇ ਵਟਾਂਦਰੇ ਦਾ ਮਾਧਿਅਮ ਹੈ। ਇਹ ਕਾਗਜ਼, ਸੂਤ, ਪਲਾਸਟਿਕ ਨੋਟ ਜਾਂ ਧਾਤਾਂ ਦੇ ਸਿੱਕੇ ਦੇ ਰੂਪ ਵਿੱਚ ਹੋ ਸਕਦੀ ਹੈ। ਹਰ ਦੇਸ਼ ਕੋਲ ਆਮ ਤੌਰ ਤੇ ਆਪਣੀ ਮੁਦਰਾ ਜਾਰੀ ਕਰਨ ਦਾ ਏਕਾ-ਅਧਿਕਾਰ ਹੁੰਦਾ ਹੈ ਪਰ ਕੁਝ ਦੇਸ਼ ਆਪਣੀ ਮੁਦਰਾ ਹੋਰ ਦੇਸ਼ਾਂ ਨਾਲ ਸਾਂਝੀ ਕਰਦੇ ਹਨ। ਅੱਜਕੱਲ੍ਹ ਮੁਦਰਾ ਹੀ ਵਟਾਂਦਰੇ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਅਲੱਗ-ਅਲੱਗ ਦੇਸ਼ ਆਪਣੀਆਂ ਨਿੱਜੀ ਮੁਦਰਾਵਾਂ ਲਈ ਇੱਕੋ ਸ਼ਬਦ ਵਰਤਦੇ ਹੋ ਸਕਦੇ ਹਨ ਚਾਹੇ ਇਹਨਾਂ ਮੁਦਰਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਾ ਹੋਵੇ। ਇੱਕ ਜਗ੍ਹਾ, ਜੋ ਕਿ ਤਕਨੀਕੀ ਤੌਰ ਤੇ ਕਿਸੇ ਹੋਰ ਦੇਸ਼ ਦਾ ਹਿੱਸਾ ਹੋ ਸਕਦੀ ਹੈ, ਉਸ ਦੇਸ਼ ਤੋਂ ਵੱਖ ਕਿਸਮ ਦੀ ਮੁਦਰਾ ਦੀ ਵਰਤੋਂ ਕਰ ਸਕਦੀ ਹੈ।

ਇਸ ਸੂਚੀ ਵਿੱਚ ੧੯੩ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼, ੧ ਦਰਸ਼ਕ ਮੈਂਬਰ, ੯ ਅੰਸ਼-ਪ੍ਰਵਾਨਤ ਦੇਸ਼, ੧ ਨਾਪ੍ਰਵਾਨਤ ਅਤੇ ੩੩ ਮੁਥਾਜ ਇਲਾਕੇ ਸ਼ਾਮਲ ਹਨ।

ਦੇਸ਼ ਮੁਤਾਬਕ ਪ੍ਰਚੱਲਤ ਮੁਦਰਾਵਾਂ ਦੀ ਸੂਚੀ[ਸੋਧੋ]

ਦੇਸ਼ ਜਾਂ ਇਲਾਕਾ[੧] ਮੁਦਰਾ[੨] ਨਿਸ਼ਾਨ[੩] ਆਈ. ਐੱਸ. ਓ. ਕੋਡ[੨] ਅੰਸ਼ਕ ਇਕਾਈ ਮੂਲ ਵਿੱਚ ਗਿਣਤੀ
ਅਬਖਾਜ਼ੀਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਪਸਰ[A] ਕੋਈ ਨਹੀਂ
ਰੂਸੀ ਰੂਬਲ р. RUB ਕੋਪੇਕ ੧੦੦
ਅਫ਼ਗਾਨਿਸਤਾਨ ਅਫ਼ਗਾਨ ਅਫ਼ਗਾਨੀ ؋ AFN ਪੁਲ ੧੦੦
ਅਕ੍ਰੋਤੀਰੀ ਅਤੇ ਢਕੇਲੀਆ ਯੂਰੋ EUR ਸੈਂਟ ੧੦੦
ਅਲਬੇਨੀਆ ਅਲਬੇਨੀਆਈ ਲੇਕ L ALL ਕਿੰਦਾਰਕੇ ੧੦੦
ਆਲਡਰਨੀ ਆਲਡਰਨੀ ਪਾਊਂਡ[A] £ ਕੋਈ ਨਹੀਂ ਪੈਨੀ ੧੦੦
ਬਰਤਾਨਵੀ ਪਾਊਂਡ[C] £ GBP ਪੈਨੀ ੧੦੦
ਗਰਨਜ਼ੇ ਪਾਊਂਡ £ ਕੋਈ ਨਹੀਂ ਪੈਨੀ ੧੦੦
ਅਲਜੀਰੀਆ ਅਲਜੀਰੀਆਈ ਦਿਨਾਰ د.ج DZD ਸੰਤੀਮ ੧੦੦
ਅੰਡੋਰਾ ਯੂਰੋ EUR ਸੈਂਟ ੧੦੦
ਅੰਗੋਲਾ ਅੰਗੋਲਾਈ ਕਵਾਂਜ਼ਾ Kz AOA ਸੈਂਟੀਮੋ ੧੦੦
ਐਂਗੀਲਾ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਐਂਟੀਗੁਆ ਅਤੇ ਬਰਬੂਡਾ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਅਰਜਨਟੀਨਾ ਅਰਜਨਟੀਨੀਆਈ ਪੇਸੋ $ ARS ਸੇਂਤਾਵੋ ੧੦੦
ਅਰਮੀਨੀਆ ਅਰਮੀਨੀਆਈ ਦ੍ਰਾਮ ֏ AMD ਲੂਮਾ ੧੦੦
ਅਰੂਬਾ ਅਰੂਬਾਈ ਫ਼੍ਲੌਰਿਨ ƒ AWG ਸੈਂਟ ੧੦੦
ਐਸੈਂਸ਼ਨ ਦੀਪ ਐਸੈਂਸ਼ਨ ਪਾਊਂਡ[A] £ ਕੋਈ ਨਹੀਂ ਪੈਨੀ ੧੦੦
ਸੇਂਟ ਹੇਲੇਨਾ ਪਾਊਂਡ £ SHP ਪੈਨੀ ੧੦੦
ਆਸਟ੍ਰੇਲੀਆ ਆਸਟ੍ਰੇਲੀਆਈ ਡਾਲਰ $ AUD ਸੈਂਟ ੧੦੦
ਆਸਟ੍ਰੀਆ ਯੂਰੋ EUR ਸੈਂਟ ੧੦੦
ਅਜ਼ਰਬਾਈਜਾਨ ਅਜ਼ਰਬਾਈਜਾਨੀ ਮਨਤ Azeri manat symbol.svg AZN ਕਪੀਕ ੧੦੦
ਬਹਾਮਜ਼ ਬਹਾਮਿਆਈ ਡਾਲਰ $ BSD ਸੈਂਟ ੧੦੦
ਬਹਿਰੀਨ ਬਹਿਰੀਨੀ ਦਿਨਾਰ .د.ب BHD ਫ਼ਿਲਸ ੧,੦੦੦
ਬੰਗਲਾਦੇਸ਼ ਬੰਗਲਾਦੇਸ਼ੀ ਟਕਾ BDT ਪੈਸਾ ੧੦੦
ਬਾਰਬੇਡੋਸ ਬਾਰਬੇਡਿਆਈ ਡਾਲਰ $ BBD ਸੈਂਟ ੧੦੦
ਬੈਲਾਰੂਸ ਬੈਲਾਰੂਸੀ ਰੂਬਲ Br BYR ਕਾਪਯੇਕਾ ੧੦੦
ਬੈਲਜੀਅਮ ਯੂਰੋ EUR ਸੈਂਟ ੧੦੦
ਬੇਲੀਜ਼ ਬੇਲੀਜ਼ੀ ਡਾਲਰ $ BZD ਸੈਂਟ ੧੦੦
ਬਨਿਨ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XOF ਸੈਂਤੀਮ ੧੦੦
ਬਰਮੂਡਾ ਬਰਮੂਡੀ ਡਾਲਰ $ BMD ਸੈਂਟ ੧੦੦
ਭੂਟਾਨ ਭੂਟਾਨੀ ਨਗਲਟਰਮ Nu. BTN ਚੇਤਰਮ ੧੦੦
ਭਾਰਤੀ ਰੁਪੱਈਆ INR ਪੈਸਾ ੧੦੦
ਬੋਲੀਵੀਆ ਬੋਲੀਵੀਆਈ ਬੋਲੀਵਿਆਨੋ Bs. BOB ਸੇਂਤਾਵੋ ੧੦੦
ਬੋਨੇਅਰ ਅਮਰੀਕੀ ਡਾਲਰ $ USD ਸੈਂਟ ੧੦੦
ਬੋਜ਼ਨੀਆ ਅਤੇ ਹਰਟਸੇਗੋਵੀਨਾ ਬੋਜ਼ਨੀਆ ਅਤੇ ਹਰਟਸੇਗੋਵੀਨਾ ਬਦਲਵਾਂ ਮਾਰਕ KM or КМ BAM ਫ਼ੇਨਿੰਗ ੧੦੦
ਬੋਤਸਵਾਨਾ ਬੋਤਾਸਵਾਨੀ ਪੂਲਾ P BWP ਥੇਬੇ ੧੦੦
ਬ੍ਰਾਜ਼ੀਲ ਬ੍ਰਾਜ਼ੀਲੀ ਰੇਆਲ R$ BRL ਸੇਂਤਾਵੋ ੧੦੦
ਬਰਤਾਨਵੀ ਭਾਰਤੀ ਸਮੁੰਦਰੀ ਇਲਾਕਾ ਅਮਰੀਕੀ ਡਾਲਰ $ USD ਸੈਂਟ[D] ੧੦੦
ਬਰਤਾਨਵੀ ਵਰਜਿਨ ਦੀਪ-ਸਮੂਹ ਬਰਤਾਨਵੀ ਵਰਜਿਨ ਦੀਪ-ਸਮੂਹ ਡਾਲਰ[A] $ ਕੋਈ ਨਹੀਂ ਸੈਂਟ ੧੦੦
ਅਮਰੀਕੀ ਡਾਲਰ $ USD ਸੈਂਟ[D] ੧੦੦
ਬਰੂਨਾਏ ਬਰੂਨਾਈ ਡਾਲਰ $ BND ਸੈਨ ੧੦੦
ਸਿੰਘਾਪੁਰੀ ਡਾਲਰ $ SGD ਸੈਂਟ ੧੦੦
ਬੁਲਗਾਰੀਆ ਬੁਲਗਾਰੀਆਈ ਲੇਵ лв BGN ਸਤੋਤਿੰਕਾ ੧੦੦
ਬੁਰਕੀਨਾ ਫ਼ਾਸੋ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XOF ਸੈਂਤੀਮ ੧੦੦
ਮਿਆਂਮਾਰ ਬਰਮੀ ਕਿਆਤ K MMK ਪਿਆ ੧੦੦
ਬਰੂੰਡੀ ਬਰੂੰਡੀਆਈ ਫ਼੍ਰੈਂਕ Fr BIF ਸੈਂਤੀਮ ੧੦੦
ਕੰਬੋਡੀਆ ਕੰਬੋਡੀਆਈ ਰਿਐਲ KHR ਸੈਨ ੧੦੦
ਕੈਮਰੂਨ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XAF ਸੈਂਤੀਮ ੧੦੦
ਕੈਨੇਡਾ ਕੈਨੇਡੀਆਈ ਡਾਲਰ $ CAD ਸੈਂਟ ੧੦੦
ਕੇਪ ਵਰਡ ਕੇਪ ਵਰਡੀ ਏਸਕੂਦੋ Esc or $ CVE ਸੇਂਤਾਵੋ ੧੦੦
ਕੇਮੈਨ ਦੀਪ-ਸਮੂਹ ਕੇਮੈਨ ਦੀਪ-ਸਮੂਹ ਡਾਲਰ $ KYD ਸੈਂਟ ੧੦੦
ਮੱਧ ਅਫ਼ਰੀਕੀ ਗਣਰਾਜ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XAF ਸੈਂਤੀਮ ੧੦੦
ਚਾਡ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XAF ਸੈਂਤੀਮ ੧੦੦
ਚਿਲੇ ਚਿਲਿਆਈ ਪੇਸੋ $ CLP ਸੇਂਤਾਵੋ ੧੦੦
ਚੀਨ ਚੀਨੀ ਯੂਆਨ ¥ or 元 CNY ਫਨ[E] ੧੦੦
ਕੋਕੋਸ (ਕੀਲਿੰਗ) ਦੀਪ-ਸਮੂਹ ਆਸਟ੍ਰੇਲੀਆਈ ਡਾਲਰ $ AUD ਸੈਂਟ ੧੦੦
ਕੋਕੋਸ (ਕੀਲਿੰਗ) ਦੀਪ-ਸਮੂਹ ਡਾਲਰ[A] $ ਕੋਈ ਨਹੀਂ ਸੈਂਟ ੧੦੦
ਕੋਲੰਬੀਆ ਕੋਲੰਬੀਆਈ ਪੇਸੋ $ COP ਸੇਂਤਾਵੋ ੧੦੦
ਕਾਮਾਰੋਸ ਕਾਮਾਰੋਸੀ ਫ਼੍ਰੈਂਕ Fr KMF ਸੈਂਤੀਮ ੧੦੦
ਕਾਂਗੋ ਦਾ ਲੋਕਤੰਤਰੀ ਗਣਰਾਜ ਕਾਂਗੋਈ ਫ਼੍ਰੈਂਕ Fr CDF ਸੈਂਤੀਮ ੧੦੦
ਕਾਂਗੋ ਦਾ ਗਣਰਾਜ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XAF ਸੈਂਤੀਮ ੧੦੦
ਕੁੱਕ ਦੀਪ-ਸਮੂਹ ਨਿਊਜ਼ੀਲੈਂਡ ਡਾਲਰ $ NZD ਸੈਂਟ ੧੦੦
ਕੁੱਕ ਦੀਪ-ਸਮੂਹ ਡਾਲਰ $ ਕੋਈ ਨਹੀਂ ਸੈਂਟ ੧੦੦
ਕੋਸਟਾ ਰੀਕਾ ਕੋਸਟਾ ਰੀਕਾਈ ਕੋਲੋਨ CRC ਸੇਂਤੀਮੋ ੧੦੦
ਕੋਤ ਡਿਵੋਆਰ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XOF ਸੈਂਤੀਮ ੧੦੦
ਕ੍ਰੋਏਸ਼ੀਆ ਕ੍ਰੋਏਸ਼ੀਆਈ ਕੂਨਾ kn HRK ਲੀਪਾ ੧੦੦
ਕਿਊਬਾ ਕਿਊਬਾਈ ਬਦਲਵਾਂ ਪੇਸੋ $ CUC ਸੇਂਤਾਵੋ ੧੦੦
ਕਿਊਬਾਈ ਪੇਸੋ $ CUP ਸੇਂਤਾਵੋ 100
ਕੁਰਾਸਾਓ ਨੀਦਰਲੈਂਡ ਐਂਟੀਲਿਆਈ ਗਿਲਡਰ ƒ ANG ਸੈਂਟ ੧੦੦
ਸਾਈਪ੍ਰਸ ਯੂਰੋ EUR ਸੈਂਟ ੧੦੦
ਚੈੱਕ ਗਣਰਾਜ ਚੈੱਕ ਕੋਰੂਨਾ CZK ਹਾਲੇਰ ੧੦੦
ਡੈਨਮਾਰਕ ਡੈਨਿਸ਼ ਕ੍ਰੋਨ kr DKK ਓਰ ੧੦੦
ਜਿਬੂਤੀ ਜਿਬੂਤੀ ਫ਼੍ਰੈਂਕ Fr DJF ਸੈਂਤੀਮ ੧੦੦
ਡਾਮਿਨਿਕਾ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਡਾਮਿਨੀਕਨ ਗਣਰਾਜ ਡਾਮਿਨੀਕਨ ਪੇਸੋ $ DOP ਸੇਂਤਾਵੋ ੧੦੦
ਪੂਰਬੀ ਤਿਮੋਰ ਅਮਰੀਕੀ ਡਾਲਰ $ USD ਸੈਂਟ[D] ੧੦੦
ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੂਰਬੀ ਤਿਮੋਰੀ ਸੇਂਤਾਵੋ ਕੋਈ ਨਹੀਂ
ਏਕਵਾਡੋਰ ਅਮਰੀਕੀ ਡਾਲਰ $ USD ਸੈਂਟ[D] ੧੦੦
ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸੇਂਤਾਵੋ ਕੋਈ ਨਹੀਂ
ਮਿਸਰ ਮਿਸਰੀ ਪਾਊਂਡ £ or ج.م EGP ਪਿਆਸਤਰੇ[F] ੧੦੦
ਏਲ ਸਾਲਵਡੋਰ ਸਾਲਵਡੋਰੀ ਕੋਲੋਨ SVC ਸੇਂਤਾਵੋ ੧੦੦
ਅਮਰੀਕੀ ਡਾਲਰ $ USD ਸੈਂਟ[D] ੧੦੦
ਮੱਧ-ਰੇਖਾਈ ਗਿਨੀ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XAF ਸੇਂਤੀਮ ੧੦੦
ਏਰੀਟ੍ਰਿਆ ਏਰੀਟ੍ਰਿਆਈ ਨਾਫ਼ਕਾ Nfk ERN ਸੈਂਟ ੧੦੦
ਏਸਟੋਨੀਆ ਯੂਰੋ EUR ਸੈਂਟ ੧੦੦
ਇਥੋਪੀਆ ਇਥੋਪੀਆਈ ਬਿਰ੍ਰ Br ETB ਸੰਤੀਮ ੧੦੦
ਫ਼ਾਕਲੈਂਡ ਦੀਪ-ਸਮੂਹ ਫ਼ਾਕਲੈਂਡ ਦੀਪ-ਸਮੂਹ ਪਾਊਂਡ £ FKP ਪੈਨੀ ੧੦੦
ਫ਼੍ਰੋ ਦੀਪ-ਸਮੂਹ ਡੈਨਿਸ਼ ਕ੍ਰੋਨ kr DKK ਓਰ ੧੦੦
ਫ਼੍ਰੋਈ ਕ੍ਰੋਨਾ kr ਕੋਈ ਨਹੀਂ ਓਇਰਾ ੧੦੦
ਫ਼ਿਜੀ ਫ਼ਿਜੀਆਈ ਡਾਲਰ $ FJD ਸੈਂਟ ੧੦੦
ਫ਼ਿਨਲੈਂਡ ਯੂਰੋ EUR ਸੈਂਟ 100
ਫ੍ਰਾਂਸ ਯੂਰੋ EUR ਸੈਂਟ ੧੦੦
ਫ਼੍ਰਾਂਸੀਸੀ ਪਾਲੀਨੇਸ਼ੀਆ ਸੀ.ਐੱਫ਼.ਪੀ. ਫ਼੍ਰੈਂਕ Fr XPF ਸੈਂਤੀਮ ੧੦੦
ਗੈਬਾਨ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XAF ਸੈਂਤੀਮ 100
ਗੈਂਬੀਆ ਗੈਂਬੀਆਈ ਦਲਾਸੀ D GMD ਬੁਤੂਤ ੧੦੦
ਜਾਰਜੀਆ ਜਾਰਜੀਆਈ ਲਾਰੀ GEL ਤੇਤ੍ਰੀ ੧੦੦
ਜਰਮਨੀ ਯੂਰੋ EUR ਸੈਂਟ ੧੦੦
ਘਾਨਾ ਘਾਨਾਈ ਸੈਡੀ GHS ਪੇਸੇਵਾ ੧੦੦
ਜਿਬਰਾਲਟਰ ਜਿਬਰਾਲਟਰੀ ਪਾਊਂਡ £ GIP ਪੈਨੀ ੧੦੦
ਯੂਨਾਨ ਯੂਰੋ EUR ਸੈਂਟ ੧੦੦
ਗ੍ਰੇਨਾਡਾ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਗੁਆਤੇਮਾਲ ਗੁਆਤੇਮਾਲੀ ਕੁਏਤਸਾਲ Q GTQ ਸੇਂਤਾਵੋ ੧੦੦
ਗਰਨਜ਼ੇ ਬਰਤਾਨਵੀ ਪਾਊਂਡ[C] £ GBP ਪੈਨੀ ੧੦੦
ਗਰਨਜ਼ੇ ਪਾਊਂਡ £ None ਪੈਨੀ ੧੦੦
ਗਿਨੀ ਗਿਨੀਆਈ ਫ਼੍ਰੈਂਕ Fr GNF ਸੈਂਤੀਮ ੧੦੦
ਗਿਨੀ ਬਿਸਾਊ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ Fr XOF ਸੈਂਤੀਮ ੧੦੦
ਗੁਇਆਨਾ ਗੁਇਆਨੀ ਡਾਲਰ $ GYD ਸੈਂਟ ੧੦੦
ਹੈਤੀ ਹੈਤੀਆਈ ਗੂਰਦ G HTG ਸੈਂਟੀਮ ੧੦੦
ਹਾਂਡਰਸ ਹਾਂਡਰਸੀ ਲੈਂਪੀਰਾ L HNL ਸੇਂਤਾਵੋ ੧੦੦
ਹਾਂਗਕਾਂਗ ਹਾਂਗਕਾਂਗ ਡਾਲਰ $ HKD ਸੈਂਟ ੧੦੦
ਹੰਗਰੀ ਹੰਗਰੀ ਫ਼ੋਰਿੰਤ Ft HUF ਫ਼ਿਲੇਰ ੧੦੦
ਆਈਸਲੈਂਡ ਆਈਸਲੈਂਡੀ ਕ੍ਰੋਨਾ kr ISK ਏਰੀਰ ੧੦੦
ਭਾਰਤ ਭਾਰਤੀ ਰੁਪਈਆ INR INR ਪੈਸਾ ੧੦੦
ਇੰਡੋਨੇਸ਼ੀਆ ਇੰਡੋਨੇਸ਼ੀਆਈ ਰੁਪੱਈਆ Rp IDR ਸੈਨ ੧੦੦
ਇਰਾਨ ਇਰਾਨੀ ਰਿਆਲ IRR ਦਿਨਾਰ ੧੦੦
ਇਰਾਕ ਇਰਾਕੀ ਦਿਨਾਰ ع.د IQD ਫ਼ਿਲਸ ੧,੦੦੦
ਆਇਰਲੈਂਡ ਯੂਰੋ EUR ਸੈਂਟ ੧੦੦
ਆਇਲ ਆਫ਼ ਮੈਨ ਬਰਤਾਨਵੀ ਪਾਊਂਡ[C] £ GBP ਪੈਨੀ ੧੦੦
ਮਾਂਕਸ ਪਾਊਂਡ £ ਕੋਈ ਨਹੀਂ ਪੈਨੀ ੧੦੦
ਇਜ਼ਰਾਈਲ ਇਜ਼ਰਾਈਲੀ ਨਵਾਂ ਸ਼ੇਕੇਲ ILS ਅਗੋਰਾ ੧੦੦
ਇਟਲੀ ਯੂਰੋ EUR ਸੈਂਟ ੧੦੦
ਜਮੈਕਾ ਜਮੈਕੀ ਡਾਲਰ $ JMD ਸੈਂਟ ੧੦੦
ਜਪਾਨ ਜਪਾਨੀ ਯੈੱਨ ¥ JPY ਸੈੱਨ[G] ੧੦੦
ਜਰਸੀ ਬਰਤਾਨਵੀ ਪਾਊਂਡ[C] £ GBP ਪੈਨੀ ੧੦੦
ਜਰਸੀ ਪਾਊਂਡ £ ਕੋਈ ਨਹੀਂ ਪੈਨੀ ੧੦੦
ਜਾਰਡਨ ਜਾਰਡਨੀ ਦਿਨਾਰ د.ا JOD ਪਿਆਸਤ੍ਰੇ[H] ੧੦੦
ਕਜ਼ਾਖ਼ਸਤਾਨ ਕਜ਼ਾਖ਼ਸਤਾਨੀ ਤੈਂਗੇ KZT ਤਿਇਨ 100
ਕੀਨੀਆ ਕੀਨੀਆਈ ਸ਼ਿਲਿੰਗ Sh KES ਸੈਂਟ ੧੦੦
ਕੀਰੀਬਤੀ ਆਸਟ੍ਰੇਲੀਆਈ ਡਾਲਰ $ AUD ਸੈਂਟ ੧੦੦
ਕੀਰੀਬਤੀ ਡਾਲਰ[A] $ ਕੋਈ ਨਹੀਂ ਸੈਂਟ ੧੦੦
ਉੱਤਰੀ ਕੋਰੀਆ ਉੱਤਰੀ ਕੋਰੀਆਈ ਵੌਨ KPW ਚੌਨ ੧੦੦
ਦੱਖਣੀ ਕੋਰੀਆ ਦੱਖਣੀ ਕੋਰੀਆਈ ਵੌਨ KRW ਜੇਉਨ ੧੦੦
ਕੋਸੋਵੋ ਯੂਰੋ EUR ਸੈਂਟ ੧੦੦
ਕੁਵੈਤ ਕੁਵੈਤੀ ਦਿਨਾਰ د.ك KWD ਫ਼ਿਲਸ ੧,੦੦੦
ਕਿਰਗਿਜ਼ਸਤਾਨ ਕਿਰਗਿਜ਼ਸਤਾਨੀ ਸੋਮ лв KGS ਤਿਯਨ ੧੦੦
ਲਾਓਸ ਲਾਓ ਕਿਪ LAK ਅੱਤ ੧੦੦
ਲਾਤਵੀਆ ਲਾਤਵੀਆਈ ਲਾਤਸ Ls LVL ਸੰਤੀਮਸ ੧੦੦
ਲਿਬਨਾਨ ਲਿਬਨਾਨੀ ਪਾਊਂਡ ل.ل LBP ਪਿਆਸਤ੍ਰੇ ੧੦੦
ਲਸੋਤੋ ਲਸੋਤੋਈ ਲੋਤੀ L LSL ਸੈਁਤੇ ੧੦੦
ਦੱਖਣੀ ਅਫ਼ਰੀਕੀ ਰਾਂਡ R ZAR ਸੈਂਟ ੧੦੦
ਲਿਬੇਰੀਆ ਲਿਬੇਰੀਆਈ ਡਾਲਰ $ LRD ਸੈਂਟ ੧੦੦
ਲੀਬੀਆ ਲੀਬੀਆਈ ਦਿਨਾਰ ل.د LYD ਦਿਰਹਾਮ ੧,੦੦
ਲਿਖਟਨਸ਼ਟਾਈਨ ਸਵਿੱਸ ਫ਼੍ਰੈਂਕ Fr CHF ਰੈਪਨ ੧੦੦
ਲਿਥੁਆਨੀਆ ਲਿਥੁਆਨੀਆਈ ਲੀਤਾਸ Lt LTL ਸੇਂਤਾਸ ੧੦੦
ਲੂਕਸਮਬਰਗ ਯੂਰੋ EUR ਸੈਂਟ ੧੦੦
ਮਕਾਓ ਮਕਾਓਈ ਪਤਾਕਾ P MOP ਅਵੋ ੧੦੦
ਮਕਦੂਨੀਆ ਮਕਦੂਨੀ ਦੇਨਾਰ ден MKD ਦੇਨੀ ੧੦੦
ਮੈਡਾਗਾਸਕਰ ਮਾਲਾਗੇਸੀ ਅਰਿਆਰੀ Ar MGA ਇਰੈਂਬੀਲਾਂਜਾ
ਮਲਾਵੀ ਮਲਾਵੀਆਈ ਕਵਾਚਾ MK MWK ਤੰਬਾਲਾ ੧੦੦
ਮਲੇਸ਼ੀਆ ਮਲੇਸ਼ੀਆਈ ਰਿੰਗਿਟ RM MYR ਸੈਨ ੧੦੦
ਮਾਲਦੀਵ ਮਾਲਦੀਵੀ ਰੁਫ਼ਿਆ MVR ਲਾਰੀ ੧੦੦
ਮਾਲੀ ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ Fr XOF ਸੈਂਤੀਮ 100
ਮਾਲਟਾ ਯੂਰੋ EUR ਸੈਂਟ ੧੦੦
ਮਾਰਸ਼ਲ ਦੀਪ-ਸਮੂਹ ਅਮਰੀਕੀ ਡਾਲਰ $ USD ਸੈਂਟ[D] ੧੦੦
ਮਾਰੀਟੇਨੀਆ ਮਾਰੀਟੇਨੀਆਈ ਊਗੁਇਆ UM MRO ਖੂਮ
ਮਾਰਿਸ਼ਸ ਮਾਰਿਸ਼ਸੀ ਰੁਪੱਈਆ MUR ਸੈਂਟ ੧੦੦
ਮੈਕਸੀਕੋ ਮੈਕਸੀਕਨ ਪੇਸੋ $ MXN ਸੇਂਤਾਵੋ ੧੦੦
ਮਾਈਕ੍ਰੋਨੇਸ਼ੀਆ ਮਾਈਕ੍ਰੋਨੇਸ਼ੀ ਡਾਲਰ[A] $ ਕੋਈ ਨਹੀਂ ਸੈਂਟ ੧੦੦
ਅਮਰੀਕੀ ਡਾਲਰ $ USD ਸੈਂਟ[D] ੧੦੦
ਮੋਲਦੋਵਾ ਮੋਲਦੋਵੀ ਲਿਊ L MDL ਬਾਨ ੧੦੦
ਮੋਨਾਕੋ ਯੂਰੋ EUR ਸੈਂਟ ੧੦੦
ਮੰਗੋਲੀਆ ਮੰਗੋਲੀ ਤੋਗਰੋਗ MNT ਮੋਂਗੋ ੧੦੦
ਮਾਂਟੇਨੇਗਰੋ ਯੂਰੋ EUR ਸੈਂਟ ੧੦੦
ਮਾਂਟਸੇਰਾਤ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਮਰਾਕੋ ਮਰਾਕੋਈ ਦਿਰਹਾਮ د.م. MAD ਸੈਂਤੀਮ ੧੦੦
ਮੋਜ਼ੈਂਬੀਕ ਮੋਜ਼ੈਂਬੀਕੀ ਮੈਟੀਕਲ MT MZN ਸੇਂਤਾਵੋ ੧੦੦
ਨਗੌਰਨੋ-ਕਾਰਾਬਾਖ ਗਣਰਾਜ ਅਰਮੀਨੀਆਈ ਦ੍ਰਾਮ դր. AMD ਲੂਮਾ ੧੦੦
ਨਗੌਰਨੋ-ਕਾਰਾਬਾਖੀ ਦ੍ਰਾਮ[A] դր. ਕੋਈ ਨਹੀਂ ਲੂਮਾ ੧੦੦
ਨਮੀਬੀਆ ਨਮੀਬੀਆਈ ਡਾਲਰ $ NAD ਸੈਂਟ ੧੦੦
ਦੱਖਣੀ ਅਫ਼ਰੀਕੀ ਰਾਂਡ R ZAR ਸੈਂਟ ੧੦੦
ਨਾਉਰੂ ਆਸਟ੍ਰੇਲੀਆਈ ਡਾਲਰ $ AUD ਸੈਂਟ ੧੦੦
ਨਾਉਰੂਈ ਡਾਲਰ[A] $ ਕੋਈ ਨਹੀਂ ਸੈਂਟ ੧੦੦
ਨੇਪਾਲ ਨੇਪਾਲੀ ਰੁਪੱਈਆ NPR ਪੈਸਾ ੧੦੦
ਨੀਦਰਲੈਂਡ ਯੂਰੋ[I] EUR ਸੈਂਟ ੧੦੦
ਨਿਊ ਕੈਲੇਡੋਨੀਆ ਸੀ. ਐੱਫ਼. ਪੀ. ਫ਼੍ਰੈਂਕ Fr XPF ਸੈਂਤੀਮ ੧੦੦
ਨਿਊਜ਼ੀਲੈਂਡ ਨਿਊਜ਼ੀਲੈਂਡ ਡਾਲਰ $ NZD ਸੈਂਟ ੧੦੦
ਨਿਕਾਰਾਗੁਆ ਨਿਕਾਰਾਗੁਆਈ ਕੋਰਦੋਬਾ C$ NIO ਸੇਂਤਾਵੋ ੧੦੦
ਨਾਈਜਰ ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ Fr XOF ਸੈਂਤੀਮ ੧੦੦
ਨਾਈਜੀਰੀਆ ਨਾਈਜੀਰੀਆਈ ਨਾਇਰਾ NGN ਕੋਬੋ ੧੦੦
ਨਿਊ ਨਿਊਜ਼ੀਲੈਂਡ ਡਾਲਰ $ NZD ਸੈਂਟ ੧੦੦
ਨਿਊਈ ਡਾਲਰ[A] $ ਕੋਈ ਨਹੀਂ ਸੈਂਟ ੧੦੦
ਉੱਤਰੀ ਸਾਈਪ੍ਰਸ ਤੁਰਕ ਲੀਰਾ Turkish lira symbol black.svg TRY ਕੁਰੂਸ ੧੦੦
ਨਾਰਵੇ ਨਾਰਵੇਈ ਕ੍ਰੋਨ kr NOK ਓਰ ੧੦੦
ਓਮਾਨ ਓਮਾਨੀ ਰਿਆਲ ر.ع. OMR ਬੈਸਾ ੧,੦੦੦
ਪਾਕਿਸਤਾਨ ਪਾਕਿਸਤਾਨੀ ਰੁਪੱਈਆ PKR ਪੈਸਾ ੧੦੦
ਪਲਾਊ ਪਲਾਊ ਡਾਲਰ[A] $ ਕੋਈ ਨਹੀਂ ਸੈਂਟ ੧੦੦
ਅਮਰੀਕੀ ਡਾਲਰ $ USD ਸੈਂਟ[D] ੧੦੦
ਫ਼ਲਸਤੀਨ ਇਜ਼ਰਾਈਲੀ ਨਵਾਂ ਸ਼ੇਕੇਲ ILS ਅਗੋਰਾ ੧੦੦
ਜਾਰਡਨੀ ਦਿਨਾਰ د.ا JOD ਪਿਆਸਤ੍ਰੇ[H] ੧੦੦
ਪਨਾਮਾ ਪਨਾਮੀ ਬਾਲਬੋਆ B/. PAB ਸੇਂਤੇਸੀਮੋ ੧੦੦
ਅਮਰੀਕੀ ਡਾਲਰ $ USD ਸੈਂਟਾ[D] ੧੦੦
ਪਪੂਆ ਨਿਊ ਗਿਨੀ ਪਪੂਆ ਨਿਊ ਗਿਨੀ ਕੀਨਾ K PGK ਤੋਏਆ ੧੦੦
ਪੈਰਾਗੁਆਏ ਪੈਰਾਗੁਆਈ ਗੁਆਰਾਨੀ PYG ਸੇਂਤੀਮੋ ੧੦੦
ਪੇਰੂ ਪੇਰੂਵੀ ਨਵਾਂ ਸੋਲ S/. PEN ਸੇਂਤੀਮੋ ੧੦੦
ਫ਼ਿਲਪੀਨਜ਼ ਫ਼ਿਲਪੀਨੀ ਪੇਸੋ PHP ਸੈਂਤਾਵੋ ੧੦੦
ਪਿਟਕੈਰਨ ਦੀਪ-ਸਮੂਹ ਨਿਊਜ਼ੀਲੈਂਡ ਡਾਲਰ $ NZD ਸੈਂਟ ੧੦੦
ਪਿਟਕੈਰਨ ਦੀਪ-ਸਮੂਹ ਡਾਲਰ[A] $ ਕੋਈ ਨਹੀਂ ਸੈਂਟ ੧੦੦
ਪੋਲੈਂਡ ਪੋਲਿਸ਼ ਜ਼ਲੌਟੀ PLN ਗ੍ਰੋਸਚ ੧੦੦
ਪੁਰਤਗਾਲ ਯੂਰੋ EUR ਸੈਂਟ ੧੦੦
ਕਤਰ ਕਤਰੀ ਰਿਆਲ ر.ق QAR ਦਿਰਹਾਮ ੧੦੦
ਰੋਮਾਨੀਆ ਰੋਮਾਨੀ ਲਿਊ L RON ਬਾਨ ੧੦੦
ਰੂਸ ਰੂਸੀ ਰੂਬਲ руб. RUB ਕੋਪੇਕ ੧੦੦
ਰਵਾਂਡਾ ਰਵਾਂਡਾਈ ਫ਼੍ਰੈਂਕ Fr RWF ਸੈਂਤੀਮ ੧੦੦
ਸਾਬਾ ਅਮਰੀਕੀ ਡਾਲਰ $ USD ਸੈਂਟ ੧੦੦
ਸਾਹਰਾਵੀ ਗਣਰਾਜ ਅਲਜੀਰੀਆਈ ਦਿਨਾਰ د.ج DZD ਸੰਤੀਮ ੧੦੦
ਮਾਰੀਟੇਨਿਆਈ ਊਗੁਇਆ UM MRO ਖੂਮਸ
ਮਰਾਕੋਈ ਦਿਰਹਾਮ د. م. MAD ਸੈਂਤੀਮ ੧੦੦
ਸਾਹਰਾਵੀ ਪੇਸੇਤਾ[J] ਪਤਾਸ ਕੋਈ ਨਹੀਂ ਸੈਂਤੀਮ ੧੦੦
ਸੇਂਟ ਹੇਲੇਨਾ ਸੇਂਟ ਹੇਲੇਨਾ ਪਾਊਂਡ £ SHP ਪੈਨੀ ੧੦੦
ਸੇਂਟ ਕਿਟਸ ਅਤੇ ਨੇਵਿਸ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਸੇਂਟ ਲੂਸੀਆ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਸੇਂਟ ਵਿਨਸੈਂਟ ਅਤੇ ਗ੍ਰੇਨੈਡੀਨਜ਼ ਪੂਰਬੀ ਕੈਰੀਬਿਅਨ ਡਾਲਰ $ XCD ਸੈਂਟ ੧੦੦
ਸਮੋਆ ਸਮੋਆਈ ਤਾਲਾ T WST ਸੇਨੇ ੧੦੦
ਸੈਨ ਮਰੀਨੋ ਯੂਰੋ EUR ਸੈਂਟ ੧੦੦
ਸਾਓ ਤੂਮੇ ਅਤੇ ਪ੍ਰਿੰਸੀਪੇ ਸਾਓ ਤੂਮੇ ਅਤੇ ਪ੍ਰਿੰਸੀਪੇ ਦੋਬਰਾ Db STD ਸੈਂਤੀਮੋ ੧੦੦
ਸਾਊਦੀ ਅਰਬ ਸਾਊਦੀ ਰਿਆਲ ر.س SAR ਹਲਲ ੧੦੦
ਸੇਨੇਗਲ ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ Fr XOF ਸੈਂਤੀਮ ੧੦੦
ਸਰਬੀਆ ਸਰਬੀ ਦਿਨਾਰ дин. or din. RSD ਪਾਰਾ ੧੦੦
ਸੇਸ਼ੈਲ ਸੇਸ਼ੈਲੀ ਰੁਪੱਈਆ SCR ਸੈਂਟ ੧੦੦
ਸਿਏਰਾ ਲਿਓਨ ਸਿਏਰਾ ਲਿਓਨੀ ਲਿਓਨ Le SLL ਸੈਂਟ ੧੦੦
ਸਿੰਘਾਪੁਰ ਬਰੂਨਾਈ ਡਾਲਰ $ BND ਸੈਨ ੧੦੦
ਸਿੰਘਾਪੁਰੀ ਡਾਲਰ $ SGD ਸੈਂਟ ੧੦੦
ਸਿੰਟ ਯੂਸਟੇਸ਼ਸ ਅਮਰੀਕੀ ਡਾਲਰ $ USD ਸੈਂਟ ੧੦੦
ਸਿੰਟ ਮਾਰਟਨ ਨੀਦਰਲੈਂਡ ਐਂਟੀਲਿਆਈ ਗਿਲਡਰ ƒ ANG ਸੈਂਟ ੧੦੦
ਸਲੋਵਾਕੀਆ ਯੂਰੋ EUR ਸੈਂਟ ੧੦੦
ਸਲੋਵੇਨੀਆ ਯੂਰੋ EUR ਸੈਂਟ ੧੦੦
ਸੋਲੋਮਨ ਦੀਪ-ਸਮੂਹ ਸੋਲੋਮਨ ਦੀਪ-ਸਮੂਹ ਡਾਲਰ $ SBD ਸੈਂਟ ੧੦੦
ਸੋਮਾਲੀਆ ਸੋਮਾਲੀ ਸ਼ਿਲਿੰਗ Sh SOS ਸੈਂਟ ੧੦੦
ਸੋਮਾਲੀਲੈਂਡ ਸੋਮਾਲੀਲੈਂਡ ਸ਼ਿਲਿੰਗ Sh ਕੋਈ ਨਹੀਂ ਸੈਂਟ ੧੦੦
ਦੱਖਣੀ ਅਫ਼ਰੀਕਾ ਦੱਖਣੀ ਅਫ਼ਰੀਕੀ ਰਾਂਡ R ZAR ਸੈਂਟ ੧੦੦
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਦੀਪ-ਸਮੂਹ ਬਰਤਾਨਵੀ ਪਾਊਂਡ £ GBP ਪੈਨੀ ੧੦੦
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਦੀਪ-ਸਮੂਹ ਪਾਊਂਡ[A] £ ਕੋਈ ਨਹੀਂ ਪੈਨੀ ੧੦੦
ਦੱਖਣੀ ਓਸੈਟੀਆ ਰੂਸੀ ਰੂਬਲ р. RUB ਕੋਪੇਕ ੧੦੦
ਸਪੇਨ ਯੂਰੋ EUR ਸੈਂਟ ੧੦੦
ਦੱਖਣੀ ਸੂਡਾਨ ਦੱਖਣੀ ਸੂਡਾਨੀ ਪਾਊਂਡ £ SSP ਪਿਆਸਤ੍ਰੇ ੧੦੦
ਸ੍ਰੀ ਲੰਕਾ ਸ੍ਰੀ ਲੰਕਾਈ ਰੁਪੱਈਆ Rs LKR ਸੈਂਟ ੧੦੦
ਸੂਡਾਨ ਸੂਡਾਨੀ ਪਾਊਂਡ £ SDG ਪਿਆਸਤ੍ਰੇ ੧੦੦
ਸੂਰੀਨਾਮ ਸੂਰੀਨਾਮੀ ਡਾਲਰ $ SRD ਸੈਂਟ ੧੦੦
ਸਵਾਜ਼ੀਲੈਂਡ ਸਵਾਜ਼ੀ ਲਿਲਾਂਜਨੀ L SZL ਸੈਂਟ ੧੦੦
ਸਵੀਡਨ ਸਵੀਡਨੀ ਕ੍ਰੋਨਾ kr SEK ਓਰ ੧੦੦
ਸਵਿਟਜ਼ਰਲੈਂਡ ਸਵਿਸ ਫ਼੍ਰੈਂਕ Fr CHF ਰੈਪਨ[K] ੧੦੦
ਸੀਰੀਆ ਸੀਰੀਆਈ ਪਾਊਂਡ £ or ل.س SYP ਪਿਆਸਤ੍ਰੇ ੧੦੦
ਤਾਈਵਾਨ ਨਵਾਂ ਤਾਈਵਾਨੀ ਡਾਲਰ $ TWD ਸੈਂਟ ੧੦੦
ਤਾਜਿਕਿਸਤਾਨ ਤਾਜਿਕਿਸਤਾਨੀ ਸੋਮੋਨੀ ЅМ TJS ਦਿਰਾਮ ੧੦੦
ਤਨਜ਼ਾਨੀਆ ਤਨਜ਼ਾਨੀਆਈ ਸ਼ਿਲਿੰਗ Sh TZS ਸੈਂਟ ੧੦੦
ਥਾਈਲੈਂਡ ਥਾਈ ਬਾਹਤ ฿ THB ਸਤਾਂਗ ੧੦੦
ਟੋਗੋ ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ Fr XOF ਸੈਂਤੀਮ ੧੦੦
ਟਾਂਗਾ ਟਾਂਗਾਈ ਪਾਂਗਾ T$ TOP ਸੇਨੀਤੀ[L] ੧੦੦
ਟ੍ਰਾਂਸਨਿਸਟੀਰਿਆ ਟ੍ਰਾਂਸਨਿਸਟੀਰਿਆਈ ਰੂਬਲ р. ਕੋਈ ਨਹੀਂ ਕੋਪੇਕ ੧੦੦
ਤ੍ਰਿਨੀਦਾਦ ਅਤੇ ਤੋਬਾਗੋ ਤ੍ਰਿਨੀਦਾਦ ਅਤੇ ਤੋਬਾਗੋ ਡਾਲਰ $ TTD ਸੈਂਟ ੧੦੦
ਤ੍ਰਿਸਤਾਨ ਦਾ ਕੁਨਾ ਸੇਂਟ ਹੇਲੇਨਾ ਪਾਊਂਡ £ SHP ਪੈਨੀ ੧੦੦
ਤ੍ਰਿਸਤਾਨ ਦਾ ਕੁਨਾ ਪਾਊਂਡ[A] £ ਕੋਈ ਨਹੀਂ ਪੈਨੀ ੧੦੦
ਤੁਨੀਸਿਆ ਤੁਨੀਸਿਆਈ ਦਿਨਾਰ د.ت TND ਮਿਲੀਮ ੧,੦੦੦
ਤੁਰਕੀ ਤੁਰਕ ਲੀਰਾ Turkish lira symbol black.svg TRY ਕੁਰੁਸ ੧੦੦
ਤੁਰਕਮੇਨਿਸਤਾਨ ਤੁਰਕਮੇਨੀ ਮਨਤ m TMT ਤਨੇਸੀ ੧੦੦
ਤੁਰਕ ਅਤੇ ਕੇਕੋਸ ਦੀਪ-ਸਮੂਹ ਅਮਰੀਕੀ ਡਾਲਰ $ USD ਸੈਂਟ[D] ੧੦੦
ਤੁਵਾਲੂ ਆਸਟ੍ਰੇਲੀਆਈ ਡਾਲਰ $ AUD ਸੈਂਟ ੧੦੦
ਤੁਵਾਲੂਈ ਡਾਲਰ $ ਕੋਈ ਨਹੀਂ ਸੈਂਟ ੧੦੦
ਯੁਗਾਂਡਾ ਯੁਗਾਂਡੀ ਸ਼ਿਲਿੰਗ Sh UGX ਸੈਂਟ ੧੦੦
ਯੂਕਰੇਨ ਯੂਕਰੇਨੀ ਹਿਰਵਨੀਆ UAH ਕੋਪੀਕਾ ੧੦੦
ਸੰਯੁਕਤ ਅਰਬ ਇਮਰਾਤ ਸੰਯੁਕਤ ਅਰਬ ਇਮਰਾਤੀ ਦਿਰਹਾਮ د.إ AED ਫ਼ਿਲਸ ੧੦੦
ਬਰਤਾਨੀਆ ਬਰਤਾਨਵੀ ਪਾਊਂਡ[C] £ GBP ਪੈਨੀ ੧੦੦
ਸੰਯੁਕਤ ਰਾਜ ਅਮਰੀਕੀ ਡਾਲਰ $ USD ਸੈਂਟ[D] ੧੦੦
ਉਰੂਗੁਆਏ ਉਰੂਗੁਆਈ ਪੇਸੋ $ UYU ਸੇਂਤੇਸੀਮੋ ੧੦੦
ਉਜ਼ਬੇਕਿਸਤਾਨ ਉਜ਼ਬੇਕੀ ਸੋਮ лв UZS ਤਿਇਨ ੧੦੦
ਵਨੁਆਟੂ ਵਨੁਆਟੂ ਵਾਟੂ Vt VUV ਕੋਈ ਨਹੀਂ ਕੋਈ ਨਹੀਂ
ਵੈਟਿਕਨ ਸਿਟੀ ਯੂਰੋ EUR ਸੈਂਟ ੧੦੦
ਵੈਨੇਜ਼ੁਏਲਾ ਵੈਨੇਜ਼ੁਏਲਾਈ ਬੋਲੀਵਾਰ Bs F VEF ਸੇਂਤੀਮੋ ੧੦੦
ਵਿਅਤਨਾਮ ਵਿਅਤਨਾਮੀ ਡੌਂਗ VND ਹਾਓ[M] ੧੦
ਵਾਲਿਸ ਅਤੇ ਫ਼ੁਟੂਨਾ ਸੀ. ਐੱਫ਼. ਪੀ. ਫ਼੍ਰੈਂਕ Fr XPF ਸੈਂਤੀਮ ੧੦੦
ਯਮਨ ਯਮਨੀ ਰਿਆਲ YER ਫ਼ਿਲਸ ੧੦੦
ਜ਼ੈਂਬੀਆ ਜ਼ੈਂਬੀਆਈ ਕਵਾਚਾ ZK ZMK ਅੰਗਵੀ ੧੦੦
ਜ਼ਿੰਬਾਬਵੇ ਬੋਤਸਵਾਨੀ ਪੂਲਾ P BWP ਥੇਬੇ ੧੦੦
ਬਰਤਾਨਵੀ ਪਾਊਂਡ[C] £ GBP ਪੈਨੀ ੧੦੦
ਯੂਰੋ EUR ਸੈਂਟ ੧੦੦
ਦੱਖਣੀ ਅਫ਼ਰੀਕੀ ਰਾਂਡ R ZAR ਸੈਂਟ ੧੦੦
ਅਮਰੀਕੀ ਡਾਲਰ $ USD ਸੈਂਟ[D] ੧੦੦
ਜ਼ਿੰਬਾਬਵੀ ਡਾਲਰ[N] $ ZWL ਸੈਂਟਾ ੧੦੦

Notes[ਸੋਧੋ]

A ਇਹ ਮੁਦਰਾ ਦੈਨਿਕ ਵਪਾਰ ਲਈ ਨਹੀਂ ਵਰਤੀ ਜਾਂਦੀ ਸਗੋਂ ਜਾਇਜ਼ ਟੈਂਡਰ ਹੈ। ਇਹ ਸਮਾਰਕੀ ਨੋਟਾਂ ਜਾਂ ਸਿੱਕਿਆਂ ਦੇ ਰੂਪ ਵਿੱਚ ਘੜੀ ਜਾਂ ਛਾਪੀ ਜਾਂਦੀ ਹੈ।
B ਇਹ ਮੁਦਰਾ ਕਿਸੇ ਹੋਰ ਨਵਰੂਪੀ ਮੁਦਰਾ ਦੇ ਦੁਆਰਾ ਹਟਾਈ ਜਾ ਰਹੀ ਹੈ ਪਰ ਅਜੇ ਵੀ ਜਾਇਜ਼ ਟੈਂਡਰ ਹੈ।
C ਬਰਤਾਨਵੀ ਨੋਟਾ ਬੈਂਕ ਆਫ਼ ਇੰਗਲੈਂਡ ਅਤੇ ਸਕਾਟਲੈਂਡ ਤੇ ਉੱਤਰੀ ਆਇਰਲੈਂਡ ਦੇ ਕੁਝ ਬੈਂਕਾਂ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਜਾਇਜ਼ ਟੈਂਡਰਾਂ ਦੇ ਕਨੂੰਨ ਹਲਕਿਆਂ ਦੇ ਹਿਸਾਬ ਨਾਲ ਬਦਲਦੇ ਹਨ।[੪]
D ਇੱਕ ਸੈਂਟ ਦਸ ਮੀਲਾਂ ਦੇ ਬਰਾਬਰ ਹੈ ਅਤੇ ਅਮਰੀਕੀ ਡਾਲਰਾਂ ਲਈ ਦਸ ਸੈਂਟ ਇੱਕ ਡਾਈਮ ਦੇ ਬਰਾਬਰ ਹਨ।[੫]
E ਇੱਕ ਜਿਆਓ ਦਸ ਫਨ ਹੁੰਦੇ ਹਨ।
F ਇੱਕ ਪਿਆਸਤ੍ਰੇ ਦਸ ਮਿਲੀਮਾਂ ਦੇ ਬਰਾਬਰ ਹੈ।
G ਇੱਕ ਸਨ ਦਸ ਰਿਨ ਹੁੰਦੇ ਹਨ।
H ਇੱਕ ਪਿਆਸਤ੍ਰੇ ਦਸ ਫ਼ੀਸਾਂ ਦੇ ਬਰਾਬਰ ਹੈ ਅਤੇ ਇੱਕ ਦਿਰਹਾਮ ੧੦ ਪਿਆਸਤ੍ਰਿਆਂ ਦੇ।
I ਨੀਦਰਲੈਂਡ ਦਾ ਹਿੱਸਾ ਹੋਣ ਦੇ ਬਾਵਜੂਦ ਬੋਨੇਅਰ, ਸਿੰਟ ਯੂਸਟੇਸ਼ਸ ਅਤੇ ਸਾਬਾ ਦੇ ਟਾਪੂ ਯੂਰੋ ਨਹੀਂ, ਸਗੋਂ ਅਮਰੀਕੀ ਡਾਲਰ ਵਰਤਦੇ ਹਨ। ਇਹ ਅਲਹਿਦਾ ਸੂਚੀ-ਬੱਧ ਕੀਤੇ ਗਏ ਹਨ।
J ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਦੇ ਅੰਸ਼-ਪ੍ਰਵਾਨਤ ਮੁਲਕ, ਜੋ ਪੱਛਮੀ ਸਹਾਰਾ ਦੇ ਇਲਾਕਿਆਂ ਤੇ ਦਾਅਵਾ ਕਰਦਾ ਹੈ, ਵਿੱਚ ਚਾਰ ਮੁਦਰਾਵਾਂ ਪ੍ਰਚੱਲਤ ਹਨ। ਮਰਾਕੋਆਈ ਦਿਰਹਾਮ ਮਰਾਕੋਆਈ-ਪ੍ਰਸ਼ਾਸਤ ਹਿੱਸੇ 'ਚ ਚੱਲਦਾ ਹੈ ਅਤੇ ਸਾਹਰਾਵੀ ਪੇਸੇਤਾ, ਸਾਹਰਾਵੀ ਗਣਰਾਜ ਦੀ ਸਮਾਰਕੀ ਮੁਦਰਾ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਕੁਝ ਹੋਰ ਮੁਦਰਾਵਾਂ ਵਾਸਤਵਕ ਰੂਪ 'ਚ ਪ੍ਰਚੱਲਤ ਹਨ: ਅਲਜੀਰੀਆਈ ਦਿਨਾਰ ਤਿਨਦੂਫ਼ ਦੇ ਸਾਹਰਾਵੀ ਸ਼ਰਨਾਰਥੀ ਕੈਂਪਾਂ 'ਚ ਵਰਤਿਆ ਜਾਂਦਾ ਹੈ ਅਤੇ ਮਾਰੀਟੇਨੀਆਈ ਊਗੁਇਆ ਲਗੂਇਰਾ ਵਿੱਚ ਜੋ ਕਿ ਮਾਰੀਟੇਨੀਆਈ ਪ੍ਰਸ਼ਾਸਨ ਹੇਠ ਹੈ।
K ਰਾਪਨ ਜਰਮਨ ਸ਼ਬਦ ਹੈ; ਫ਼੍ਰਾਂਸੀਸੀ ਵਿੱਚ ਇਹ ਸੇਂਤੀਮ ਅਤੇ ਇਤਾਲਵੀ ਵਿੱਚ ਸੇਂਤੀਸਮੋ ਕਹਾਉਂਦਾ ਹੈ।
L ਇੱਕ ਸੌ ਪਾਂਗਾ ਇੱਕ ਹਾਊ ਦੇ ਬਰਾਬਰ ਹਨ।
M ਇੱਕ ਹਾਓ ਦਸ ਸ਼ੂ ਹੁੰਦੇ ਹਨ।
N ਵਧੇਰੀ ਮੁਦਰਾ-ਸਫ਼ੀਤੀ ਤੋਂ ਬਾਅਦ ਸਰਕਾਰ ਵੱਲੋਂ ਮੁਅੱਤਲ ਕੀਤੇ ਜਾਣ ਕਾਰਨ ਹੁਣ ਸਰਗਰਮ ਨਹੀਂ। ਸਗੋਂ ਅਮਰੀਕੀ ਡਾਲਰ, ਦੱਖਣੀ ਅਫ਼ਰੀਕੀ ਰਾਂਡ, ਬਾਤਸਵਾਨੀ ਪੂਲਾ, ਬਰਤਾਨਵੀ ਪਾਊਂਡ ਅਤੇ ਯੂਰੋ ਵਰਤੇ ਜਾਂਦੇ ਹਨ। ਅਮਰੀਕੀ ਡਾਲਰ ਨੂੰ ਨਵੀਂ ਸਰਕਾਰ ਵੱਲੋਂ ਸਰਕਾਰੀ ਸੌਦਿਆਂ ਵਾਸਤੇ ਅਧਿਕਾਰਕ ਦਰਜਾ ਦੇ ਦਿੱਤਾ ਗਿਆ ਹੈ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]