ਸ਼ਾਮ (ਇਲਾਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸ਼ਾਮ
Levant
     ਸ਼ਾਮ ਇਲਾਕੇ ਵਿਚਲੇ ਦੇਸ਼ ਅਤੇ ਖੇਤਰ। (ਸੀਰੀਆ, ਲਿਬਨਾਨ, ਇਜ਼ਰਾਇਲ, ਫ਼ਲਸਤੀਨ, ਜਾਰਡਨ, ਸਾਈਪ੍ਰਸ ਅਤੇ ਹਤੇ)


     ਆਮ ਤੌਰ 'ਤੇ ਸ਼ਾਮ ਵਿੱਚ ਗਿਣੇ ਜਾਂਦੇ ਦੇਸ਼ ਅਤੇ ਇਲਾਕੇ। (ਸਿਨਾਈ ਅਤੇ ਇਰਾਕ)


     ਉਹਨਾਂ ਦੇਸ਼ਾ ਦਾ ਮੁਕੰਮਲ ਰਾਜਖੇਤਰ ਜਿਹਨਾਂ ਦੇ ਹਿੱਸੇ ਸ਼ਾਮ ਵਿੱਚ ਗਿਣੇ ਜਾਂਦੇ ਹਨ। (ਤੁਰਕੀ ਅਤੇ ਮਿਸਰ)
ਦੇਸ਼ ਅਤੇ ਇਲਾਕੇ ਫਰਮਾ:ਦੇਸ਼ ਸਮੱਗਰੀ Cyprus
ਫਰਮਾ:ਦੇਸ਼ ਸਮੱਗਰੀ Turkey (only Hatay Province)
 Israel
ਫਰਮਾ:ਦੇਸ਼ ਸਮੱਗਰੀ Jordan
ਫਰਮਾ:ਦੇਸ਼ ਸਮੱਗਰੀ Lebanon
ਫਰਮਾ:ਦੇਸ਼ ਸਮੱਗਰੀ State of Palestine Palestine
ਫਰਮਾ:ਦੇਸ਼ ਸਮੱਗਰੀ Syria
ਅਬਾਦੀ ੪੭,੧੨੯,੩੨੫[੧]
ਬੋਲੀਆਂ ਸ਼ਾਮੀ ਅਰਬੀ, ਅਰਾਮਾਈ, ਅਰਮੀਨੀਆਈ, ਸਿਰਕਾਸੀ, ਯੂਨਾਨੀ, ਹਿਬਰੂ, ਕੁਰਦੀ, ਲਾਦੀਨੋ, ਤੁਰਕ
ਵਕਤੀ ਜੋਨਾਂ UTC+੦੨:੦੦ (ਈ.ਈ.ਟੀ.) (ਤੁਰਕੀ ਅਤੇ ਸਾਈਪ੍ਰਸ)

ਸ਼ਾਮ ਜਾਂ ਅਸ਼-ਸ਼ਾਮ ਜਾਂ ਲਿਵਾਂਤ (/ləˈvænt/), ਜਿਹਨੂੰ ਪੂਰਬੀ ਭੂ-ਮੱਧ ਵੀ ਆਖਿਆ ਜਾਂਦਾ ਹੈ, ਇੱਕ ਭੂਗੋਲਕ ਅਤੇ ਸੱਭਿਆਚਾਰਕ ਇਲਾਕਾ ਹੈ ਜਿਸ ਵਿੱਚ "ਆਨਾਤੋਲੀਆ ਅਤੇ ਮਿਸਰ ਵਿਚਲੇ ਪੂਰਬੀ ਭੂ-ਮੱਧ ਸਾਗਰ ਦੇ ਤੱਟਨੁਮਾ ਇਲਾਕੇ" ਆਉਂਦੇ ਹਨ।[੨] ਅੱਜਕੱਲ੍ਹ ਸ਼ਾਮ ਵਿੱਚ ਸਾਈਪ੍ਰਸ, ਇਜ਼ਰਾਇਲ, ਜਾਰਡਨ, ਲਿਬਨਾਨ, ਸੀਰੀਆ, ਫ਼ਲਸਤੀਨ ਅਤੇ ਦੱਖਣੀ ਤੁਰਕੀ ਦੇ ਹਿੱਸੇ (ਪਹਿਲੋਂ ਦੀ ਹਲਬ ਵਿਲਾਇਤ) ਆਉਂਦੇ ਹਨ।


ਹਵਾਲੇ

  1. Population found by adding all the countries' populations (Cyprus, Lebanon, Syria, Jordan, Israel, Palestine and Hatay Province)
  2. Harris, William W. The Levant: a Fractured Mosaic