ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ ਲਹਿਲ ਖੁਰਦ
ਪੰਜਾਬੀ ਯੂਨੀਵਰਸਿਟੀ
ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ
ਸਥਾਨਲਹਿਲ ਖੁਰਦ, ਸੰਗਰੂਰ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਗੁਰੂ ਤੇਗ ਬਹਾਦਰ ਗਰੁੱਪ ਆਫ਼ ਇੰਸਟੀਚਿਊਟ
ਸਥਾਪਨਾ2009
Postgraduatesਬੀ.ਏ.
ਵੈੱਬਸਾਈਟ[[1] www.punjabcolleges.com/107-indiacolleges-Guru-Teg-Bahadur-College-of-Education-Lehal-Khurd-Village/%20ਗੁਰੂ%20ਤੇਗ%20ਬਹਾਦਰ%20ਕਾਲਜ%20ਫਾਰ%20ਵੋਮੈਨ%20ਲਹਿਲ%20ਖੁਰਦ]]

ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ ਲਹਿਲ ਖੁਰਦ ਲਹਿਰਾਗਾਗਾ ਮੰਡੀ ਤੋਂ ਤਿੰਨ ਕੁ ਕਿਲੋਮੀਟਰ ਦੂਰ ਪਿੰਡ ਲਹਿਨ ਖੁਰਦ ਅਤੇ ਲੇਹਲ ਕਲਾਂ ਦੇ ਵਿਚਕਾਰ ਹੈ। ਗੁਰੂ ਤੇਗ ਬਹਾਦਰ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਰਾਜੇਸ਼ ਕੁਮਾਰ ਭੋਲਾ ਨੇ 2009 ਵਿੱਚ ਇਸ ਡਿਗਰੀ ਕਾਲਜ ਦੀ ਸਥਾਪਨਾ ਕੀਤੀ।[1]

ਸਹੂਲਤਾਂ[ਸੋਧੋ]

ਲੜਕੀਆਂ ਲਈ ਕਾਮਨ ਰੂਮ, ਕੰਪਿਊਟਰ ਲੈਬ., ਸੈਮੀਨਾਰ ਹਾਲ, ਕਿਚਨ, ਲਾਇਬਰੇਰੀ ਅਤੇ ਖੇਡਣ ਲਈ ਕਈ ਏਕੜ ’ਚ ਫੈਲਿਆ ਵਿਸ਼ਾਲ ਮੈਦਾਨ ਹੈ।

ਕੋਰਸ[ਸੋਧੋ]

ਬੀ.ਏ., ਬੀ.ਐਸਸੀ. (ਇਕਨਾਮਿਕਸ) ਬੀ. ਐਸ.ਸੀ. ਬੀ.ਐਸਸੀ. ਰੈਗੂਲਰ, ਬੀ.ਬੀ.ਏ, ਬੀ.ਐਸਸੀ. ਨਾਨ ਮੈਡੀਕਲ, ਬੀ.ਐਸਸੀ. ਮੈਡੀਕਲ., ਬੀ.ਸੀ.ਏ., ਬੀ.ਐਸ. ਸੀ. ਆਈ.ਟੀ., ਬੀ.ਐਸਸੀ. ਕੰਪਿਊਟਰ ਸਾਇੰਸ ਕਰਵਾਏ ਜਾਂਦੇ ਹਨ।

ਸਾਹਿਤਕ ਸਰਗਰਮੀਆਂ[ਸੋਧੋ]

ਕਾਲਜ ਵਿੱਚ ਸੈਮੀਨਾਰ, ਸਾਹਿਤ, ਸੱਭਿਆਚਾਰਕ ਸਮਾਗਮ, ਵਿਦਿਅਕ ਟੂਰ, ਐਨ. ਐਸ. ਐਸ.ਕੈਂਪ ਸਮੇਤ ਹੋਰ ਸਮਾਜਸੇਵੀ ਗਤੀਵਿਧੀਆਂ ਲਗਾਤਾਰ ਕੀਤੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

  1. "ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ ਲਹਿਲ ਖੁਰਦ". Archived from the original on 2018-09-05. Retrieved 2018-01-14. {{cite web}}: Unknown parameter |dead-url= ignored (help)