2018 ਭਾਰਤ ਦੀਆਂ ਚੌਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਵਿਚ 2018 ਵਿੱਚ 9 ਸੂਬਿਆਂ ਵਿਚ ਚੌਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]

ਵਿਧਾਨਸਭਾ ਚੌਣਾਂ[ਸੋਧੋ]

2018 ਭਾਰਤੀ ਚੌਣ ਨਤੀਜੇ ਨਕਸ਼ਾ
ਤਰੀਕ ਸੂਬਾ ਚੌਣਾਂ ਤੋਂ ਪਹਿਲਾਂ ਸਰਕਾਰ ਚੌਣਾਂ ਤੋਂ ਪਹਿਲਾਂ ਮੁੱਖ ਮੰਤਰੀ ਚੌਣਾਂ ਤੋਂ ਬਾਅਦ ਸਰਕਾਰ ਚੌਣਾਂ ਤੋਂ ਬਾਅਦ ਮੁੱਖ ਮੰਤਰੀ
18 ਫਰਵਰੀ 2018 ਤ੍ਰਿਪੁਰਾ ਭਾਰਤੀ ਕਮਿਊਨਿਸਟ ਪਾਰਟੀ ਮਾਨਿਕ ਸਰਕਾਰ ਭਾਰਤੀ ਜਨਤਾ ਪਾਰਟੀ ਬਿਪਲਬ ਕੁਮਾਰ ਦੇਬ
27 ਫਰਵਰੀ 2018 ਮੇਘਾਲਿਆ ਭਾਰਤੀ ਰਾਸ਼ਟਰੀ ਕਾਂਗਰਸ ਮੁਕੁਲ ਸੰਗਮਾ ਰਾਸ਼ਟਰੀ ਪੀਪਲਸ ਪਾਰਟੀ ਕੋਨਰਾਡ ਸੰਗਮਾ
ਯੂਡੀਪੀ
ਪੀਡੀਐੱਫ
ਭਾਰਤੀ ਜਨਤਾ ਪਾਰਟੀ
27 ਫਰਵਰੀ 2018 ਨਾਗਾਲੈਂਡ ਨਾਗਾ ਪੀਪਲਸ ਫਰੰਟ ਟੀ.

ਰ. ਆ R. ਜ਼ਿਲਿਆਂਗ

ਐੱਨ ਡੀ ਪੀ ਪੀ ਨੀਫੀਊ ਰਿਓ
ਭਾਰਤੀ ਜਨਤਾ ਪਾਰਟੀ
12 ਮਈ 2018 ਕਰਨਾਟਕਾ ਭਾਰਤੀ ਰਾਸ਼ਟਰੀ ਕਾਂਗਰਸ ਸਿੱਧਾਰਮਈਆ ਭਾਰਤੀ ਰਾਸ਼ਟਰੀ ਕਾਂਗਰਸ ਐੱਚ. ਡੀ. ਕੁਮਾਰਾਸਵਾਮੀ
ਜਨਤਾ ਦਲ (ਸੈਕੂਲਰ)
12 & 20 ਨਵੰਬਰ 2018 ਛੱਤੀਸਗੜ੍ਹ ਭਾਰਤੀ ਜਨਤਾ ਪਾਰਟੀ ਰਮਨ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਭੂਪੇਸ਼ ਬਘੇਲ
28 ਨਵੰਬਰ 2018 ਮੱਧ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਸ਼ਿਵਰਾਜ ਸਿੰਘ ਚੌਹਾਨ ਭਾਰਤੀ ਰਾਸ਼ਟਰੀ ਕਾਂਗਰਸ ਕਮਲ ਨਾਥ [2]
28 ਨਵੰਬਰ 2018 ਮਿਜ਼ੋਰਮ ਭਾਰਤੀ ਰਾਸ਼ਟਰੀ ਕਾਂਗਰਸ ਲਾਲ ਥਾਂਵਲਾ ਮੀਜ਼ੋ ਨੈਸ਼ਨਲ ਫਰੰਟ ਜ਼ੋਰਮਥੰਗਾ
7 ਦਿਸੰਬਰ 2018 ਰਾਜਸਥਾਨ ਭਾਰਤੀ ਜਨਤਾ ਪਾਰਟੀ ਵਸੁੰਧਰਾ ਰਾਜੇ ਭਾਰਤੀ ਰਾਸ਼ਟਰੀ ਕਾਂਗਰਸ ਅਸ਼ੋਕ ਗਹਿਲੋਤ
7 ਦਿਸੰਬਰ 2018 ਤੇਲੰਗਾਣਾ ਤੇਲੰਗਾਨਾ ਰਾਸ਼ਟਰੀ ਸਮਿਤੀ ਕੇ. ਚੰਦਰਸ਼ੇਖਰ ਰਾਓ ਤੇਲੰਗਾਨਾ ਰਾਸ਼ਟਰੀ ਸਮਿਤੀ ਕੇ. ਚੰਦਰਸ਼ੇਖਰ ਰਾਓ

ਲੋਕਸਭਾ ਉਪ-ਚੋਣਾਂ[ਸੋਧੋ]

ਨੰ. ਤਰੀਕ ਸੂਬਾ ਹਲਕਾ ਪਹਿਲਾਂ ਐੱਮ.ਪੀ. ਪਹਿਲਾਂ ਪਾਰਟੀ ਬਾਅਦ ਵਿੱਚ ਐੱਮ.ਪੀ. ਬਾਅਦ ਵਿੱਚ ਪਾਰਟੀ
29ਜਨਵਰੀ 2018 ਪੱਛਮੀ ਬੰਗਾਲ ਉੱਲੂਬੇਰੀਆ ਸੁਲਤਾਨ ਅਹਿਮਦ ਤ੍ਰਿਣਮੂਲ ਕਾਂਗਰਸ ਸਜਦਾ ਅਹਿਮਦ ਤ੍ਰਿਣਮੂਲ ਕਾਂਗਰਸ
2. ਰਾਜਸਥਾਨ ਅਲਵਰ ਮਹੰਤ ਚੰਦ ਨਾਥ ਭਾਰਤੀ ਜਨਤਾ ਪਾਰਟੀ ਕਰਨ ਸਿੰਘ ਯਾਦਵ ਭਾਰਤੀ ਰਾਸ਼ਟਰੀ ਕਾਂਗਰਸ
3. ਰਾਜਸਥਾਨ ਅਜਮੇਰ ਸਾਂਵਰ ਲਾਲ ਜਾਟ ਭਾਰਤੀ ਜਨਤਾ ਪਾਰਟੀ ਰਘੂ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ
4. 11 ਮਾਰਚ 2018 ਉੱਤਰ ਪ੍ਰਦੇਸ਼ ਗੋਰਖਪੁਰ ਯੋਗੀ ਅੱਦਿਤਿਆਨਾਥ ਭਾਰਤੀ ਜਨਤਾ ਪਾਰਟੀ ਪ੍ਰਵੀਨ ਕੁਮਾਰ ਨਿਸ਼ਾਦ ਸਮਾਜਵਾਦੀ ਪਾਰਟੀ
5. ਉੱਤਰ ਪ੍ਰਦੇਸ਼ ਫੂਲਪੁਰ ਕੇਸ਼ਵ ਪ੍ਰਸਾਦ ਮੋਰਯਾ ਭਾਰਤੀ ਜਨਤਾ ਪਾਰਟੀ ਨਾਗੇਂਦਰ ਪ੍ਰਤਾਪ ਸਿੰਘ ਪਟੇਲ ਸਮਾਜਵਾਦੀ ਪਾਰਟੀ
6. ਬਿਹਾਰ ਅਰਰਿਆ ਤਸਲੀਮ ਉਦ-ਦੀਨ ਰਾਸ਼ਟਰੀ ਜਨਤਾ ਦਲ ਸਰਵਰਾਜ਼ ਆਲਮ ਰਾਸ਼ਟਰੀ ਜਨਤਾ ਦਲ
7. 28 ਮਈ 2018 ਉੱਤਰ ਪ੍ਰਦੇਸ਼ ਕੈਰਾਨਾ ਹੁਕਮ ਸਿੰਘ ਭਾਰਤੀ ਜਨਤਾ ਪਾਰਟੀ ਤਬਸਸੁਮ ਹਸਨ ਰਾਸ਼ਟਰੀ ਲੋਕ ਦਲ
8. ਮਹਾਰਾਸ਼ਟਰ ਪਾਲਗਰ ਚਿੰਤਾਮਨ ਵਨਾਗਾ ਭਾਰਤੀ ਜਨਤਾ ਪਾਰਟੀ ਰਾਜੇਂਦਰ ਦੇਡਿਆ ਗਾਵੀਤ ਭਾਰਤੀ ਜਨਤਾ ਪਾਰਟੀ
9. ਮਹਾਰਾਸ਼ਟਰ ਭੰਡਾਰਾ- ਗੋੱਦੀਆ ਨਾਨਾ ਪਟੋਲੇ ਭਾਰਤੀ ਜਨਤਾ ਪਾਰਟੀ ਮੱਧੂਕਾਰਾਓ ਯਸ਼ਵੰਤਰਾਓ ਕੂਕਡੇ ਰਾਸ਼ਟਰਵਾਦੀ ਕਾਂਗਰਸ ਪਾਰਟੀ
10. ਨਾਗਾਲੈਂਡ ਨਾਗਾਲੈਂਡ ਨੀਫੀਊ ਰਿਓ ਨਾਗਾ ਪੀਪਲਸ ਫਰੰਟ ਤੋਕਹੀਹੋ ਯੇਪਥੋਮੀ ਰਾਸ਼ਟਰਵਾਦੀ ਲੋਕਤੰਤਰੀ ਪ੍ਰੋਗਰੈਸਿਵ ਪਾਰਟੀ
11. 3 ਨਵੰਬਰ 2018 ਕਰਨਾਟਕ ਬੈਲਾਰੀ ਬੀ. ਸ਼੍ਰੀਰਾਮੁਲੂ ਭਾਰਤੀ ਜਨਤਾ ਪਾਰਟੀ ਵੀ. ਐੱਸ. ਉਗਰੱਪਾ ਭਾਰਤੀ ਰਾਸ਼ਟਰੀ ਕਾਂਗਰਸ
12. ਕਰਨਾਟਕ ਮਾਂਡਿਆ ਸੀ. ਐੱਸ. ਪੁੱਟਾਰਾਜੂ ਜਨਤਾ ਦਲ (ਸੈਕੂਲਰ) ਐੱਲ. ਆਰ. ਸ਼ਿਵਾਰਾਮੇ ਗੋਉਡਾ ਜਨਤਾ ਦਲ (ਸੈਕੂਲਰ)
13. ਕਰਨਾਟਕ ਸ਼ਿਵਮੋਗਾ ਬੀ. ਐੱਸ. ਯੱਦੂਰੱਪਾ ਭਾਰਤੀ ਜਨਤਾ ਪਾਰਟੀ ਬੀ. ਵਾਈ. ਰਾਗਾਵੇੰਦਰਾ ਭਾਰਤੀ ਜਨਤਾ ਪਾਰਟੀ

ਇਹ ਵੀ ਦੇਖੋ[ਸੋਧੋ]

2023 ਭਾਰਤ ਦੀਆਂ ਚੌਣਾਂ

2017 ਭਾਰਤ ਦੀਆਂ ਚੋਣਾਂ

2019 ਭਾਰਤ ਦੀਆਂ ਚੌਣਾਂ

ਹਵਾਲੇ[ਸੋਧੋ]

  1. "Terms of the Houses". Election Commission of India. Retrieved 27 Aug 2019.
  2. "Archived copy". Archived from the original on 2018-12-15. Retrieved 2018-12-13.{{cite web}}: CS1 maint: archived copy as title (link)