ਦਿੱਲੀ ਕੈਪੀਟਲਜ਼
ਦਿੱਖ
ਦਿੱਲੀ ਡੇਅਰਡੈਵਿਲਜ਼ | |
ਖਿਡਾਰੀ ਅਤੇ ਸਟਾਫ਼ | |
---|---|
ਕਪਤਾਨ | ਜ਼ਹੀਰ ਖ਼ਾਨ |
ਕੋਚ | ਪੈਡੀ ਅਪਟਨ |
ਮਾਲਕ | ਜੀਐੱਮਆਰ ਗਰੁੱਪ |
ਟੀਮ ਜਾਣਕਾਰੀ | |
ਸ਼ਹਿਰ | ਨਵੀਂ ਦਿੱਲੀ, ਭਾਰਤ |
ਰੰਗ | |
ਸਥਾਪਨਾ | 2008 (8 ਸਾਲ ਪਹਿਲਾਂ) |
ਘਰੇਲੂ ਮੈਦਾਨ | ਫ਼ਿਰੋਜ਼ ਸ਼ਾਹ ਕੋਟਲਾ ਕ੍ਰਿਕਟ ਸਟੇਡੀਅਮ, ਦਿੱਲੀ (ਸਮਰੱਥਾ: 45,000) |
ਦੂਜਾ ਘਰੇਲੂ ਮੈਦਾਨ | ਰਾਏਪੁਰ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਰਾਏਪੁਰ (ਸਮਰੱਥਾ: 50,000) |
ਅਧਿਕਾਰਤ ਵੈੱਬਸਾਈਟ: | delhidaredevils.com |
ਦਿੱਲੀ ਡੇਅਰਡੈਵਿਲਜ਼ |
ਦਿੱਲੀ ਡੇਅਰਡੈਵਿਲਜ਼ (Delhi Daredevils) ਦਿੱਲੀ ਵਿੱਚ ਆਧਾਰਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕਪਤਾਨ ਜ਼ਹੀਰ ਖ਼ਾਨ ਹੈ। ਟੀਮ ਦਾ ਕੋਚ ਪੈਡੀ ਅਪਟਨ ਹੈ, ਜੋ ਪੁਰਾਣਾ ਖਿਡਾਰੀ ਹੈ।
ਬਾਹਰੀ ਕੜੀ
[ਸੋਧੋ]ਹਵਾਲੇ
[ਸੋਧੋ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |