ਸਮੱਗਰੀ 'ਤੇ ਜਾਓ

ਅੰਬਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਬਰੀਆ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਊਂਬਰੀਆ (ਇਤਾਲਵੀ ਉਚਾਰਨ: [ˈumbrja]), ਇਤਿਹਾਸਕ ਅਤੇ ਅਜੋਕੇ ਇਟਲੀ ਦਾ ਇੱਕ ਖੇਤਰ ਹੈ। ਇਹ ਇਤਾਲਵੀ ਪਰਾਇਦੀਪ ਦਾ ਇੱਕੋ-ਇੱਕ ਖੇਤਰ ਹੈ ਜੋ ਘਿਰਿਆ ਹੋਇਆ ਹੈ ਪਰ ਇਹਦੀਆਂ ਹੱਦਾਂ ਤਰਾਸੀਮੇਨੋ ਝੀਲ ਨਾਲ਼ ਲੱਗਦੀਆਂ ਹਨ ਅਤੇ ਇਸ ਵਿੱਚੋਂ ਤੀਬੇਰ ਦਰਿਆ ਵਗਦਾ ਹੈ। ਇਹਦੀ ਖੇਤਰੀ ਰਾਜਧਾਨੀ ਪੈਰੂਗੀਆ ਹੈ।

ਰਾਜਧਾਨੀ ਪੈਰੂਗੀਆ ਦਾ ਸ਼ਹਿਰੀ ਦ੍ਰਿਸ਼
ਊਂਬਰੀਆਈ ਪੇਂਡੂ ਇਲਾਕਿਆਂ ਦਾ ਮਿਸਾਲੀ ਨਜ਼ਾਰਾ
ਅਸੀਸੀ ਦਾ ਨਜ਼ਾਰਾ
ਨੋਰਚੀਆ ਦਾ ਨਜ਼ਾਰਾ

ਹਵਾਲੇ

[ਸੋਧੋ]