ਸਮੱਗਰੀ 'ਤੇ ਜਾਓ

ਪਲੂਟੋਨੀਅਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
{{#if:| }}
ਪਲੂਟੋਨੀਅਮ
94Pu
Sm

Pu

(Uqh)
ਨੈਪਟਿਊਨੀਅਮਪਲੂਟੋਨੀਅਮਐਮਰੀਸੀਅਮ
ਦਿੱਖ
ਚਾਂਦੀ ਰੰਗਾ ਚਿੱਟਾ, ਹਵਾ 'ਚ ਬੱਜ ਕੇ ਗੂੜ੍ਹਾ ਸਲੇਟੀ
੩ ਸੈ. ਵਿਆਸ ਵਾਲ਼ੀਆਂ ਦੋ ਚਮਕਦਾਰ ਗੋਲ਼ੀਆਂ
ਆਮ ਲੱਛਣ
ਨਾਂ, ਨਿਸ਼ਾਨ, ਅੰਕ ਪਲੂਟੋਨੀਅਮ, Pu, 94
ਉਚਾਰਨ /plˈtniəm/
ਧਾਤ ਸ਼੍ਰੇਣੀ ਐਕਟੀਨਾਈਡ
ਸਮੂਹ, ਪੀਰੀਅਡ, ਬਲਾਕ n/a, f
ਮਿਆਰੀ ਪ੍ਰਮਾਣੂ ਭਾਰ (੨੪੪)
ਬਿਜਲਾਣੂ ਬਣਤਰ [Rn&#੯੩; 5f6 7s2
੨, ੮, ੧੮, ੩੨, ੨੪, ੮, ੨
History
ਖੋਜ ਗਲੈੱਨ ਟੀ. ਸੀਬੋਰਗ, ਆਰਥਰ ਵਾਲ, ਜੌਸਫ਼ ਵ. ਕੈਨੇਡੀ, ਐਡਵਿਨ ਮੈਕਮਿਲਨ (੧੯੪੦–੧)
ਭੌਤਿਕੀ ਲੱਛਣ
ਅਵਸਥਾ solid
ਘਣਤਾ (near r.t.) ੧੯.੮੧੬ ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ ੧੬.੬੩ ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ ੯੧੨.੫ K, ੬੩੯.੪ °C, ੧੧੮੨.੯ °F
ਉਬਾਲ ਦਰਜਾ ੩੫੦੫ K, ੩੨੨੮ °C, ੫੮੪੨ °F
ਇਕਰੂਪਤਾ ਦੀ ਤਪਸ਼ ੨.੮੨ kJ·mol−1
Heat of ੩੩੩.੫ kJ·mol−1
Molar heat capacity ੩੫.੫ J·mol−1·K−1
pressure
P (Pa) 1 10 100 1 k 10 k 100 k
at T (K) ੧੭੫੬ ੧੯੫੩ ੨੧੯੮ ੨੫੧੧ ੨੯੨੬ ੩੪੯੯
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ ੮, ੭, ੬, 5, , ੩, ੨, ੧
((ਇੱਕ ਦੁਪਾਸੜੀ ਆਕਸਾਈਡ))
ਇਲੈਕਟ੍ਰੋਨੈਗੇਟਿਵਟੀ ੧.੨੮ (ਪੋਲਿੰਗ ਸਕੇਲ)
ਪਰਮਾਣੂ ਅਰਧ-ਵਿਆਸ ੧੫੯ pm
ਸਹਿ-ਸੰਯੋਜਕ ਅਰਧ-ਵਿਆਸ ੧੮੭±੧ pm
ਨਿੱਕ-ਸੁੱਕ
ਬਲੌਰੀ ਬਣਤਰ monoclinic
Magnetic ordering ਸਮਚੁੰਬਕੀ
ਬਿਜਲਈ ਰੁਕਾਵਟ (੦ °C) ੧.੪੬੦Ω·m
ਤਾਪ ਚਾਲਕਤਾ ੬.੭੪ W·m−੧·K−੧
ਤਾਪ ਫੈਲਾਅ (25 °C) ੪੬.੭ µm·m−1·K−1
ਅਵਾਜ਼ ਦੀ ਗਤੀ ੨੨੬੦ m·s−੧
ਯੰਗ ਗੁਣਾਂਕ ੯੬ GPa
ਕਟਾਅ ਗੁਣਾਂਕ ੪੩ GPa
ਪੋਆਸੋਂ ਅਨੁਪਾਤ ੦.੨੧
CAS ਇੰਦਰਾਜ ਸੰਖਿਆ ੭੪੪੦-੦੭-੫
ਸਭ ਤੋਂ ਸਥਿਰ ਆਈਸੋਟੋਪ
Main article: ਪਲੂਟੋਨੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
238Pu trace 87.74 y SF 204.66[1]  —
α 5.5 234U
239Pu trace 2.41 × 104 y SF 207.06  —
α 5.157 235U
240Pu trace 6.5 × 103 y SF 205.66  —
α 5.256 236U
241Pu syn 14 y β 0.02078 241Am
SF 210.83  —
242Pu trace 3.73 × 105 y SF 209.47  —
α 4.984 238U
244Pu trace 8.08 × 107 y α 4.666 240U
SF  —
· r

ਪਲੂਟੋਨੀਅਮ ਇੱਕ ਯੂਰੇਨੀਅਮ-ਪਾਰ ਅਤੇ ਕਿਰਨਾਂ ਛੱਡਣ ਵਾਲ਼ਾ ਰਸਾਇਣਕ ਤੱਤ ਹੈ ਜੀਹਦਾ ਨਿਸ਼ਾਨ Pu ਅਤੇ ਪਰਮਾਣੂ ਸੰਖਿਆ 94 ਹੈ। ਇਹ ਚਾਂਦੀ-ਸਲੇਟੀ ਦਿੱਖ ਵਾਲ਼ੀ ਇੱਕ ਐਕਟੀਨਾਈਡ ਧਾਤ ਹੈ ਜਿਹਨੂੰ ਹਵਾ 'ਚ ਰੱਖਣ ਨਾਲ਼ ਬੱਜ ਲੱਗ ਜਾਂਦਾ ਹੈ ਅਤੇ ਆਕਸੀਕਰਨ ਹੋਣ ਉੱਤੇ ਇੱਕ ਮੋਟੀ ਜਿਹੀ ਪਰਤ ਚੜ੍ਹ ਜਾਂਦੀ ਹੈ। ਇਹ ਤੱਤ ਆਮ ਤੌਰ ਉੱਤੇ ਛੇ ਸਮਰੂਪ ਅਤੇ ਚਾਰ ਆਕਸੀਕਰਨ ਸੰਖਿਆਵਾਂ ਵਿਖਾਉਂਦਾ ਹੈ। ਇਹ ਕਾਰਬਨ, ਹੈਲੋਜਨਾਂ, ਨਾਈਟਰੋਜਨ, ਸਿਲੀਕਾਨ ਅਤੇ ਹਾਈਡਰੋਜਨ ਨਾਲ਼ ਕਿਰਿਆ ਕਰਦਾ ਹੈ।

ਹਵਾਲੇ

[ਸੋਧੋ]
  1. Magurno, B.A.; Pearlstein, S, eds. (1981). Proceedings of the conference on nuclear data evaluation methods and procedures. BNL-NCS 51363, vol. II (PDF). Upton, NY (USA): Brookhaven National Lab. pp. 835 ff. Retrieved 2014-08-06.