ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2012 ਵਿਸ਼ਵ ਕਬੱਡੀ ਕੱਪ (Men) |
---|
|
Dates | 1 ਦਸੰਬਰ–15 ਦਸੰਬਰ |
---|
Administrator(s) | ਪੰਜਾਬ ਸਰਕਾਰ |
---|
Format | ਸਰਕਲ ਕਬੱਡੀ |
---|
Tournament format(s) | ਰਾਉਡ ਰੋਬਿਨ ਅਤੇ ਨਾਕ ਆਉਟ |
---|
Host(s) | India |
---|
Venue(s) | ਪੰਜਾਬ ਦੇ ਵੱਖ ਵੱਖ ਸ਼ਹਿਰ |
---|
Participants | 16 |
---|
|
Champions | ਭਾਰਤ |
---|
1st Runners-up | ਪਾਕਿਸਤਾਨ |
---|
2nd Runners-up | ਕੈਨੇਡਾ |
---|
|
Matches played | 46 |
---|
ਵਧੀਆ ਧਾਵੀ | ਗਗਨਦੀਪ ਸਿੰਘ ਖੇਰਾਵਾਲੀ |
---|
ਵਧੀਆ ਜਾਫੀ | ਏਕਮ ਹਠੂਰ |
---|
|
2012 ਵਿਸ਼ਵ ਕਬੱਡੀ ਕੱਪ ਇਹ ਪੰਜਾਬ ਸਰਕਾਰ ਦੁਆਰ ਕਰਵਾਇਆ ਗਿਆ ਤੀਸਰਾ ਵਿਸ਼ਵ ਕਬੱਡੀ ਕੱਪ ਹੈ। ਇਸ ਵਿੱਚ ਸੋਲਾਂ ਦੇਸ਼ਾ ਦੇ ਖਿਡਾਰੀਆਂ ਨੇ ਮਿਤੀ 1 ਤੋਂ 15 ਦਸੰਬਰ 2012 ਤੱਕ ਕਬੱਡੀ ਕੱਪ ਵਿੱਚ ਭਾਗ ਲਿਆ।[1]
16 ਟੀਮਾ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ। ਮਹਿਮਾਨ ਟੀਮ ਭਾਰਤ ਨੂੰ ਪੂਲ ਏ ਵਿੱਚ ਰੱਖਿਆ ਗਿਆ।[2]
- ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ
- ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ
- ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ
- ਖੇਡ ਸਟੇਡੀਅਮ, Doda, ਸ਼੍ਰੀ ਮੁਕਤਸਰ ਸਾਹਿਬ
- ਵਾਰ ਹੀਰੋ ਸਟੇਡੀਅਮ, ਸੰਗਰੂਰ
- ਨਹਿਰੂ ਸਟੇਡੀਅਮ, ਰੋਪੜ
- ਖੇਡ ਸਟੇਡੀਅਮ, ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ
- ਸਰਕਾਰੀ ਕਾਲਜ ਸਟੇਡੀਅਮ, ਗੁਰਦਾਸਪੁਰ
- ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ
- ਖੇਡ ਸਟੇਡੀਅਮ, ਬਠਿੰਡਾ
- ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ
- ਗੁਰੂ ਨਾਨਕ ਸਟੇਡੀਅਮ, ਲੁਧਿਆਣਾ
- ਐਮ. ਆਰ ਸਰਕਾਰੀ ਕਾਲਜ ਸਟੇਡੀਅਮ, ਫ਼ਾਜ਼ਿਲਕਾ
ਸਾਰੇ ਮੈਚ ਭਾਰਤੀ ਸਮੇਂ ਅਨੁਸਾਰ (UTC +5:30) ਖੇਡੇ ਗਏ।
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ
|
|
ਖੇਡ ਸਟੇਡੀਅਮ, ਡੋਡਾ ਸ਼੍ਰੀ ਮੁਕਤਸਰ ਸਾਹਿਬ
|
|
ਖੇਡ ਸਟੇਡੀਅਮ, ਡੋਡਾ ਸ਼੍ਰੀ ਮੁਕਤਸਰ ਸਾਹਿਬ
|
|
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ
|
|
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ
|
|
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ
|
|
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ
|
|
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ
|
|
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਇਸ ਵਾਰੀ ਜੇਤੂ ਟੀਮ ਨੂੰ ਦੋ ਕਰੋੜ ਅਤੇ ਦੁਜੇ ਨੰਬਰ ਵਾਲੀ ਨੂੰ ਇੱਕ ਕਰੋੜ ਅਤੇ ਤੀਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿਤਾ ਗਿਆ। ਹਰੇਕ ਟੀਮ ਨੂੰ ਦੱਸ ਲੱਖ ਰੁਪਏ ਦਾ ਨਕਦ ਇਨਾਮ ਦੇ ਕੇ ਸੁਕਰਾਨਾ ਦਿਤਾ ਗਿਆ।
{{ਹਵਾਲੇ]]
- ↑ "14 countries to participate in ਵਿਸ਼ਵ ਕਬੱਡੀ ਕੱਪ". The Times of India. September 12, 2012. Archived from the original on 2013-01-04. Retrieved September 20, 2012.
- ↑ "3rd ਵਿਸ਼ਵ ਕਬੱਡੀ ਕੱਪ to commence tomorrow". Business Standard. ਦਸੰਬਰ 1, 2012. Retrieved ਦਸੰਬਰ 1, 2012.