2013 ਵਿਸ਼ਵ ਕਬੱਡੀ ਕੱਪ |
---|
Tournament information |
---|
Dates | 1 ਦਸੰਬਰ–14 ਦਸੰਬਰ |
---|
Administrator(s) | ਪੰਜਾਬ ਸਰਕਾਰ |
---|
Format | ਸਰਕਲ ਕਬੱਡੀ |
---|
Tournament format(s) | ਰਾਉਡ ਰੋਬਿਨ ਅਤੇ ਨਾਕ ਆਉਟ |
---|
Host(s) | India |
---|
Venue(s) | ਪੰਜਾਬ ਦੇ ਵੱਖ ਵੱਖ ਸ਼ਹਿਰ |
---|
Participants | 16 |
---|
Final positions |
---|
Champions | ਭਾਰਤ |
---|
1st Runners-up | ਪਾਕਿਸਤਾਨ |
---|
2nd Runners-up | ਸੰਯੁਕਤ ਰਾਜ ਅਮਰੀਕਾ |
---|
Tournament statistics |
---|
Matches played | 46 |
---|
ਵਧੀਆ ਧਾਵੀ | ਬਲਵੀਰ ਸਿੰਘ ਦੁਲਾ |
---|
ਵਧੀਆ ਜਾਫੀ | ਬਲਵੀਰ ਸਿੰਘ ਪਾਲਾ |
---|
|
2013 ਵਿਸ਼ਵ ਕਬੱਡੀ ਕੱਪ ਇਹ ਪੰਜਾਬ ਸਰਕਾਰ ਦੁਆਰ ਕਰਵਾਇਆ ਗਿਆ ਤੀਸਰਾ ਵਿਸ਼ਵ ਕਬੱਡੀ ਕੱਪ ਹੈ। ਇਸ ਵਿੱਚ ਸੋਲਾਂ ਦੇਸ਼ਾ ਦੇ ਖਿਡਾਰੀਆਂ ਨੇ ਮਿਤੀ 1 ਤੋਂ 14 ਦਸੰਬਰ 2013 ਤੱਕ ਕਬੱਡੀ ਕੱਪ ਵਿੱਚ ਭਾਗ ਲਿਆ। ਉਦਘਾਟਨੀ ਸਮਾਰੋਹ 30 ਨਵੰਬਰ, 2013 ਨੂੰ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਇਆ।
ਪ੍ਰਬੰਧਕ[ਸੋਧੋ]
ਇਸ ਖੇਡ ਟੂਰਨਾਮੈਂਟ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਇਸ ਵਾਸਤੇ ਪੰਜਾਬ ਸਰਕਾਰ ਨੇ 20 ਕਰੋੜ ਦਾ ਬਜ਼ਟ ਮੰਜੂਰ ਕੀਤਾ। ਇਸ ਖੇਡ ਮੇਲੇ ਦਾ ਸਿੱਧਾ ਪ੍ਰਸਾਰਣ ਭਾਰਤ ਦੇ ਇਲਾਵਾ ਕੈਨੇਡਾ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ ਅਮਰੀਕਾ ਅਤੇ ਪਾਕਿਸਤਾਨ ਵਿੱਚ ਵੀ ਕੀਤਾ ਗਿਆ।[1]
14 ਦਿਨ ਦੇ ਇਸ ਖੇਡ ਮੇਲੇ ਵਿੱਚ 11 ਦੇਸ਼ਾਂ ਦੀਆਂ ਮਰਦਾਂ ਦੇ ਮੁਕਾਬਲੇ ਅਤੇ 8 ਦੇਸ਼ਾ ਦੀਆਂ ਔਰਤਾਂ ਦੇ ਖੇਡਾਂ ਵਿੱਚ ਭਾਗ ਲਿਆ।
[2]
ਮਰਦ ਦੀ ਖੇਡਾਂ[ਸੋਧੋ]
DNPਖੇਡੀ ਨਹੀਂ
ਉਦਘਾਟਨੀ ਸਮਾਰੋਹ[ਸੋਧੋ]
ਬਹੁਤ ਸਾਰੇ ਬਾਲੀਬੁਡ ਦੇ ਸਿਤਾਰੇ ਜਿਵੇਂ ਪ੍ਰਿਅੰਕਾ ਚੋਪੜਾ, ਗਿਪੀ ਗਰੇਵਾਲ, ਸ਼ੈਰੀ ਮਾਨ ਅਤੇ ਮਿਸ ਪੂਜਾ ਨੇ ਲੋਕਾਂ ਦਾ ਮਨੋਰੰਜਨ ਕੀਤਾ। ਸਮਾਪਤੀ ਸਮਾਰੋਹ ਖੇਡ ਸਟੇਡੀਅਮ ਲੁਧਿਆਣਾ ਵਿਖੇ ਹੋਇਆ ਜਿਸ ਦੀ ਪ੍ਰਧਾਨੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤੀ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪਾਕਿਸਤਾਨ ਦੇ ਮੁੱਖ ਮੰਤਰੀ ਮੀਆ ਸ਼ਾਹਬਾਜ਼ ਸ਼ਰੀਫ ਸਨ। ਇਸ ਸਮਾਰੋਹ ਵਿੱਚ ਰਣਵੀਰ ਸਿੰਘ, ਮਾਸਟਰ ਸਲੀਮ, ਲਖਵਿੰਦਰ ਵਡਾਲੀ, ਰੋਸ਼ਨ ਪ੍ਰਿਸ਼, ਜਸਪਿੰਦਰ ਨਰੂਲਾ ਬੀਰ ਖਾਲਸਾ ਗਤਕਾ ਗਰੁੱਪ ਨੇ ਭਾਗ ਲਿਆ।
ਸਮਾਂ ਸਾਰਣੀ[ਸੋਧੋ]
ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸਾਮ ਹੋਏ।
ਗਰੁੱਪ ਸਟੇਜ਼[ਸੋਧੋ]
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ
|
|
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ
|
|
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ
|
|
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ
|
|
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ
|
|
ਨਾਕ ਆਉਟ ਸਟੇਜ਼[ਸੋਧੋ]
ਸੈਮੀਫਾਨਲ[ਸੋਧੋ]
ਤੀਜਾ ਸਥਾਨ[ਸੋਧੋ]
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਫਾਨਲ ਮੈਚ[ਸੋਧੋ]
ਸਮਾਂ ਸਰਣੀ[ਸੋਧੋ]
ਸਾਰੇ ਮੈਚ ਭਾਰਤੀ ਸਮਾਂ ਮੁਤਾਬਕ ਹੋਏ।
ਗਰੁੱਪ ਸਟੇਜ਼[ਸੋਧੋ]
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ ਪਟਿਆਲਾ
|
|
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ ਮਾਨਸਾ
|
|
ਨਾਕ ਆਉਟ ਸਟੇਜ਼[ਸੋਧੋ]
ਸੈਮੀਫਾਨਲ[ਸੋਧੋ]
ਤੀਜਾ ਸਥਾਨ[ਸੋਧੋ]
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਫਾਨਲ ਮੈਚ[ਸੋਧੋ]
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
|
|
ਇਸ ਖੇਡ ਮੇਲੇ ਵਿੱਚ ਇਹ ਕਿਹਾ ਗਿਆ ਕਿ ਹਰੇਕ ਖਿਡਾਰੀ ਨੂੰ ਡੋਪਿੰਗ ਟੈਸ ਵਿੱਚੋਂ ਲੰਘਣਾ ਪਵੇਗਾ।
14 ਨਵੰਬਰ, 2013 ਨੂੰ ਮਸ਼ਹੁਰ ਕਲਾਕਾਰ ਦਿਲਬਾਗ ਬਰਾੜ ਦਾ ਗਾਇਆ ਹੋਇਆ ਅਤੇ ਨਿਰਦੇਸ਼ਕ ਹਰਪ੍ਰੀਤ ਸੰਧੂ ਨੇ ਕਬੱਡੀ ਕੱਪ ਲਈ ਆਪਣਾ ਗੀਤ ਰਲੀਜ ਕੀਤਾ।[3]
ਬ੍ਰਾਡਕਾਸਟਿੰਗ[ਸੋਧੋ]
- ਟੀਵੀ