ਅਫਗਾਨਿਸਤਾਨ ਦੀ ਆਰਥਿਕਤਾ
ਅਫਗਾਨਿਸਤਾਨ ਦੀ ਅਰਥਚਾਰਾ | |
---|---|
ਮੁਦਰਾ | ਅਫ਼ਗ਼ਾਨ ਅਫ਼ਗ਼ਾਨੀ (ਏਐਫਐਨ) |
ਮਾਲੀ ਵਰ੍ਹਾ | 22 ਦਸੰਬਰ - 21 ਦਸੰਬਰ |
ਵਪਾਰ organisations | ਸਾਰਕ, ਈਕੋ, ਸ਼ਿੰਘਾਈ ਸਹਿਯੋਗ ਸੰਗਠਨ ਅਤੇ ਵਿਸ਼ਵ ਵਪਾਰ ਸੰਗਠਨ |
ਅੰਕੜੇ | |
ਜੀਡੀਪੀ | $33.55 ਬਿਲੀਅਨ (2012 est.) $69 ਬਿਲੀਅਨ (ਪੀਪੀਪੀ) (2014 est.) |
ਜੀਡੀਪੀ ਵਾਧਾ | 3.2% (2014 est.) |
ਜੀਡੀਪੀ ਪ੍ਰਤੀ ਵਿਅਕਤੀ | $2,000 (2014)[1] |
ਜੀਡੀਪੀ ਖੇਤਰਾਂ ਪੱਖੋਂ | ਖੇਤੀਬਾੜੀ : 20% ਉਦਯੋਗ : 25.6% ਸੇਵਾਵਾਂ : 54.4% (2011 est.) |
ਫੈਲਾਅ (ਸੀਪੀਆਈ) | 4.7% (2014 est.) |
ਗਰੀਬੀ ਰੇਖਾ ਤੋਂ ਹੇਠਾਂ ਅਬਾਦੀ | 35% (2009) |
ਲੇਬਰ ਬਲ | 7.512 ਮਿਲੀਅਨ (2012 est.) |
ਲੇਬਰ ਬਲ ਕਿੱਤੇ ਪੱਖੋਂ | ਖੇਤੀਬਾੜੀ 78.6%, ਉਦਯੋਗ 5.7%, ਸੇਵਾਵਾਂ 15.7% (2009) |
ਬੇਰੁਜ਼ਗਾਰੀ | 38% (2008) |
ਮੁੱਖ ਉਦਯੋਗ | ਛੋਟੇ ਉਦਯੋਗ ਜਿੰਵੇਂ ਕਪੜੇ,ਸਾਬਣ,ਫਰਨੀਚਰ,ਜੁੱਤੇ,ਖਾਦਾਂ,ਵਸਤਰ,ਖਾਧ ਪਦਾਰਥ,ਖਣਿਜ-ਪਾਣੀ,ਸੀਮੇਂਟ ਅਫਗਾਨੀ ਗਲੀਚੇ ਕੁਦਰਤੀ ਗੈਸ ,ਕੋਲਾ ,ਅਤੇ ਤਾਂਬਾ ਆਦਿ |
ਵਪਾਰ ਕਰਨ ਦੀ ਸੌਖ ਦਾ ਸੂਚਕ | 160ਵਾਂ ਦਰਜਾ[2] |
ਬਾਹਰੀ | |
ਨਿਰਯਾਤ | $ 2.76 ਬਿਲੀਅਨ (2013 est.) |
ਨਿਰਯਾਤੀ ਮਾਲ | ਅਫੀਮ , ਫਲ ਅਤੇ ਸੁੱਕੇ ਮੇਵੇ , ਉੱਨ, ਕਪਾਹ , ਖੱਲਾਂ ਆਦਿ |
ਮੁੱਖ ਨਿਰਯਾਤ ਜੋੜੀਦਾਰ | ਭਾਰਤ 42.2% ਪਾਕਿਸਤਾਨ 28.9% ਫਰਮਾ:Country data ਤਜਾਕਿਸਤਾਨ 7.6% (2015)[3] |
ਅਯਾਤ | $6.39 ਬਿਲੀਅਨ (2012 est.) |
ਅਯਾਤੀ ਮਾਲ | ਮਸ਼ੀਨਰੀ ਅਤੇ ਹੋਰ ਪੂੰਜੀ ਨਿਰਮਾਣ ਵਸਤਾਂ , ਖਾਧ ਵਸਤਾਂ , ਕਪੜਾ ਅਤੇ ਪਟਰੋਲੀਅਮ ਵਸਤਾਂ |
ਮੁੱਖ ਅਯਾਤੀ ਜੋੜੀਦਾਰ | ਪਾਕਿਸਤਾਨ 38.6% ਭਾਰਤ 8.9% ਫਰਮਾ:Country data ਅਮਰੀਕਾ 8.3% ਤੁਰਕਮੇਨਿਸਤਾਨ 6.2% ਚੀਨ 6% ਫਰਮਾ:Country data ਕਜ਼ਾਖ਼ਸਤਾਨ 5.9% ਅਜ਼ਰਬਾਈਜਾਨ 4.9% (2015)[4] |
ਪਬਲਿਕ ਵਣਜ | |
ਪਬਲਿਕ ਕਰਜ਼ਾ | $1.28 ਬਿਲੀਅਨ (FY10/11) |
ਆਮਦਨ | $1.58 ਬਿਲੀਅਨ |
ਖਰਚਾ | $50.000 ਬਿਲੀਅਨ |
ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ |
ਅਫਗਾਨਿਸਤਾਨ ਦੀ ਆਰਥਿਕਤਾ ਵਿੱਚ ਸਾਲ 2002 ਤੋਂ ਬਾਅਦ ਬਿਲੀਅਨ ਡਾਲਰ ਅੰਤਰਰਾਸ਼ਟਰੀ ਸਹਾਇਤਾ ਦਾ ਨਿਵੇਸ਼ ਹੋਣ ਨਾਲ [5] ਅਤੇ ਅਫਗਾਨਿਸਤਾਨ ਮੂਲ ਦੇ ਹੋਰਨਾ ਦੇਸਾਂ ਵਿੱਚ ਵੱਸੇ ਨਾਗਰਿਕਾਂ ਵੱਲੋਂ ਪ੍ਰਾਪਤ ਮਾਲੀ ਵਸੀਲਿਆਂ ਨਾਲ ਵੱਡਾ ਸੁਧਾਰ ਹੋਇਆ ਹੈ।ਹੋਰਨਾ ਦੇਸਾਂ ਵਿੱਚ ਵੱਸੇ ਨਾਗਰਿਕਾਂ ਵੱਲੋਂ ਮਾਲੀ ਵਸੀਲੇ ਸਹਾਇਤਾ ਵਜੋਂ ਇਥੇ 2000 ਦੇ ਦੌਰਾਨ ਤਾਲੀਬਾਨ ਵਰਗੇ ਅੱਤਵਾਦੀ ਸਮੂਹਾਂ ਦੇ ਪਤਨ ਤੋਂ ਬਾਦ ਰਾਜਨੀਤਕ ਸਥਿਰਤਾ ਦੇ ਆਸਾਰ ਬਣਨ ਨਾਲ ਵਧੀ।[6] ਇਹ ਸੁਧਾਰ ਖੇਤੀਬਾੜੀ ਉਤਪਾਦਨ ਵਿੱਚ ਵੱਡਾ ਵਾਧਾ ਹੋਣ ਅਤੇ ਚਾਰ ਸਾਲ ਤੋਂ ਚੱਲ ਰਿਹਾ ਅਕਾਲ ਖਤਮ ਹੋਣ ਕਰਕੇ ਵੀ ਹੋਇਆ ਹੈ[7] ਅਫਗਾਨਿਸਤਾਨ ਦੀ ਸਰਕਾਰ ਦਾ ਦਾਅਵਾ ਹੈ ਕਿ ਉਹਨਾ ਦੇ ਦੇਸ ਕੋਲ $3 ਟ੍ਰਿਲੀਅਨ ਦੇਅਜੇ ਅਣਛੋਹੇ ਖਣਿਜ ਭੰਡਾਰ ਹਨ ਜੋ ਦੇਸ ਨੂੰ ਸੰਸਾਰ ਦੇ ਖਣਿਜਾਂ ਵਾਲੇ ਖਿਤਿਆਂ ਚੋ ਸਭ ਤੋਂ ਵਧ ਅਮੀਰ ਖਿੱਤਾ ਬਣਾ ਸਕਦੇ ਹਨ।ਹਾਲਾਂ ਕਿ ਇਹ ਦੇਸ ਕਲਾ ਕਲੇਸ਼ਾਂ ਵਿੱਚ ਫਸਿਆ ਹੋਣ ਕਰਕੇ ਇੱਕ ਸਭ ਤੋਂ ਘੱਟ ਵਿਕਸਤ ਦੇਸਾਂ ਵਿੱਚ ਸ਼ੁਮਾਰ ਹੈ ਅਤੇ ਇਹ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਨੁਸਾਰ ਮਨੁੱਖੀ ਵਿਕਾਸ ਪੱਖੋ 175ਵੇਂ ਦਰਜੇ ਤੇ ਹੈ।ਦੇਸ ਦਾ ਕੁੱਲ ਘਰੇਲੂ ਉਤਪਾਦਨ 34 ਬਿਲੀਅਨ ਡਾਲਰ ਸੀ। [8] $19.85 ਬਿਲੀਅਨ ਦੀ ਤਬਾਦਲਾ ਦਰ ਨਾਲ, ਅਤੇ [[ਪ੍ਰਤੀ ਜੀਅ ਆਮਦਨ(ਪੀਪੀਪੀ) $1,150[1]
ਦੇਸ ਦੀ ਲਗਪਗ 35% ਵੱਸੋਂ (2008) ਬੇਰੁਜ਼ਗਾਰ ਹੈ[9] ਅਤੇ 36% ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ[10] ਜੋ ਪਾਣੀ,ਬਿਜਲੀ ਅਤੇ ਮਕਾਨਾਂ ਦੀ ਥੁੜ ਦਾ ਸ਼ਿਕਾਰ ਸਨ।
ਰਾਸ਼ਟਰੀ ਆਮਦਨ ਲੇਖੇ
[ਸੋਧੋ]ਹੇਠਾਂ ਦਿੱਤੀ ਜਿਆਦਾਤਰ ਸੂਚਨਾ ਵਿਸ਼ਵ ਅੰਕੜਾ ਪੁਸਤਕ (The World Factbook) ਵਿਚੋਂ ਲਈ ਗਈ ਹੈ
ਜੀਡੀਪੀ: ਖਰੀਦ ਸ਼ਕਤੀ ਸਮਾਨਤਾ (ਪੀਪੀਪੀ) $19.85 ਬਿਲੀਅਨ ਦੀ ਦਰ ਨਾਲ
ਜੀਡੀਪੀ - ਅਸਲ ਵਾਧਾ ਦਰ :
- 11% (2012 est.)
ਜੀਡੀਪੀ- ਪ੍ਰਤੀ ਜੀਅ : ਖਰੀਦ ਸ਼ਕਤੀ ਸਮਾਨਤਾ (ਪੀਪੀਪੀ) - $1,000 (2011 est.)[1]
ਜੀਡੀਪੀ - ਸੈਕਟਰ ਵਾਰ :
- ਖੇਤੀਬਾੜੀ : 20%
- ਉਦਯੋਗ: 25.6%
- ਸੇਵਾਵਾਂ : 54.4%
ਨੋਟ :ਅੰਕੜਿਆਂ ਵਿੱਚ ਅਫੀਮ ਦੀ ਸੂਚਨਾ ਸ਼ਾਮਲ ਨਹੀਂ ਹੈ
ਗਰੀਬੀ ਰੇਖਾ ਤੋਂ ਹੇਠਾਂ ਵੱਸੋਂ :
- 36% (2009)
ਪਰਿਵਾਰਾਂ ਦੀ ਆਮਦਨ ਜਾਂ ਉਪਭੋਗ ਪ੍ਰਤੀਸ਼ਤ ਹਿੱਸੇ ਵਜੋਂ :
- ਘੱਟ ਤੋਂ ਘੱਟ 10%: 3.8%
- ਵੱਧ ਤੋਂ ਵੱਧ 10%: 24%
ਮੁਦਰਾ ਸਫੀਤੀ ਦਰ : 13.8% (2011 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ : 19
ਕਿਰਤ ਸ਼ਕਤੀ : 15 ਮਿਲੀਅਨ (2004)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 39
ਕਿੱਤਾਵਾਰ ਕਿਰਤ ਸ਼ਕਤੀ : ਖੇਤੀਬਾੜੀ 78.6%, ਉਦਯੋਗ 5.7%, ਸੇਵਾਵਾਂ 15.7% (2009)
ਬੇਰੁਜਗਾਰੀ ਦਰ : 35% (2009)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 180
ਬਜਟ :
- ਮਾਲੀ : $1.58 ਬਿਲੀਅਨ
- ਖਰਚਾ : $3.3 ਬਿਲੀਅਨ
ਉਦਯੋਗ : ਛੋਟੇ ਉਦਯੋਗ ਜਿੰਵੇਂ ਕਪੜਾ,ਸਾਬਣ ,ਫਰਨੀਚਰ,ਜੁੱਤੇ,ਖਾਦਾਂ,ਵਸਤਰ,ਖਾਧ ਪਦਾਰਥ,ਖਣਿਜ-ਪਾਣੀ,ਸੀਮੇਂਟ ਅਫਗਾਨੀ ਗਲੀਚੇ ਕੁਦਰਤੀ ਗੈਸ ,ਕੋਲਾ ,ਅਤੇ ਤਾਂਬਾ ਆਦਿ
ਬਿਜਲੀ - ਉਤਪਾਦਨ: 913.1 ਮਿਲੀਅਨ ਕਿਲੋਵਾਟ (2009 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 150
ਬਿਜਲੀ - ਉਤਪਾਦਨ - ਸਰੋਤਵਾਰ:
- ਫੋਸਿਲ ਇੰਧਨ : 23.5% ਕੁੱਲ ਸਮਰਥਾ ਦਾ (2009 est.)
- ਹਾਈਡਰੋ: 76.5% of ਕੁੱਲ ਸਮਰਥਾ ਦਾ (2009 est.)
- ਨਿਊਕਲੀਅਰ: 0% ਕੁੱਲ ਸਮਰਥਾ ਦਾ (2009 est.)
- ਹੋਰ : 0% (2001)
ਬਿਜਲੀ - ਉਪਭੋਗ : 2.226 ਬਿਲੀਅਨ ਕਿਲੋਵਾਟ (2009 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 137
ਬਿਜਲੀ - ਨਿਰਯਾਤ : 0 kWh (2010 est.)
ਬਿਜਲੀ - ਆਯਾਤ : 1.377 ਬਿਲੀਅਨ ਕਿਲੋਵਾਟ (2009 est.)
ਤੇਲ - ਉਤਪਾਦਨ: 1,950 barrels per day (310 m3/d) (2012 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 210
ਤੇਲ - ਉਪਭੋਗ: 4,229 barrels per day (672.4 m3/d) (2011 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 165
ਤੇਲ - ਜਾਹਰ ਭੰਡਾਰ : 1,600,000,000 barrels (250,000,000 m3) (2006)[11]
ਕੁਦਰਤੀ ਗੈਸ - ਉਤਪਾਦਨ: 220 million m³ (2001)
ਕੁਦਰਤੀ ਗੈਸ - ਉਪਭੋਗ: 220 million m³ (2001)
ਕੁਦਰਤੀ ਗੈਸ - ਜਾਹਰ ਭੰਡਾਰ: 15.7 trillion cubic feet (2006 est.)[11]
ਖੇਤੀਬਾੜੀ - ਫਸਲਾਂ : ਅਫੀਮ ਡੋਡੇ, ਕਣਕ, ਫਲ, ਮੇਵੇ , ਭੇਡਾਂ
ਨਿਰਯਾਤ : $376 ਮਿਲੀਅਨ (2012 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 164
ਨਿਰਯਾਤ - ਵਸਤਾਂ : ਅਫੀਮ, ਫਲ ਅਤੇ ਮੇਵੇ,ਅਫਗਾਨੀ ਹੱਥ ਬੁਣੇ ਗਲੀਚੇ , ਉੰਨ, ਕਪਾਹ , ਖੱਲਾਂ
ਨਿਰਯਾਤ - ਹਿੱਸੇਦਾਰ : ਪਾਕਿਸਤਾਨ 48%, ਭਾਰਤ 19%, ਰੂਸ 9%, ਇਰਾਨ 5% (FY11/12 est.)
ਆਯਾਤ : $6.39 ਬਿਲੀਅਨ (2012 est.)
ਆਯਾਤ - ਵਸਤਾਂ : ਮਸ਼ਨੀਰੀ ਅਤੇ ਹੋਰ ਪੂੰਜੀ ਨਿਰਮਾਣ ਵਸਤਾਂ,ਖਾਧ ਪਦਾਰਥ,ਕਪੜਾ, ਪੇਟ੍ਰੋਲੀਅਮ ਵਸਤਾਂ
ਆਯਾਤ - ਹਿੱਸੇਦਾਰ: ਪਾਕਿਸਤਾਨ 13.7%, ਰੂਸ 12.6%, ਉਜ਼ਬੇਕਿਸਤਾਨ 11.5%, ਇਰਾਨ 9.1% (FY11/12 est.)
ਬਾਹਰੀ - ਕਰਜਾ : $1.28 to $2.3 ਬਿਲੀਅਨ (2011)[12]
- ਰੂਸ - $987 ਮਿਲੀਅਨ
- ਏਸ਼ੀਅਨ ਵਿਕਾਸ ਬੈਂਕ - $ 596 ਮਿਲੀਅਨ
- ਵਿਸ਼ਵ ਬੈਂਕ - $435 ਮਿਲੀਅਨ
- ਅੰਤਰਰਾਸ਼ਟਰੀ ਮੁਦਰਾ ਕੋਸ਼ - $114 ਮਿਲੀਅਨ
- ਜਰਮਨੀ - $18 million
- ਸਾਊਦੀ ਵਿਕਾਸ ਕੋਸ਼ - $47 ਮਿਲੀਅਨ
- ਇਸਲਾਮਿਕ ਵਿਕਾਸ ਬੈਂਕ - $11 ਮਿਲੀਅਨ
- ਬਲਗਾਰੀਆ - $51 ਮਿਲੀਅਨ
- ਕੁਵੈਤ ਵਿਕਾਸ ਕੋਸ਼ - $22 ਮਿਲੀਅਨ
- ਈਰਾਨ - $10 ਮਿਲੀਅਨ
- ਓਪੀਈਸੀ - $1.8 ਮਿਲੀਅਨ
ਤੁਰੰਤ ਖਾਤਾ ਬਕਾਇਆ : -$743.9 ਮਿਲੀਅਨ (2011 est.)
ਵਿਸ਼ਵ ਦੇ ਹੋਰਨਾ ਦੇਸਾਂ ਨਾਲ ਤੁਲਨਾ: 132
ਤਬਾਦਲਾ ਦਰ : ਅਫਗਾਨੀ (AFA) ਪ੍ਰਤੀ ਅਮਰੀਕੀ ਡਾਲਰ - 62 = $1
- 46.75 (2011)
- 46.45 (2010)
ਵਿੱਤੀ ਸਾਲ : 21 ਮਾਰਚ - 21 ਮਾਰਚ
ਹਵਾਲੇ
[ਸੋਧੋ]- ↑ 1.0 1.1 1.2 "GDP - per capita (PPP): $1,000 (2011 est.)". The World Factbook. Central Intelligence Agency. Archived from the original on 2015-09-05. Retrieved 2012-11-23.
{{cite web}}
: Unknown parameter|dead-url=
ignored (|url-status=
suggested) (help) - ↑ "Doing Business in Afghanistan 2012". World Bank. Archived from the original on 2011-11-09. Retrieved 2011-11-18.
{{cite web}}
: Unknown parameter|dead-url=
ignored (|url-status=
suggested) (help) - ↑ "Export Partners of Afghanistan". CIA World Factbook. 2015. Archived from the original on 2018-02-12. Retrieved 2016-07-26.
{{cite web}}
: Unknown parameter|dead-url=
ignored (|url-status=
suggested) (help) - ↑ "Import Partners of Afghanistan". CIA World Factbook. 2015. Archived from the original on 2016-08-06. Retrieved 2016-07-26.
{{cite web}}
: Unknown parameter|dead-url=
ignored (|url-status=
suggested) (help) - ↑ Central bank claims hike in cash reserves Archived 2014-12-09 at the Wayback Machine., Pajhwok Afghan News (PAN). 2010-06-09.
- ↑ "Afghanistan receives $3.3b remittances from expats". Pajhwok Afghan News (PAN). October 19, 2007. Archived from the original on 2020-02-03. Retrieved 2012-11-23.
{{cite news}}
: Unknown parameter|dead-url=
ignored (|url-status=
suggested) (help) - ↑ "Drought in Afghanistan Killing Off Cattle, Sheep". Los Angeles Times. Retrieved 2013-08-14.
- ↑ "Afghanistan". "World Factbook". "C. I. A.". Archived from the original on 2016-07-09. Retrieved 2013-08-14.
{{cite web}}
: Unknown parameter|dead-url=
ignored (|url-status=
suggested) (help) Archived 2017-12-28 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2017-12-28. Retrieved 2016-11-26.{{cite web}}
: Unknown parameter|dead-url=
ignored (|url-status=
suggested) (help) Archived 2017-12-28 at the Wayback Machine. - ↑ C.I.A. World Factbook: Unemployment Archived 2016-08-21 at the Wayback Machine.. 2008 estimate. Retrieved 2013-8-14.
- ↑ World Bank Data: Afghanistan. Retrieved 2013-8-14.
- ↑ 11.0 11.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedEurasianet
- ↑ "Afghanistan Owes More Than $2bn, Finance Ministry Says". Tolo News. October 24, 2011. Retrieved November 16, 2011.
The Afghan Ministry of Finance said Afghanistan owes about $2.3 billion to various countries and international organisations.
ਬਾਹਰੀ ਲਿੰਕ
[ਸੋਧੋ]- Ministry of Finance, Afghanistan[permanent dead link]
- Ministry of Commerce & Industry, Afghanistan
- Ministry of Rural Rehabilitation & Development, Afghanistan Archived 2013-03-16 at the Wayback Machine.
- Afghanistan Investment Support Agency (AISA) Archived 2007-04-15 at the Wayback Machine.
- Afghanistan's Paper Money Archived 2002-10-22 at the Wayback Machine.
- Afghanistan Sixth PRGF Review, International Monetary Fund
- Afghan Agriculture Archived 2014-06-17 at the Wayback Machine. (information resource site maintained by UC Davis and USDA)
- Afghanistan Economic Development ਕਰਲੀ ਉੱਤੇ
- Trade
ਫਰਮਾ:Afghanistan topics ਫਰਮਾ:WTO ਫਰਮਾ:South Asian Association for Regional Cooperation ਫਰਮਾ:SAFTA