ਇਰਾਕੀ ਦਿਨਾਰ
ਦਿੱਖ
| دينار عراقي (ਅਰਬੀ) | |
|---|---|
| ਤਸਵੀਰ:Dinar-25000.jpg 25,000 dinars banknotes | |
| ISO 4217 | |
| ਕੋਡ | IQD (numeric: 368) |
| ਉਪ ਯੂਨਿਟ | 0.001 |
| Unit | |
| ਨਿਸ਼ਾਨ | ع.د |
| Denominations | |
| ਉਪਯੂਨਿਟ | |
| 1/1,000 | ਫ਼ਿਲਸ |
| ਬੈਂਕਨੋਟ | 50, 250, 500, 1,000, 5,000, 10,000, 25,000 ਦਿਨਾਰ |
| Coins | 25, 50, 100 ਦਿਨਾਰ[1] |
| Demographics | |
| ਵਰਤੋਂਕਾਰ | |
| Issuance | |
| ਕੇਂਦਰੀ ਬੈਂਕ | ਇਰਾਕ ਦਾ ਕੇਂਦਰੀ ਬੈਂਕ |
| ਵੈੱਬਸਾਈਟ | www.cbi.iq |
| Valuation | |
| Inflation | 1.66% |
| ਸਰੋਤ | Central Bank of Iraq, June 2010. |
ਦਿਨਾਰ (ਅਰਬੀ ਉਚਾਰਨ: [diːˈnɑːr]) (ਅਰਬੀ: دينار, ਕੁਰਦੀ: دینار) (ਨਿਸ਼ਾਨ: د.ع; ਕੋਡ: IQD) ਇਰਾਕ ਦੀ ਮੁੱਦਰਾ ਹੈ। ਇਹਨੂੰ ਇਰਾਕ ਦਾ ਕੇਂਦਰੀ ਬੈਂਕ ਜਾਰੀ ਕਰਦਾ ਹੈ ਅਤੇ ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ ਪਰ ਮਹਿੰਗਾਈ ਨੇ ਫ਼ਿਲਸਾਂ ਨੂੰ ਬੇਕਾਰ ਕਰ ਦਿੱਤਾ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |