ਜਾਰਡਨੀ ਦਿਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਰਡਨੀ ਦਿਨਾਰ
دينار أردني (ਅਰਬੀ)
ISO 4217 ਕੋਡ JOD
ਕੇਂਦਰੀ ਬੈਂਕ ਜਾਰਡਨ ਕੇਂਦਰੀ ਬੈਂਕ
ਵੈੱਬਸਾਈਟ www.cbj.gov.jo
ਅਧਿਕਾਰਕ ਵਰਤੋਂਕਾਰ  ਜਾਰਡਨ
ਗ਼ੈਰ-ਅਧਿਕਾਰਕ ਵਰਤੋਂਕਾਰ  ਪੱਛਮੀ ਬੈਂਕ (ਫ਼ਲਸਤੀਨੀ ਰਾਜਖੇਤਰ), ਇਜ਼ਰਾਇਲੀ ਨਵਾਂ ਸ਼ੇਕਲ ਸਮੇਤ
ਫੈਲਾਅ 1.7%
ਸਰੋਤ The World Factbook, 2009 est.
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ = 0.709 ਦਿਨਾਰ
ਉਪ-ਇਕਾਈ
1/10 ਦਿਰਹਾਮ
1/100 ਕਿਰਸ਼ ਜਾਂ ਪਿਆਸਤਰੇ
1/1000 ਫ਼ਿਲਸ
ਸਿੱਕੇ ½, 1 qirsh, 2½, 5, 10 ਪਿਆਸਤਰੇ, ¼, ½, 1 ਦਿਨਾਰ
ਬੈਂਕਨੋਟ 1, 5, 10, 20, 50 ਦਿਨਾਰ

ਦਿਨਾਰ (ਅਰਬੀ: دينار, ISO 4217 ਕੋਡ JOD; ਗ਼ੈਰ-ਅਧਿਕਾਰਕ JD) ਜਾਰਡਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 10 ਦਿਰਹਾਮ, 100 ਕਿਰਸ਼ (ਪਿਆਸਤਰੇ) ਜਾਂ 1000 ਫ਼ਿਲਸ ਹੁੰਦੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png