ਸਮੱਗਰੀ 'ਤੇ ਜਾਓ

ਸੰਯੁਕਤ ਅਰਬ ਇਮਰਾਤੀ ਦਿਰਹਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਯੁਕਤ ਅਰਬ ਇਮਰਾਤੀ ਦਿਰਹਾਮ
درهم إماراتي (ਅਰਬੀ)
ISO 4217 ਕੋਡ AED
ਕੇਂਦਰੀ ਬੈਂਕ ਸੰਯੁਕਤ ਅਰਬ ਇਮਰਾਤ ਕੇਂਦਰੀ ਬੈਂਕ
ਵੈੱਬਸਾਈਟ www.centralbank.ae
ਵਰਤੋਂਕਾਰ ਸੰਯੁਕਤ ਅਰਬ ਅਮੀਰਾਤ United Arab Emirates
ਫੈਲਾਅ 2.5%
ਸਰੋਤ The World Factbook, 2011 est.
ਇਹਨਾਂ ਨਾਲ਼ ਜੁੜੀ ਹੋਈ U.S. dollar = 3.6725 dirhams
ਉਪ-ਇਕਾਈ
1/100 ਫ਼ਿਲਸ
ਨਿਸ਼ਾਨ د.إ
ਸਿੱਕੇ 25, 50 ਫ਼ਿਲਸ, 1 ਦਿਰਹਾਮ
ਬੈਂਕਨੋਟ 5, 10, 20, 50, 100, 200, 500, 1000 ਦਿਰਹਾਮ

ਦਿਰਹਾਮ (Arabic: درهم) (ਨਿਸ਼ਾਨ: د.إ; ਕੋਡ: AED) ਸੰਯੁਕਤ ਅਰਬ ਇਮਰਾਤ ਦੀ ਮੁਦਰਾ ਹੈ। ਇਹਦਾ ISO 4217 ਕੋਡ ਅਤੇ ਛੋਟਾ ਰੂਪ AED ਹੈ। ਗ਼ੈਰ-ਅਧਿਕਾਰਕ ਛੋਟੇ ਰੂਪ DH ਜਾਂ Dhs ਵੀ ਹਨ। ਇੱਕ ਦਿਰਹਾਮ ਵਿੱਚ ੧੦੦ ਫਰਮਾ:J ਹੁੰਦੇ ਹਨ।

ਹਵਾਲੇ

[ਸੋਧੋ]