ਸਮੱਗਰੀ 'ਤੇ ਜਾਓ

ਸੀਰੀਆਈ ਪਾਊਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਰੀਆਈ ਪਾਊਂਡ
الليرة السورية (ਅਰਬੀ)
ISO 4217 ਕੋਡ SYP
ਕੇਂਦਰੀ ਬੈਂਕ ਸੀਰੀਆ ਕੇਂਦਰੀ ਬੈਂਕ
ਵੈੱਬਸਾਈਟ www.banquecentrale.gov.sy
ਵਰਤੋਂਕਾਰ  ਸੀਰੀਆ
ਫੈਲਾਅ ੩.੮%
ਸਰੋਤ The World Factbook, 2009 est.
ਉਪ-ਇਕਾਈ
1/100 ਪਿਆਸਤਰੇ
ਸਿੱਕੇ 1, 2, 5, 10, 25 ਪਾਊਂਡ
ਬੈਂਕਨੋਟ 50, 100, 200, 500, 1000 ਪਾਊਂਡ

ਸੀਰੀਆਈ ਪਾਊਂਡ (ਨਿਸ਼ਾਨ: LS ਜਾਂ £S; ਅਰਬੀ: الليرة السورية ਅਲ-ਲੀਰਾ ਅਸ-ਸੀਰੀਆ, ਫ਼ਰਾਂਸੀਸੀ: livre syrienne; ISO ਕੋਡ: SYP) ਸੀਰੀਆ ਦੀ ਮੁਦਰਾ ਹੈ ਅਤੇ ਸੀਰੀਆ ਕੇਂਦਰੀ ਬੈਂਕ ਦੁਆਰਾ ਜਾਰੀ ਕੀਤੀ ਜਾਂਦੀ ਹੈ। ਇੱਕ ਪਾਊਂਡ ਵਿੱਚ ੧੦੦ ਕਿਰਸ਼ (ਅਰਬੀ: قرش ਬਹੁ-ਵਚਨ: قروش, ਕਰੋਸ਼, ਅੰਗਰੇਜ਼ੀ ਜਾਂ ਫ਼ਰਾਂਸੀਸੀ ਵਿੱਚ ਪਿਆਸਤਰੇ/piastre) ਹੁੰਦੇ ਹਨ ਪਰ ਹੁਣ ਕਿਰਸ਼ ਸਿੱਕੇ ਜਾਰੀ ਨਹੀਂ ਹੁੰਦੇ।