ਝਾਰਖੰਡ
ਦਿੱਖ
ਝਾਰਖੰਡ
झारखंड, ঝাড়খন্ড | ||
---|---|---|
ਦੇਸ਼ | ਭਾਰਤ | |
ਖੇਤਰ | ਪੂਰਬੀ ਭਾਰਤ | |
ਗਠਨ | 15 ਨਵੰਬਰ 2000† | |
ਰਾਜਧਾਨੀ | ਰਾਂਚੀ | |
ਸਭ ਤੋਂ ਵੱਡਾ ਸ਼ਹਿਰ | ਜਮਸ਼ੇਦਪੁਰ | |
ਸਰਕਾਰ | ||
• ਗਵਰਨਰ | ਦ੍ਰੌਪਦੀ ਮੁਰਮੂ | |
• ਮੁੱਖ ਮੰਤਰੀ | ਰਘੂਬਰ ਦਾਸ (ਭਾਜਪਾ) | |
• ਵਿਧਾਨ ਸਭਾ | ਇੱਕਸਦਨੀ (81 ਸੀਟ) | |
• ਸੰਸਦੀ ਹਲਕੇ | 14 | |
• ਹਾਈ ਕੋਰਟ | ਝਾਰਖੰਡ ਹਾਈ ਕੋਰਟ | |
ਖੇਤਰ | ||
• ਕੁੱਲ | 79,714 km2 (30,778 sq mi) | |
• ਰੈਂਕ | 16ਵੀਂ | |
ਆਬਾਦੀ (2011) | ||
• ਕੁੱਲ | 3,29,88,134 | |
• ਘਣਤਾ | 414/km2 (1,070/sq mi) | |
ਸਮਾਂ ਖੇਤਰ | ਯੂਟੀਸੀ+05:30 (IST) | |
ISO 3166 ਕੋਡ | IN-JH | |
HDI | 0.376 (low) | |
HDI rank | 19ਵਾਂ (2007–08) | |
Literacy | 67.6% (25ਵਾਂ) | |
Official language(s)[1] | ਹਿੰਦੀ, ਬੰਗਾਲੀ, ਸੰਥਾਲੀ, ਓੜੀਆ | |
ਵੈੱਬਸਾਈਟ | http://www.jharkhand.gov.in/ | |
†Formed by the Constitutional Amendment Act, 2000 by dividing Bihar on November 15, 2000 |
ਝਾਰਖੰਡ ਭਾਰਤ ਦਾ ਇੱਕ ਰਾਜ ਹੈ ਜੋ 15 ਨਵੰਬਰ 2000 ਨੂੰ ਬਿਹਾਰ ਨੂੰ ਵੰਡ ਕੇ ਬਣਾਇਆ ਗਿਆ ਸੀ। ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਬਿਹਾਰ, ਪੱਛਮ ਵਿੱਚ ਉੱਤਰ ਪ੍ਰਦੇਸ਼ ਅਤੇ ਛੱਤੀਸਗੜ,ਦੱਖਣ ਵਿੱਚ ਉੜੀਸਾ ਅਤੇ ਵਿਚਕਾਰ ਪੱਛਮ ਬੰਗਾਲ ਨਾਲ ਮਿਲਦੀਆਂ ਹਨ। 79 ਹਜ਼ਾਰ 714 ਵਰਗ ਕਿਲੋਮੀਟਰ (30 ਹਜ਼ਾਰ 778 ਵਰਗ ਮੀਲ) ਵਿੱਚ ਫੈਲੇ ਝਾਰਖੰਡ ਦੀ ਰਾਜਧਾਨੀ ਉਦਯੋਗਕ ਸ਼ਹਿਰ ਰਾਂਚੀ ਹੈ ਜਦੋਂ ਕਿ ਜਮਸ਼ੇਦਪੁਰ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਝਾਰਖੰਡ ਮਤਲਬ ਜੰਗਲ ਭੂਮੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "Languages of Jharkhand". Archived from the original on 2019-04-15. Retrieved 2021-10-12.
{{cite web}}
: Unknown parameter|dead-url=
ignored (|url-status=
suggested) (help)