ਸਮੱਗਰੀ 'ਤੇ ਜਾਓ

ਨਗਾਰਨੋ-ਕਰਬਾਖ਼ ਗਣਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਗੌਰਨੋ-ਕਾਰਾਬਾਖ ਤੋਂ ਮੋੜਿਆ ਗਿਆ)
ਨਗਾਰਨੋ-ਕਰਬਾਖ਼ ਗਣਰਾਜ
Լեռնային Ղարաբաղի Հանրապետություն
Lernayin Gharabaghi Hanrapetut'yun
Flag of ਨਗਾਰਨੋ-ਕਰਬਾਖ਼
Coat of arms of ਨਗਾਰਨੋ-ਕਰਬਾਖ਼
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Ազատ ու Անկախ Արցախ (ਅਰਮੀਨੀਆਈ)
ਅਜ਼ਾਤ ਊ ਅਨਕਖ਼ ਅਰਤਸਾਖ਼  (ਲਿਪਾਂਤਰਨ)
ਅਜ਼ਾਦ ਅਤੇ ਸੁਤੰਤਰ ਅਰਤਸਾਖ਼
Location of ਨਗਾਰਨੋ-ਕਰਬਾਖ਼
ਰਾਜਧਾਨੀਸਤੇਪਨਾਕਰਤ
ਅਧਿਕਾਰਤ ਭਾਸ਼ਾਵਾਂਅਰਮੀਨੀਆਈ
ਸਰਕਾਰਗ਼ੈਰ-ਮਾਨਤਾ ਪ੍ਰਾਪਤ
ਰਾਸ਼ਟਰਪਤੀ-ਪ੍ਰਧਾਨ ਗਣਰਾਜ
 ਰਾਸ਼ਟਰਪਤੀ
ਬਾਕੋ ਸਹਕਯਾਨ
 ਪ੍ਰਧਾਨ ਮੰਤਰੀ
ਅਰਾਇਕ ਹਰੂਤਿਉਨਯਾਨ
ਵਿਧਾਨਪਾਲਿਕਾਰਾਸ਼ਟਰੀ ਸਭਾ
 ਅਜ਼ਰਬਾਈਜਾਨ ਤੋਂ ਸੁਤੰਤਰਤਾ
 ਘੋਸ਼ਤ
6 ਜਨਵਰੀ 1992[1]
 ਮਾਨਤਾ
3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰ
ਖੇਤਰ
 ਕੁੱਲ
11,458.38 km2 (4,424.11 sq mi)
ਆਬਾਦੀ
 2012 ਅਨੁਮਾਨ
143,600[2]
 2010 ਜਨਗਣਨਾ
141,400[3]
ਜੀਡੀਪੀ (ਪੀਪੀਪੀ)2010 ਅਨੁਮਾਨ
 ਕੁੱਲ
$1.6 ਬਿਲੀਅਨ (n/a)
 ਪ੍ਰਤੀ ਵਿਅਕਤੀ
$2,581 (2011 ਦਾ ਅੰਦਾਜ਼ਾ) (n/a)
ਮੁਦਰਾਅਰਮੀਨੀਆਈ ਦਰਾਮ (ਯਥਾਰਥ) (AMD)
ਸਮਾਂ ਖੇਤਰUTC+4[4]
ਕਾਲਿੰਗ ਕੋਡ+374 47
ਇੰਟਰਨੈੱਟ ਟੀਐਲਡੀਕੋਈ ਨਹੀਂ

ਨਗਾਰਨੋ-ਕਰਬਾਖ਼, ਅਧਿਕਾਰਕ ਤੌਰ ਉੱਤੇ ਨਗਾਰਨੋ-ਕਾਰਾਬਾਖ ਗਣਰਾਜ (NKR; ਅਰਮੀਨੀਆਈ: Լեռնային Ղարաբաղի Հանրապետություն ਲਰਨਾਈਨ ਘਰਬਾਗ਼ੀ ਹਨਰਾਪਤੂਤ’ਯੁਨ) ਜਾਂ ਅਰਤਸਾਖ ਗਣਰਾਜ (ਅਰਮੀਨੀਆਈ: Արցախի Հանրապետություն ਅਰਤਸ'ਖ਼ੀ ਹਨਰਾਪਤੂਤ’ਯੁਨ),[5] ਦੱਖਣੀ ਕਾਕਸਸ ਵਿੱਚ ਇੱਕ ਗਣਰਾਜ ਹੈ ਜੋ ਸਿਰਫ਼ ਤਿੰਨ ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ-ਪ੍ਰਾਪਤ ਹੈ।[6] ਇਸ ਗਣਰਾਜ, ਜਿਸ ਨੂੰ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ, ਵਿੱਚ ਪੂਰਵਲਾ ਨਗਾਰਨੋ-ਕਾਰਾਬਾਖ ਓਬਲਾਸਤ ਅਤੇ ਨੇੜਲੇ ਇਲਾਕੇ ਸ਼ਾਮਲ ਹਨ ਜਿਸ ਕਰ ਕੇ ਇਸ ਦੀਆਂ ਸਰਹੱਦਾਂ ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ਼ ਲੱਗਦੀਆਂ ਹਨ।[7]

ਹਵਾਲੇ

[ਸੋਧੋ]
  1. Croissant, Michael P. (1998). The Armenia-Azerbaijan Conflict: Causes and Implications. London: Praeger. ISBN 0-275-96241-5.
  2. "Azerbaijan". Citypopulation. 2012-01-01. Retrieved 2012-12-20.
  3. "Official Statistics of the NKR. Official site of the President of the NKR". President.nkr.am. 2010-01-01. Retrieved 2012-05-06.
  4. "Nagorno-Karabakh Rejects Daylight Saving Time". Timeanddate.com. Retrieved 2012-05-06.
  5. "Constitution of the Nagorno-Karabakh Republic. Chapter 1, article 1.2". Archived from the original on 2013-01-29. Retrieved 2013-02-01. {{cite web}}: Unknown parameter |dead-url= ignored (|url-status= suggested) (help)
  6. About Abkhazia – Abkhazia.info Archived 2011-07-21 at the Wayback Machine.. English translation: Google translator.
  7. "Official website of the President of the Nagorno Karabakh Republic. General Information about NKR". President.nkr.am. 2010-01-01. Retrieved 2012-05-06.

ਫਰਮਾ:ਮੁਥਾਜ ਦੇਸ਼