ਚੌਧਰੀ ਚਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚਰਨ ਸਿੰਘ ਤੋਂ ਰੀਡਿਰੈਕਟ)
Jump to navigation Jump to search
ਚੌਧਰੀ ਚਰਨ ਸਿੰਘ
5ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
28 ਜੁਲਾਈ 1979 – 14 ਜਨਵਰੀ 1980
ਪਰਧਾਨਨੀਲਮ ਸੰਜੀਵ ਰੇੱਡੀ
ਡਿਪਟੀਯਸਵੰਤਰਾਓ ਚਵਾਨ
ਸਾਬਕਾਮੋਰਾਰਜੀ ਡੇਸਾਈ
ਉੱਤਰਾਧਿਕਾਰੀਇੰਦਰਾ ਗਾਂਧੀ
ਵਿੱਤ ਮੰਤਰੀ
ਦਫ਼ਤਰ ਵਿੱਚ
24 ਜਨਵਰੀ 1979 – 28 ਜੁਲਾਈ 1979
ਪ੍ਰਾਈਮ ਮਿਨਿਸਟਰਮੋਰਾਰਜੀ ਡੇਸਾਈ
ਸਾਬਕਾਹਰੀਭਾਈ ਪਟੇਲ
ਉੱਤਰਾਧਿਕਾਰੀਹੇਮਵਤੀ ਨੰਦਰ ਬਹੁਗੁਣਾ
ਡਿਪਟ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 28 ਜੁਲਾਈ 1979
ਜਗਜੀਵਨ ਰਾਮ ਦੇ ਨਾਲ ਨਿਭਾ ਰਹੇ
ਪ੍ਰਾਈਮ ਮਿਨਿਸਟਰਮੋਰਾਰਜੀ ਡੇਸਾਈ
ਸਾਬਕਾਮੋਰਾਰਜੀ ਡੇਸਾਈ
ਉੱਤਰਾਧਿਕਾਰੀਯਸਵੰਤਰਾਈ ਚਵਾਨ
ਗ੍ਰਹਿ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 1 ਜੁਲਾਈ 1978
ਪ੍ਰਾਈਮ ਮਿਨਿਸਟਰਮੋਰਾਰਜੀ ਡੇਸਾਈ
ਸਾਬਕਾਕਾਸੁ ਬਰਾਹਮਾਨੰਦਾ ਰੈਡੀ
ਉੱਤਰਾਧਿਕਾਰੀਮੋਰਾਰਜੀ ਡੇਸਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਸੂਚੀ
ਦਫ਼ਤਰ ਵਿੱਚ
3 ਅਪਰੈਲ 1967 – 25 ਫ਼ਰਵਰੀ 1968
ਗਵਰਨਰਬਿਸਵਾਨਾਥ ਦਾਸ
ਬੇਜ਼ਵਾਦਾ ਗੋਪਾਲਾ ਰੈਡੀ
ਸਾਬਕਾਚੰਦਰ ਭਾਨੂ ਗੁਪਤਾ
ਉੱਤਰਾਧਿਕਾਰੀਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
18 ਫ਼ਰਵਰੀ 1970 – 1 ਅਕਤੂਬਰ 1970
ਗਵਰਨਰਬੇਜ਼ਵਾਦਾ ਗੋਪਾਲਾ ਰੈਡੀ
ਸਾਬਕਾਚੰਦਰ ਭਾਨੂ ਗੁਪਤਾ
ਉੱਤਰਾਧਿਕਾਰੀਰਾਸ਼ਟਰਪਤੀ ਰਾਜ
ਨਿੱਜੀ ਜਾਣਕਾਰੀ
ਜਨਮ(1902-12-23)23 ਦਸੰਬਰ 1902
ਨੂਰਪੁਰ ਉੱਤਰ ਪ੍ਰਦੇਸ਼, ਬ੍ਰਿਟਿਸ਼ ਭਾਰਤ (ਹੁਣ ਭਾਰਤ)
ਮੌਤ29 ਮਈ 1987(1987-05-29) (ਉਮਰ 84)
ਸਿਆਸੀ ਪਾਰਟੀਜਨਤਾ ਪਾਰਟੀ (1979–1987)
ਹੋਰ ਸਿਆਸੀਭਾਰਤੀ ਰਾਸ਼ਟਰੀ ਕਾਂਗਰਸ (1967 ਤੋਂ ਪਹਿਲਾ)
ਭਾਰਤੀਆ ਲੋਕ ਦਲ (1967–1977)
ਜਨਤਾ ਪਾਰਟੀ (1977–1979)
ਪਤੀ/ਪਤਨੀਗਾਇਤਰੀ ਦੇਵੀ(ਮੌਤ 2002)
ਸੰਤਾਨਸੱਤਿਆ ਵੱਤੀ, ਵੇਦ ਵਤੀ, ਗਿਆਨ ਵਤੀ, ਸਰੋਜ਼ ਵਤੀ, ਚੌਧਰੀ ਅਜੀਤ ਸਿੰਘ, ਸ਼ਰਧਾ ਸਿੰਘ
ਅਲਮਾ ਮਾਤਰਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਆਗਰਾ

ਚੌਧਰੀ ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਇਹ ਪਦ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਸੰਭਾਲਿਆ। ਉਹਨਾਂ ਦਾ ਜਨਮ ਨੂਰਪੁਰ ਪਿੰਡ ਵਿੱਚ ਇੱਕ ਕਿਸਾਨ ਪ੍ਰਿਵਾਰ ਵਿੱਚ ਹੋਇਆ ਸੀ[1][2] ਆਪ ਨੇ ਭਾਰਤੀ ਦੀ ਅਜਾਦੀ ਦੀ ਲੜਾਈ ਵਿੱਚ ਹਿਸਾ ਲਿਆ। ਉਹਨਾਂ ਨੇ 1931 ਵਿੱਚ ਗਾਜ਼ਿਆਬਾਦ ਜ਼ਿਲ੍ਹਾ ਵਿੱਚ ਆਰੀਆ ਸਮਾਜ਼ ਤੋਂ ਅਜਾਦੀ ਦੀ ਲੜਾਈ ਦੀ ਸ਼ੁਰੂਆਤ ਕੀਤੀ। ਆਪ ਦਾ ਜਨਮ ਦਿਨ 23ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਕਿਸਾਨ ਦਿਵਸ ਮਨਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. Desk, India TV News (2014-12-18). "Chaudhary Charan Singh's birthday declared as a public holiday in UP". www.indiatvnews.com (in ਅੰਗਰੇਜ਼ੀ). Retrieved 2019-05-04. 
  2. Dec 21, PTI | Updated:; 2015; Ist, 7:59. "Two more khaps extend support to Jats' Adhikar Rally on Dec 23 | Jind News - Times of।ndia". The Times of।ndia (in ਅੰਗਰੇਜ਼ੀ). Retrieved 2019-05-04.