ਸਮੱਗਰੀ 'ਤੇ ਜਾਓ

ਪਿੰਨ ਕੋਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਿੰਨ ਕੋਡ ਨੰਬਰ (ਅੰਗਰੇਜ਼ੀ ਵਿੱਚ Postal Index Number or PIN or Pincode) ਭਾਰਤੀ ਡਾਕ ਵਿਭਾਗ ਦਾ ਛੇ ਅੰਕਾਂ ਦਾ ਇੱਕ ਖ਼ਾਸ ਨੰਬਰ ਹੈ ਜਿਸ ਨਾਲ ਭਾਰਤ[1] ਦੇ ਡਾਕਘਰ ਦੀ ਪਹਿਚਾਨ ਹੁੰਦੀ ਹੈ ਜਿਸ ਨੂੰ ਭਾਰਤ ਵਿੱਚ 15 ਅਗਸਤ 1972 ਜਾਰੀ ਕੀਤਾ ਗਿਆ।[2][3]

ਬਣਤਰ

[ਸੋਧੋ]
2-ਅੰਕਾ ਦਾ ਪਿੰਨ ਕੋਡ ਦਾ ਖੇਤਰ

ਭਾਰਤ ਦੇ 9 ਪਿੰਨ ਕੋਡ ਜੋਨ ਹਨ ਜਿਹਨਾਂ ਵਿੱਚ ਇੱਕ ਜੋਨ ਭਾਰਤੀ ਸੈਨਾ ਲਈ ਹੈ। ਇਹ ਪਿੰਨ ਕੋਡ ਛੇ ਅੰਕਾ ਦਾ ਹੁੰਦਾ ਹੈ ਜਿਸ ਦਾ ਪਹਿਲ ਅੰਕ ਜੋਨ ਨੂੰ, ਦੁਜਾ ਅੰਕ ਸਬ-ਜੋਨ, ਤੀਜਾ ਅੰਕ ਜ਼ਿਲ੍ਹਾ ਅਤੇ ਅਖੀਰਲੇ ਤਿੰਨ ਅੰਕ ਸਬੰਧਤ ਡਾਕਘਰ ਨੂੰ ਦਰਸਾਉਂਦੇ ਹਨ।

ਵੰਡ

[ਸੋਧੋ]
571120 ਪਿੰਨ ਵਾਲਾ ਡਾਕ ਬੋਕਸ

9 ਪਿੰਨ ਕੋਡ ਜੋਨ ਦੀ ਵੰਡ ਹੇਠ ਲਿਖੇ ਅਨੁਸਾਰ ਹੈ।

ਪਿੰਨ ਕੋਡ ਦੇ ਪਹਿਲ 2/3 ਅੰਕ ਡਾਕ ਖੇਤਰ
11 ਦਿੱਲੀ
12 and 13 ਹਰਿਆਣਾ
14 ਤੋਂ 15 ਪੰਜਾਬ
16 ਚੰਡੀਗੜ੍ਹ
17 ਹਿਮਾਚਲ ਪ੍ਰਦੇਸ਼
18 ਤੋਂ 19 ਜੰਮੂ ਅਤੇ ਕਸ਼ਮੀਰ
20 ਤੋਂ 28 ਉੱਤਰ ਪ੍ਰਦੇਸ਼ ਅਤੇ ਝਾਰਖੰਡ
30 ਤੋਂ 34 ਰਾਜਸਥਾਨ
36 ਤੋਂ 39 ਗੁਜਰਾਤ
40 ਗੋਆ
40 ਤੋਂ 44 ਮਹਾਰਾਸ਼ਟਰ
45 to 48 ਮੱਧ ਪ੍ਰਦੇਸ਼
49 ਛੱਤੀਸਗੜ੍ਹ
50 ਤੋਂ 53 ਆਂਧਰਾ ਪ੍ਰਦੇਸ਼
56 ਤੋਂ 59 ਕਰਨਾਟਕਾ
60 ਤੋਂ 64 ਤਾਮਿਲਨਾਡੂ
67 ਤੋਂ 69 ਕੇਰਲਾ
682 ਲਕਸ਼ਦੀਪ
70 ਤੋਂ 74 ਪੱਛਮੀ ਬੰਗਾਲ
744 ਅੰਡੇਮਾਨ ਅਤੇ ਨਿਕੋਬਾਰ ਟਾਪੂ
75 ਤੋਂ 77 ਓਡੀਸ਼ਾ
78 ਅਸਾਮ
79 ਅਰੁਨਾਚਲ ਪ੍ਰਦੇਸ਼
793, 794, 783123 ਮੇਘਾਲਿਆ
795 ਮਨੀਪੁਰ
796 ਮਿਜ਼ੋਰਮ
799 ਤ੍ਰਿਪੁਰਾ
80 ਤੋਂ 85 ਬਿਹਾਰ ਅਤੇ ਝਾਰਖੰਡ

ਹਵਾਲੇ

[ਸੋਧੋ]
  1. http://www.indiapost.gov.in/ Archived 2011-08-10 at the Wayback Machine. ਪਿੰਨ ਕੋਡ
  2. India. Publications Division, Ministry of Information and Broadcasting, Government of India. 1974. p. 305. Retrieved 17 May 2013.
  3. "Mails section". Indian government postal department. Retrieved 17 May 2013.[permanent dead link]