ਪੋਰਟ ਵਿਲਾ
ਪੋਰਟ ਵਿਲਾ | |
---|---|
ਸਮਾਂ ਖੇਤਰ | ਯੂਟੀਸੀ+11 |
ਪੋਰਟ ਵਿਲਾ /ˌpɔːrt ˈviːlə/ ਵਨੁਆਤੂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਆਖ਼ਰੀ ਮਰਦਮਸ਼ੁਮਾਰੀ (2009) ਵਿੱਚ ਇਸ ਦੀ ਅਬਾਦੀ 44,040 ਸੀ,[1] ਜੋ ਪਿਛਲੇ ਨਤੀਜੇ (1999 ਵਿੱਚ 29,356) ਨਾਲ਼ੋਂ 50% ਦਾ ਵਾਧਾ ਹੈ। 2009 ਵਿੱਚ ਇਸ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 18.8% ਸੀ।
ਹਵਾਲੇ[ਸੋਧੋ]
- ↑ Vanuatu National Statistics Office 2009, The 2009 Vanuatu National Population And Housing Census[ਮੁਰਦਾ ਕੜੀ], Government of Vanuatu, Port Vila.